song lyrics / HUSTINDER / Sara Pind Mittran Da lyrics  | FRen Français

Sara Pind Mittran Da lyrics

Performers HUSTINDERSavrajसिमर कौर

Sara Pind Mittran Da song lyrics by HUSTINDER official

Sara Pind Mittran Da is a song in Panjabi

ਮਗਰ ਗੇਡੀਆਂ ਲੌਨੇ ਕਾਹਤੋਂ
ਵੇ ਮੈਨੂੰ ਰੋਜ ਸਤਾਉਣਾ ਕਾਹਤੋਂ
ਮਗਰ ਗੇਡੀਆਂ ਲੌਨੇ ਕਾਹਤੋਂ
ਮੈਨੂੰ ਰੋਜ ਸਤਾਉਣਾ ਕਾਹਤੋਂ
ਕੀ ਤੇਰੇ ਨਾਲ ਰੁੱਸੀ ਆ ਮੈਂ
ਐਵੇਂ ਆਂ ਮਨੋਨਾ ਕਹਤੋਂ
ਨੈਨਾਂ ਦੇ ਨਾਲ ਨੈਨ ਮਿਲਾ ਕਿਉਂ ਵਾਰੀ ਵਾਰੀ ਘੁਰੇ
ਨੈਨਾਂ ਦੇ ਨਾਲ ਨੈਨ ਮਿਲਾ ਕਿਉਂ ਵਾਰੀ ਵਾਰੀ ਘੁਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ
ਤੂੰ ਮੁਹਰੇ ਦਾ ਮੁਹਰੇ
ਵੇ ਕਿਹੜੀ ਗਲੀ ਲੰਘਾ ਦੱਸ ਜਾ
ਤੂੰ ਮੁਹਰੇ ਦਾ ਮੁਹਰੇ

ਓ ਪਿੱਛੇ ਆਉਣੋ ਹੱਟ ਨੀ ਸਕਦਾ
ਨੀ ਤੇਰੇ ਬਿਨ ਮੈਂ ਬਚ ਨੀ ਸਕਦਾ
ਓ ਪਿੱਛੇ ਆਉਣੋ ਹੱਟ ਨੀ ਸਕਦਾਨੀ
ਤੇਰੇ ਬਿਨ ਮੈਂ ਬਚ ਨੀ ਸਕਦਾ
ਤੂੰ ਸਾਨੂੰ ਹੁਣ ਕਿੰਨਾ ਜਚ ਗੀ
ਸੋਹਣ ਮੁਟਿਆਰੇ ਦੱਸ ਨੀ ਸਕਦਾ
ਨੈਨਾਂ ਦੇ ਨਾਲ ਨੈਨ ਮਿਲਾ ਕੇ ਖੰਗ ਸਾਡੀ ਵਿੱਚ ਖੰਗ ਜਾ
ਹੋ ਨੈਨਾਂ ਦੇ ਨਾਲ ਨੈਨ ਮਿਲਾ ਕੇ ਖੰਗ ਸਾਡੀ ਵਿੱਚ ਖੰਗ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ

ਵੇ ਸੋਹ ਹੀ ਖਾਈ ਫਿਰਦਾ ਮੈਨੂੰ ਛਤ ਤੇ ਚੜਨ ਨੀ ਦੇਣਾ
ਨੀ ਸਾਡੇ ਹੁੰਦੇ ਗਲੀ ਤੇਰੀ ਵਿੱਚ ਗੈਰ ਵੜਨ ਨੀ ਦੇਣਾ
ਪਰਲੇ ਬਨਿਓ daily ਤੇਰੇ ਆਵਾਜ਼ ਬੁਲੇਟ ਦੀ ਆਵੇ
ਨੀ ਅੱਜ ਤੇਰਾ ਨਾ ਪੁੱਛ ਹੀ ਲੈਣਾ ਜੋ ਮਰਜੀ ਹੋ ਜਾਵੇ

ਵੇ ਹਾਂ ਮੇਰੀ ਦੇ ਸੁਪਨੇ ਲੇਣੇ ਹੋਣੇ ਨਹੀਓ ਪੂਰੇ
ਵੇ ਹਾਂ ਮੇਰੀ ਦੇ ਸੁਪਨੇ ਲੇਣੇ ਹੋਣੇ ਨਹੀਓ ਪੂਰੇ
ਵੇ ਕੇਹੜੀ ਗਲੀ ਲੰਘਾ ਦਸ ਜਾ
ਤੂੰ ਮੁਹਰੇ ਦਾ ਮੁਹਰੇ
ਵੇ ਕੇਹੜੀ ਗਲੀ ਲੰਘਾ ਦਸ ਜਾ
ਤੂੰ ਮੁਹਰੇ ਦਾ ਮੁਹਰੇ

ਹੋ ਬੇਠੇਂਗੀ ਤਾਂ ਤੂੰ ਬੇਠੇਂਗੀ ਸੀਟ ਰਹੂ ਨਹੀਂ ਖਾਲੀ
ਵੇ ਇਵੇਂ ਕਮਲਾ ਹੋਇਆ ਫਿਰਦਾ ਵੇਖ ਗੱਲਾਂ ਦੀ ਲਾਲੀ
ਓ ਖੰਗ ਦਾ ਨਾ ਕੋਈ ਸਾਡੇ ਮੁਹਰੇ ਚਲਦੀ ਏ ਸਰਦਾਰੀ
ਵੇ ਆਹ ਗੱਲਾਂ ਨੂੰ ਸੁਣ ਕੇ ਅੜਿਆ ਮੈਂ ਨੀ ਲਾਉਣੀ ਯਾਰੀ

ਅੱਖ ਦੀ ਘੂਰ ਨਾ ਮੋੜੁ ਅੜੀਏ ਹੁੰਦਾ ਜੇ ਕੋਈ ਤੰਗ ਜੇਹਾ
ਓ ਅੱਖ ਦੀ ਘੂਰ ਨਾ ਮੋੜੁ ਅੜੀਏ ਹੁੰਦਾ ਜੇ ਕੋਈ ਤੰਗ ਜੇਹਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ

ਵੇ ਮਾਸੀ ਕੋਲੇ ਦੋ ਦਿਨ ਆਈ ਤੂੰ ਕੱਟਣ ਨਾ ਦਿੱਤੇ
ਨੀ ਕਿਵੇਂ ਹੋਰ ਨੂੰ ਫੜਨ ਦੇ ਦਇਏ ਰੂੰ ਨਾਲੋਂ ਹਥ ਚਿੱਟੇ
ਹਾਏ ਕਿਵੇਂ ਸ਼ਿਖਰ ਤੇ ਚੜ੍ਹੀ ਜਵਾਨੀ ਕਰ ਦਾ ਤੇਰੇ ਨਾਵੇਂ
ਹਯੇ ਸਾਰਾ ਕਰੂ ਸਮਾਧ ਸਵਾਗਤ ਹੁਣੇ ਪਰਖ ਲੈ ਭਾਵੇਂ

ਵੇ Ricky Khan ਮੈਂ ਦੱਸੂ ਸੋਚ ਕੇ ਹਾਲੇ ਨਾ ਮੰਜੂਰ ਏ
ਵੇ Ricky Khan ਮੈਂ ਦੱਸੂ ਸੋਚ ਕੇ ਹਾਲੇ ਨਾ ਮੰਜੂਰ ਏ
ਵੇ ਕਿੰਨੀ ਗਲੀ ਲੰਘਾ ਦਸ ਜਾ
ਤੂੰ ਮੁਹਰੇ ਦਾ ਮੁਹਰੇ
ਵੇ ਕਿੰਨੀ ਗਲੀ ਲੰਘਾ ਦਸ ਜਾ
ਤੂੰ ਮੁਹਰੇ ਦਾ ਮੁਹਰੇ

ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
ਨੀ ਸਾਰਾ ਪਿੰਡ ਮਿੱਤਰਾਂ ਦਾ
ਹਾਂ ਕਰ ਜਾ ਤੇ ਲੰਘ ਜਾ
Lyrics copyright : legal lyrics licensed by Lyricfind.
No unauthorized reproduction of lyric.

Comments for Sara Pind Mittran Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the top of the target
3| symbol at the bottom of the clock
grid grid grid
grid grid grid
grid grid grid