song lyrics / Hustinder / Teri Deed lyrics  | FRen Français

Teri Deed lyrics

Performer Hustinder

Teri Deed song lyrics by Hustinder official

Teri Deed is a song in Panjabi

ਹੋ ਜਿਵੇੰ ਜੈਠ ਮਹੀਨੇ ਮੀਂਹ ਲੱਗਦਾ
ਨੀ ਜਿਵੇੰ ਜੈਠ ਮਹੀਨੇ ਮੀਂਹ ਲੱਗਦਾ
ਸੁੱਕੇ ਹੋਏ ਜਾਣਦੇ ਕਰੀਰ ਨੂੰ
ਹੋ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਜਿਵੇੰ ਰੱਬ ਦਾ ਨਾਮ
ਜਿਵੇੰ ਮਿਲੀ ਜ਼ਮਾਨਤ ਲੱਗਦੀ ਏ
ਕਿਸੇ ਵੈਲੀ ਅੰਡਦਾ ਤਾਰੇ ਨੀ
ਜਾ ਪਹਿਲੀ ਏ ਤਨਖਾਹ ਮਿਲਦੀ
ਕਿਸੇ ਬੇਰੋਜ਼ਗਾਰੀ ਜੇ ਪਾੜੇ ਨੂੰ
ਜਾ ਪਹਿਲੀ ਏ ਤਨਖਾਹ ਮਿਲਦੀ
ਕਿਸੇ ਬੇਰੋਜ਼ਗਾਰੀ ਜੇ ਪਾੜੇ ਨੂੰ
ਉੱਠ ਤਕੜੇ ਲੱਸੀ ਲੱਗਦੀ ਜੋ
ਦਾਰੂ ਦੇ ਭੰਨੇ ਸ਼ਰੀਰ ਨੂੰ
ਹੋ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ

ਕਿਸੇ ਅੱਕੇ ਜੱਟ ਨੂੰ ਖ਼ਬਰ ਮਿਲੇ
ਜਿਮੇ ਅਮਿਲੀ ਪੁੱਤ ਦੇ ਬੀਜੇ ਦੀ
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
ਮੁਖਤਿਆਰੀ ਬਾਪ ਦੇ ਗੀਜੇ ਦੀ
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
ਮੁਖਤਿਆਰੀ ਬਾਪ ਦੇ ਗੀਜੇ ਦੀ
ਜਿਵੇੰ ਕੋਠੀ ਵਿਚ ਬੁਜ਼ੁਰਗ ਕੋਈ
ਪਿਆ ਕਰਦਾ ਯਾਦ ਛੱਤਰਾਂ ਨੂੰ
ਹੋ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ

ਪ੍ਰਦੇਸ਼ੀ ਹੋਵੇ ਪੁੱਤ ਕੱਲਾ
ਕਿਸੇ ਮੁਲਾਕ ਬੇਗਾਣੇ ਜੂਹਾਂ ਤੇ
ਮਾਂ ਬੁਧੀ ਖੋਲ੍ਹੇ ਗੇਟ ਜਦੋਂ
ਪੁੱਤ ਹੋਵੇ ਖੜਾ ਬਾਰੂਹਾਂ ਤੇ
ਮਾਂ ਬੁਧੀ ਖੋਲ੍ਹੇ ਗੇਟ ਜਦੋਂ
ਪੁੱਤ ਹੋਵੇ ਖੜਾ ਬਾਰੂਹਾਂ ਤੇ
ਦੁੱਖ ਸੁਖ ਸਮਝ ਨਾ ਲੱਗਦੀ ਏ
ਜਦੋਂ ਨੈਨੀ ਵੱਗਦੀ ਨੀਰਜ ਨੂੰ
ਹੋ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਤੇਰੀ ਦੀਦ ਮੇਰੇ ਲੈ ਹਾਂ ਦੀਏ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
ਜਿਵੇੰ ਰੱਬ ਦਾ ਨਾਮ ਫ਼ਕੀਰਾਂ ਨੂੰ
Lyrics copyright : legal lyrics licensed by Lyricfind.
No unauthorized reproduction of lyric.

Comments for Teri Deed lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol to the right of the camera
3| symbol at the bottom of the calculator
grid grid grid
grid grid grid
grid grid grid