song lyrics / Hustinder / Gol Chowk lyrics  | FRen Français

Gol Chowk lyrics

Performers HustinderGurlez Akhtar

Gol Chowk song lyrics by Hustinder official

Gol Chowk is a song in Panjabi

ਕੀ ਹਾਲ ਨੀ ਤੇਰੇ ਵੇ
ਨੀ ਪਿਹਲਾ ਨਾਲੋ ਫਰਕ ਬੜਾ
ਦੱਸ ਜ਼ਿੰਦਗੀ ਕਿਦਾਂ ਚਲਦੀ ਏ
ਨੀ ਓਸੇ ਮੋਡ ਤੇ ਜੱਟ ਖੜਾ
ਕ੍ਯੂਂ ਡੁੰਗੀਆਂ ਚੋਟਾਂ ਕਰਦਾ ਏ
ਨੀ ਤੇਰਾ ਦਿੱਤਾ ਫੱਟ ਹਰਾ
ਬੱਸ ਖ੍ਯਾਲ ਸੀ ਤੇਰਾ ਵੇ
ਪੁੱਛਾਂ ਕਿਥੇ ਅੱਜ ਕਲ ਡੇਰਾ ਵੇ
ਨਾ ਨਾ ਹੁਣ ਨਾ ਸੋਚੀ ਵੀਰ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ

ਹਾਏ ਦਾਰੂ ਦਪੇ ਦੀ ਕਿੰਨੀ dose ਏ
ਨੀ ਪਿਹਲਾ ਵਾਂਗੂ ਚੜ ਦੀ ਹੈ ਨੀ
ਹੋਰ ਵੀ ਤਾ ਕੁਛ ਛਕਦਾ ਹੋਣਾ
ਹਾਏ ਅੱਖ ਵੀ ਓਹਵੇ ਖੜ ਦੀ ਹੈ ਨੀ
ਵੇ ਰੌਲੇਯਾ ਦੇ ਵਿਚ ਹਿੱਸਾ ਕਿੰਨਾ
ਨੀ ਗੱਡੀ ਇਕ ਥਾਂ ਖੜ ਦੀ ਹੈ ਨੀ
ਯਾਰ ਤੇ ਵੈਰੀ ਓਹੀ ਨੇ
ਸਭ ਯਾਰ ਤੇ ਵੈਰੀ ਓਹੀ ਨੇ
ਨਾ ਸੋਚੀ ਗੱਲ ਤੋ ਹਿਲ ਜਾਂਗੇ ਨੀ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ

ਵੇ ਕੁੜੀਆਂ ਪਿਛੇ ਗੇੜਾ ਕਿੰਨਾ
ਓਹਨਾ ਨੀ ਪਰ ਲਾ ਓਹਨੇ ਆ
ਕੋਈ ਤਾ ਕੀਤੇ ਚੜ ਦੀ ਹੋਣੀ
ਮੁੱਲ ਹੁਸਨਾ ਦਾ ਪਾ ਆਉਣੇ ਆ
ਵੇ ਕਿੰਨੀਯਾ ਉੱਤੇ ਗਾਨੇ ਲਿਖਤੇ
ਹਾਏ ਏਕ ਦੋ ਬੋਲ ਸੁਣਾਏ ਆਉਣੇ ਆ
ਗੇੜੀ ਰੂਟ ਦੀਆਂ ਸੜਕਾਂ ਤੇ
ਗੇੜੀ ਰੂਟ ਦੀਆਂ ਸੜਕਾਂ ਤੇ
ਹਵਾ ਵਾਂਗ ਛੂਕਦੇ ਮਿਲ ਜਾਣਗੇ ਨੀ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ

ਹਾਏ ਵਿਆਹ ਸ਼ਾਦੀ ਦਾ ਕੀ ਏ ਇਰਾਦਾ
ਨੀ ਔਂਦੇ ਸਾਲ ਕਰਾ ਹੀ ਲੈਣਾ
ਮਚੀ ਪੱਟਣ ਚੱਟ ਕੇ ਮੂਡ ਪਯੀ
ਹੱਥ ਕੰਡੇ ਨੂ ਪਾ ਹੀ ਲੈਣਾ
ਮੇਰੇ ਵੱਲੋਂ advance ਵਧਾਈਆਂ
ਇਕ card ਤੈਨੂ ਵੀ ਪਾ ਹੀ ਦੇਣਾ
ਪਿੰਡ ਭਦੌਡ਼ ਦੀ ਫਿਰਨੀ ਤੇ
ਪਿੰਡ ਭਦੌਡ਼ ਦੀ ਫਿਰਨੀ ਤੇ
ਨਵਾ ਮਾਹਲ ਰੀਝਾ ਦਾ ਸਿਰ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ
ਨੀ ਅੱਸੀ ਗੋਲ ਚੌਂਕਾ ਦੇ ਸ਼ਹਿਰ ਦੇ ਵਿਚ
ਤੈਨੂ ਤੇਲ ਫੂਕਦੇ ਮਿਲ ਜਾਂਗੇ
Lyrics copyright : legal lyrics licensed by Lyricfind.
No unauthorized reproduction of lyric.
Writer: HUSTINDER
Copyright: TUNECORE INC

Comments for Gol Chowk lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the bottom of the trash
3| symbol to the left of the helmet
grid grid grid
grid grid grid
grid grid grid