song lyrics / Hustinder / Pind Puchdi lyrics  | FRen Français

Pind Puchdi lyrics

Performer Hustinder

Pind Puchdi song lyrics by Hustinder official

Pind Puchdi is a song in Panjabi

ਹਰ ਦਮ eyes ਕੋ red red ਸੀ ਰੱਖਤੇ ਹੈਂ
ਹਰ ਦਮ eyes ਕੋ red red ਸੀ ਰੱਖਤੇ ਹੈਂ
ਓ ਤਾਨੀਆ ਪੁੱਛੇ ਪ੍ਰਿਅੰਕਾ ਨੂੰ ਯੇ ਲੋਕਲ ਤੋ ਨਹੀਂ ਲੱਗਤੇ ਹੈਂ

ਮਾਲ ਨਿਰਾ ਦੁੱਧ ਚਾਂਦੀ ਦੀਆਂ ਡੱਬੀਆਂ
ਲੱਗੇ ਬੱਕਰੇ ਨੂੰ ਭੋਨੀਂ ਕੋਠੀਆਂ ਨੇ ਦੱਬੀਆਂ
ਮਾਲ ਨਿਰਾ ਦੁੱਧ ਚਾਂਦੀ ਦੀਆਂ ਡੱਬੀਆਂ
ਲੱਗੇ ਬੱਕਰੇ ਨੂੰ ਭੋਨੀਂ ਕੋਠੀਆਂ ਨੇ ਦੱਬੀਆਂ
ਹੋਊ ਓਹੀ ਜਿਹੜੀ ਕਹਿਤੀ, ਲੋਹੇ ਡੱਬਾਂ ਚ' ਵਲੈਤੀ
ਨਿੱਕ ਸੁੱਕ ਲੁੱਕਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ

ਯਾਰਾਂ ਦਾ ਏ ਜੁੱਟ ਕਾਰਾਂ ਦੀ ਫਲੀਟ ਨੀ
ਓ ਨਵੇਂ ਨਵੇਂ ਜਿਹੜੇ ਬਣਦੇ ਸ਼ਰੀਕ ਨੀ
ਯਾਰਾਂ ਦਾ ਏ ਜੁੱਟ ਕਾਰਾਂ ਦੀ ਫਲੀਟ ਨੀ
ਓ ਨਵੇਂ ਨਵੇਂ ਜਿਹੜੇ ਬਣਦੇ ਸ਼ਰੀਕ ਨੀ
ਇੱਥੋਂ ਵੱਜੂ ਲਲਕਾਰਾ ਓਥੋਂ ਸੁਣੂ ਚੀਕ ਨੀ
ਵੈਲੀ ਆ ਬਰੀਡ ਕੁੜੇ ਜੱਬਰ ਸਰੀਰ
ਨਹੀਓਂ ਗੱਲ੍ਹ ਸੁੱਖ ਦੀ
ਓ ਹੁਣ ਕਿੱਥੇ ਪਿੰਡ ਮੁੜ੍ਹਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜ੍ਹਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜ੍ਹਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ

ਉੱਠੂ ਆਥਣੇ ਮੰਡੀਰ ਹੁਣ ਸੁੱਤੀ ਪਈ ਆ
ਬਰੈਂਡਾਂ ਆਲੀ ਕੁੜੇ ਕਾਟੋ ਕੁੱਟੀ ਪਈ ਆ
ਉੱਠੂ ਆਥਣੇ ਮੰਡੀਰ ਹੁਣ ਸੁੱਤੀ ਪਈ ਆ
ਬਰੈਂਡਾਂ ਆਲੀ ਕੁੜੇ ਕਾਟੋ ਕੁੱਟੀ ਪਈ ਆ
ਆਖੇ ਜੰਤਾਂ ਤੂੰ ਜੱਟਾ ਕਿੱਥੋਂ ਜੁੱਤੀ ਲਈ ਆ
ਲਊ ਤੈਨੂੰ ਪੱਟ ਬਿੱਲੋ ਕੈਸੇ ਨੋਵਾ ਜੱਟ
ਫਿਰੇ ਬੁੱਲ ਟੁੱਕਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ

ਕਹਿੰਦੀਆਂ ਕਹਾਉਂਦੀਆਂ ਦੇ ਦਿਲ ਠੱਗਦੇ
ਫੋਲੋ ਕਰਦੀਆਂ ਵੈਕ ਪਿਛੇ ਨਈਓਂ ਲੱਗਦੇ
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਠੱਗਦੇ
ਫੋਲੋ ਕਰਦੀਆਂ ਵੈਕ ਪਿਛੇ ਨਈਓਂ ਲੱਗਦੇ
ਕਿਥੋਂ ਅਰਜਨ ਹੋਰੀਂ ਟਿੰਡਰਾਂ ਤੋਂ ਲੱਭਦੇ
ਐਥੀ ਲੱਗਦੀਆਂ ਐਥੀ ਟੁੱਟ ਜਾਂਦੀਆਂ ਕੋਈ ਵਿਰਲੀ ਬਰਾਤ ਢੁੱਕਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ
ਓ ਹੁਣ ਕਿੱਥੇ ਪਿੰਡ ਮੁੜਦੇ ਆ, ਜਿੰਨ੍ਹਾਂ ਦੇ ਤੂੰ ਪਿੰਡ ਪੁੱਛਦੀ

ਬਠਿੰਡਾ ਬਰਨਾਲਾ ਰੋਡ
ਖੱਬੇ ਪਾਸੇ ਆ ਭਦੌੜ
ਗੱਲ੍ਹ ਮੁੱਕਦੀ
Lyrics copyright : legal lyrics licensed by Lyricfind.
No unauthorized reproduction of lyric.

Comments for Pind Puchdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the envelope
3| symbol to the left of the suitcase
grid grid grid
grid grid grid
grid grid grid