song lyrics / HUSTINDER / Surgan Nu Rah lyrics  | FRen Français

Surgan Nu Rah lyrics

Performers HUSTINDERBlack Virus

Surgan Nu Rah song lyrics by HUSTINDER official

Surgan Nu Rah is a song in Panjabi

Hey its Black Virus

ਜੋ ਤੇਰੇ ਲੇਖੇ ਲਾਹ ਹੁੰਦੇ ਨੇ
ਪਲ ਓਹ ਸੁਖ ਦੇ ਸਾਹ ਹੁੰਦੇ ਨੇ
ਲੋਕੀ ਇਸ਼ਕ ਚੋਂ ਸਾਬ ਨਾਲ ਚਲਦੇ
ਸਾਡੇ ਜੇਹੇ ਫ਼ਨਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਹੋ ਪੱਸੇ ਹੁਣ ਨਜ਼ਰ ਨਾ ਤਿਲਕੇ
ਪੱਕੀ ਕੁੰਡੀ ਮਾਰ ਲਈ ਦਿਲ ਤੇ
ਤੱਕ ਲੈਇਏ ਜਦ ਲੇਪ ਜੇਹੇ ਮੁਖ ਨੂੰ
ਸਾਰੇ ਦਰਦ ਫਨਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਵੇਖ ਲਾ ਵੇਲ ਨੀ ਲੰਬੀ ਹੋਗੀ
ਨਿੱਤਰੀ ਕਣਕ ਦੇ ਵਰਗੇ ਮੋਹ ਦੀ
ਰਹਿਣ ਸੌਣ ਦੀ ਧੁੱਪ ਉਡੀਕਦੇ
ਆਸ਼ਿਕ ਨਿਰਰੀ ਕਪਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਹੈ ਕਹਿਦੀ ਦਿਲ ਵਿੱਚ ਹਰਕਤ ਹੋਗੀ
ਜ਼ਿੰਦਗੀ ਦੇ ਵਿੱਚ ਬਰਕਤ ਹੋਗੀ
ਪਰਬ ਵਫ਼ਾ ਨੂੰ ਦਾਗ ਜੇ ਲੱਗ ਜੇ
ਮਟਵਾਣਿਆਂ ਰੱਬ ਖ਼ਫ਼ਾ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖਿਆਂ ਤੱਕ ਕੇ ਲੱਗੇਯਾ
ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Surgan Nu Rah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol to the left of the clock
3| symbol to the left of the camera
grid grid grid
grid grid grid
grid grid grid