song lyrics / HUSTINDER / Ik Mutiyar Hundi Si lyrics  | FRen Français

Ik Mutiyar Hundi Si lyrics

Performers HUSTINDERHappy RaikotiBlack Virus

Ik Mutiyar Hundi Si song lyrics by HUSTINDER official

Ik Mutiyar Hundi Si is a song in Panjabi

ਬਾਬੇਆਂ ਦੀ ਬਾਣੀ ਵਰਗੀ
ਮਿੱਠੀ ਜਿਵੇਂ ਚਾਣੀ ਵਰਗੀ
ਰਾਜੇ ਨੂੰ ਰਾਣੀ ਵਰਗੀ
ਮਰਦੇ ਨੂੰ ਪਾਣੀ ਵਰਗੀ
ਸਾਡੇ ਗੱਲ ਦਾ ਹਾਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ

ਮੈਥੋਂ ਵੱਧ ਮੈਨੂੰ ਚਾਹੇਯਾ
ਕਰਨਾ ਜਿਹਨੇ ਪਿਆਰ ਸਿੱਖਾਇਆ
ਸਾਨੂੰ ਪਰ ਸਮਝ ਨਈ ਆਇਆ
ਸਾਡੇ ਤੇ ਹੋਰ ਸੀ ਸਾਯਾ
ਸ਼ੇਲੀ ਨਈ ਸਾਡਾ ਯਾਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ

ਕਿਸਮਤ ਸਾਡੇ ਵਾਲ ਨਈ ਹੁੰਦੀ
ਸੱਚੀ ਅੱਜ ਕੱਲ ਨਈ ਹੁੰਦੀ
ਗੱਲ ਦਾ ਹਲ ਨਿਕਲੇ ਕਿੱਦਾ
ਓਹਦੇ ਨਾਲ ਗੱਲ ਨਈ ਹੁੰਦੀ
ਜੋ ਗੱਲ ਸਾਡੇ ਵਿੱਚਕਾਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ

ਮਿਹਕ ਤੋਂ ਜਿਵੇਂ ਗੁਲਾਬ ਦੇ ਵਰਗੀ
ਸੋਹਣੀ ਸੋਹਣੇ ਖ਼ਵਾਬ ਦੇ ਵਰਗੀ
ਚਾਹ ਕੇ ਵੀ ਨਾ ਸਾਡੀ ਹੋਈ
ਓਹ ਪਰਲੇ ਪੰਜਾਬ ਦੇ ਵਰਗੀ
ਹੈਪੀ ਦਾ ਓਹ ਪਿਆਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ
ਇੱਕ ਫੁੱਲਾਂ ਜੇਹੀ ਮੁਟਿਆਰ ਹੁੰਦੀ ਸੀ
ਵਿਛੜ ਗਈ
Lyrics copyright : legal lyrics licensed by Lyricfind.
No unauthorized reproduction of lyric.

Comments for Ik Mutiyar Hundi Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the top of the house
3| symbol to the right of the target
grid grid grid
grid grid grid
grid grid grid