song lyrics / Hustinder / Tu Takkri lyrics  | FRen Français

Tu Takkri lyrics

Performers HustinderDesi CrewRicky Khan

Tu Takkri song lyrics by Hustinder official

Tu Takkri is a song in Panjabi

Desi Crew Desi Crew
Desi Crew Desi Crew

ਹੋ ਮਿਲਣੋ ਹੀ ਰਹਿ ਗਿਆ ਸੀ ਬੇਲੀਆਂ ਨੂ ਨੀ
ਮਾਰਦਾ ਸੀ ਠੇਡੇ ਜਹੇ ਹਵੇਲੀਆਂ ਨੂ ਨੀ
ਕੱਲਾ ਕਿਹ੍ੜਾ ਸੋਲ ਸੀ ਸੁਗਾਤਾ ਹਾਨਨੇ
ਚਕ ਕੇ ਤੂ ਥੋੜਾ ਜਿਹਾ ਸਹੇਲੀਆਂ ਨੂ ਨੀ
ਪਯੀ ਜੰਗ ਸੀ ਬੁਲੇਟ ਤੇ ਚੜੀ ਤੇਰੀ ਸੋਂਹ ਅੱਜ ਕੱਡੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਜੀ ਜਿਹਾ ਅੱਜ ਲਗੇਯਾ ਏ
ਸਹੇਲੀ ਤੇਰੀ ਹਸਦੀ ਸੀ ਤਾਂ ਹੀ ਜਾਣ ਜਾਣ ਕੇ
ਹਸਦੀ ਸੀ ਤਾਂ ਹੀ ਜਾਣ ਜਾਣ ਕੇ
ਦੱਸ ਕੇ ਤਾਂ ਜਾਂਦੀ ਜੇ ਸੀ ਗਈ ਬਿੱਲੋ ਨਾਨਕੇ
ਦੱਸ ਕੇ ਤਾਂ ਜਾਂਦੀ ਜੇ ਸੀ ਗਈ ਬਿੱਲੋ ਨਾਨਕੇ
ਪੈਲੀ ਦਾ ਸ਼ਕੀਨ ਖੇਤ ਗੇੜਾ ਵੀ ਨਾ ਵਜਿਆ
ਹੋ ਦਿਲ ਲ ਕੇ ਬਹਿ ਗਯਾ ਸੀ ਸਾਂਦ ਸਾਰੇ ਸਾਂਬ ਕੇ
ਹੋ ਦਿਲ ਲ ਕੇ ਬਹਿ ਗਯਾ ਸੀ ਸਾਂਦ ਸਾਰੇ ਸਾਂਬ ਕੇ
ਟੇਪ ਲਾਖ ਦੀ ਫੋਰ੍ਡ ਤੇ ਜੜੀ ਨੀ ਸੁਨ ਲੈ ਅੱਜ ਬੱਜੇਯਾ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ

ਖੜੁਗੀ ਤੇਰੇ ਨਾਲ ਕੁੜੀ ਛਡ ਗਈ stand ਨੂ
ਖੜੁਗੀ ਤੇਰੇ ਨਾਲ ਕੁੜੀ ਛਡ ਗਈ stand ਨੂ
ਨੀ ਲਗਦਾ ਸੀ ਟਾੱਪ ਗੀ ਨਾ ਹੋਵੇ England ਨੂ
ਨੀ ਲਗਦਾ ਸੀ ਟਾੱਪ ਗੀ ਨਾ ਹੋਵੇ England ਨੂ
ਤੇਰੇ ਵਾਲੀ ਲੰਘੀ ਜਦੋਂ ਆ ਕੇ ਓਹਨੇ ਦਸੇਯਾ
ਮੈਂ ਓਦੋਂ ਗੱਲ ਲਾਯਾ ਮੇਰੇ ਨਾਲ ਦੇ ਲਫੈਂਡ ਨੂ
ਮੈਂ ਓਦੋਂ ਗੱਲ ਲਾਯਾ ਮੇਰੇ ਨਾਲ ਦੇ ਲਫੈਂਡ ਨੂ
ਯਾਦ ਆਓਂਦੀ ਸੀ ਸੋਹਣੀਏ ਬੜੀ ਨੀ ਦੁਖ ਜਿਹਾ ਅੱਜ ਦਬਿਆ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਨੀ ਜੀ ਜਿਹਾ ਅੱਜ ਲਗੇਯਾ ਏ

ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ
ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ
ਹਾਰ੍ਨ ਬੱਸਾਂ ਦੇ ਸਾਡੀ ਕੱਡ ਦੇ ਸੀ ਜਿੰਦ ਨੀ
ਹਾਰ੍ਨ ਬੱਸਾਂ ਦੇ ਸਾਡੀ ਕੱਡ ਦੇ ਸੀ ਜਿੰਦ ਨੀ
ਰਿਕੀ ਖਾਨ ਹੋਣੀ ਬਿੱਲੋ ਜਾਨ ਤੈਥੋਂ ਵਾਰਦੇ
ਓ ਦੇਖ ਲੀ ਸਵਾਦ ਆਲੇ ਲਾਓਂਦੇ ਬਿੱਲੋ ਬਿੰਦ ਨੀ
ਓ ਦੇਖ ਲੀ ਸਵਾਦ ਆਲੇ ਲਾਓਂਦੇ ਬਿੱਲੋ ਬਿੰਦ ਨੀ
ਬਾਂਹ ਜਿਹਦੀ ਆ ਸੋਹਣੀਏ ਫੜੀ ਨੀ ਮੁੜਕੇ ਨਾ ਛੱਡਿਆ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ ਅੱਜ ਲਗੇਯਾ ਏ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ
ਤੂ ਟੱਕਰੀ ਮੋੜ ਤੇ ਖੜੀ ਨੀ ਜੀ ਜਿਹਾ
Lyrics copyright : legal lyrics licensed by Lyricfind.
No unauthorized reproduction of lyric.

Comments for Tu Takkri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the right of the cloud
3| symbol to the right of the suitcase
grid grid grid
grid grid grid
grid grid grid