song lyrics / HUSTINDER / Saade Warge lyrics  | FRen Français

Saade Warge lyrics

Performers HUSTINDERBlack VirusSukh Aamad

Saade Warge song lyrics by HUSTINDER official

Saade Warge is a song in Panjabi

ਹੋ ਖੇਤਾਂ ਦੀਆਂ ਵੱਟਾਂ ਸਾਡੇ ਮੈਥਿਆ ਦੇ ਵੱਟ ਨੀ
ਹੋ ਖੇਤਾਂ ਦੀਆਂ ਵੱਟਾਂ ਸਾਡੇ ਮੈਥਿਆ ਦੇ ਵੱਟ ਨੀ
ਹੋ ਬੋਲਆ ਚ ਪਤਾਸੇ ਜਿੰਨੇ ਕਹਿਯੇ ਓਹਨੇ ਘੱਟ ਨੀ
ਹੋ ਬੋਲਆ ਚ ਪਤਾਸੇ ਜਿੰਨੇ ਕਹਿਯੇ ਓਹਨੇ ਘੱਟ ਨੀ
ਹਾਏ ਖੇਤਾਂ ਦੀਆਂ ਵੱਟਾਂ ਸਾਡੇ ਮੈਥਿਆ ਦੇ ਵੱਟ ਨੀ
ਹੋ ਬੋਲਆ ਚ ਪਤਾਸੇ ਜਿੰਨੇ ਕਹਿਯੇ ਓਹਨੇ ਘੱਟ ਨੀ
ਹੋ ਠੁੱਡੀ ਪੁੱਡੀ ਚੀਜ ਵਿੱਚ ਨਿੜੇ ਵਾਦੇ ਵਰਗੇ
ਨੀ ਮਸਾਂ ਕਿਤੇ ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਨੀ ਮਸਾਂ ਕਿਤੇ

ਰੋਹਬ ਵੀ ਤਮੀਜ਼ ਵੀ ਤੇ ਪਿਆਰ ਨਾਲ ਅਣਖਾਂ
ਨੀ ਚਮਕਣ ਅੱਖਾਂ ਜਿਵੇਂ ਚੇਤ ਵਿੱਚ ਕਣਕਆ
ਹੈ ਗੁਰੂ ਘਰਾਂ ਕੋਲੋਂ ਕਦੇ ਦੂਰੀਆਂ ਨੀ ਪੈਂਦੀਆਂ
ਤਾਹੀ ਸਾਡੇ ਘਰਾਂ ਚ ਅਧੂਰੀਆਂ ਨੀ ਪੈਂਦੀਆਂ
ਆਕੜਾ ਨੂੰ ਧਰਤੀ ਵਾਹੋਂਦੇ ਸਾਡੇ ਵਰਗੇ
ਨੀ ਮਸਾਂ ਕਿਤੇ ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਨੀ ਮਸਾਂ ਕੀਤੇ

ਬਾਉ ਜੀ ਦੇ ਬੰਨੇ ਹੋਏ ਛੰਦ ਜੇਹੇ ਆਖ਼ ਲੈ
ਦੇਹੰਦੇ ਕਿੱਥੇ ਕਿਲੇਆਂ ਦੀ ਕੰਢ ਜੇਹੇ ਆਖ਼ ਲੈ
ਅੱਗ ਬੋਲਦੀ ਜਵਾਣੀ ਵਾਲੀ ਅੱਖਾਂ ਵਿੱਚੋਂ ਹਨਣੇ
ਜਿਉਂ ਸੂਰਮਾ ਕੋਈ ਬੋਲੇ ਲੋਕ ਤਤਾਂ ਵਿੱਚੋਂ ਹਨਣੇ
ਹੋਣੀ ਅੱਗੇ ਹੌਂਸਲੇ ਨੀ ਢੌਂਡੇ ਸਾਡੇ ਵਰਗੇ
ਨੀ ਮਸਾਂ ਕਿਤੇ ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਨੀ ਮਸਾਂ ਕਿਤੇ

ਓਦਾਂ ਚਾਹੇ ਖੁੱਲੀ ਹੋਈ ਕਿਤਾਬ ਜੇਹੇ ਮੰ ਲੈ
ਸਮਝ ਨੀ ਆਉਣੀ ਬੇਹਿਸਾਬ ਜੇਹੇ ਮੰ ਲੈ
ਰੰਗ ਦੁਨੀਆ ਦਾ ਸਾਡੇ ਬਿਨਾ ਫਿੱਕਾ ਲੱਗੂ ਸੋਹਣੀਏ
ਵੇਖੀ ਆਮਦ ਨੂੰ ਬਜ਼ਰੇ ਦਾ ਸਿੱਟਾ ਲੱਗੂ ਸੋਹਣੀਏ
ਜਿਥੇ ਬਹਿੰਦੇ ਉਥੇ ਈ ਮੇਲੇ ਲਾਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਹੈ ਮਸਾਂ ਕਿਤੇ ਦੁਨੀਆ ਤੇ ਆੲੂੰਦੇ ਸਾਡੇ ਵਰਗੇ
ਨੀ ਮਸਾਂ ਕਿਤੇ
Lyrics copyright : legal lyrics licensed by Lyricfind.
No unauthorized reproduction of lyric.

Comments for Saade Warge lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the top of the eye
3| symbol at the bottom of the camera
grid grid grid
grid grid grid
grid grid grid