song lyrics / HUSTINDER / Bhulya Ki Ae lyrics  | FRen Français

Bhulya Ki Ae lyrics

Performers HUSTINDERBlack VirusGurjit Gill

Bhulya Ki Ae song lyrics by HUSTINDER official

Bhulya Ki Ae is a song in Panjabi

ਦਿਨ ਓਹ ਅਵਾਰਗਰਦੀ ਦੇ ਸੀ
ਮਰਜ਼ੀ ਦੇ ਅੱਖ ਲੜੀ ਦੇ
ਹਾਥ ਦੋਵੇਂ ਮੈਨੂੰ ਚੇਤੇ ਆ
ਜੁਲਫ਼ਾਂ ਦਾ ਜੂੜਾ ਕਰਦੀ ਦੇ
ਜੇ ਉਹ ਸਾਡੇ ਵਾਅਦੇ ਨਹੀਂ ਸੀ
ਫਿਰ ਪੈਰਾਂ ਵਿੱਚ ਰੁਕਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਮੈਨੂੰ ਤੇਰਾ ਭੁੱਲੇਯਾ ਕੀ ਏ
ਕਿੱਸਾ ਇੱਕ ਉਮਰ ਗੁਜ਼ਾਰੀ ਦਾ
ਲੱਗ ਕੇ ਫੇਰ ਟੁੱਟ ਗਈ ਯਾਰੀ ਦਾ
ਮੈਨੂੰ ਹਾਲੇ ਤੀਕਰ ਨਿਘ ਆਉਂਦਾ
ਤੇਰੇ ਸ਼ਾਵਲ ਦੀ ਬੁੱਕਲ ਮਾਰੀ ਦਾ
ਜੇ ਨਾ ਲੜਦੇ ਇੰਜ ਨਾ ਮਿਲਦੇ
ਖੌਰੇ ਝੱਕਰ ਝੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ

ਮੈਨੂੰ ਤੇਰਾ ਭੁੱਲੇਯਾ ਕੀ ਏ

ਮੈਨੂੰ ਬਾਹੋਂ ਫੜ ਕੇ ਲੈ ਜਾਣਾ
ਕਿੱਤੇ ਕਲਲੀਆਂ ਆਪਾ ਬਹ ਜਾਣਾ
ਤੇਰਾ ਮਿਲ ਕੇ ਵਾਪਸ ਚਲੀ ਜਾਣਾ
ਤੇਰਾ ਦਿਲ ਮੇਰੇ ਕੋਲ ਰਹ ਜਾਣਾ
ਜ਼ਿੰਦਗੀ ਖਾਲੀ ਬੋਤਲ ਵਰਗੀ
ਇਦੇ ਵਿੱਚੋਂ ਦੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ

ਮੈਨੂੰ ਤੇਰਾ ਭੁੱਲੇਯਾ ਕੀ ਏ

ਖਿੜ ਖਿੜ ਕੇ ਤੇਰਾ ਹੱਸਣਾ ਹੈ
ਕੁਝ ਦੱਸਣਾ ਤੇ ਮੈਨੂੰ ਤੱਕਣਾ ਹੈ
ਤੇਰਾ ਨਿੱਤ ਸੁਪਨੇ ਵਿੱਚ ਆ ਜਾਣਾ
ਹਰ ਵਾਰੀ ਪੀਣ ਤੋਂ ਡੱਕਣਾ ਹੈ
ਪਤਾ ਇੱਸੇ ਸੀ ਗੁਰਜੀਤ ਗਿੱਲ ਨੂੰ
ਰਾਹ ਬੰਦ ਹੋ ਗਏ ਖੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ

ਮੈਨੂੰ ਤੇਰਾ ਭੁੱਲੇਯਾ ਕੀ ਏ

ਕਰਨੇ ਨੂੰ ਗੱਲਾਂ ਬੜੀਆਂ ਨੇ
ਜੋ ਅੱਧ ਵਿਚੋਲੇ ਖੜੀਆਂ ਨੇ
ਆਪਾ ਵੀ ਗਮ ਨਾਲ ਮਰਨਾ ਏ
ਹੁਣ ਇਹ ਵੀ ਸਾਡੀਆਂ ਅੱਡੀਆਂ ਨੇ
ਜੋ ਤੇਰੀ ਤਸਵੀਰ ਬਣਾਉਂਦੇ
ਬੱਦਲਾਂ ਦੇ ਵਿੱਚ ਘੁਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਤੂ ਪੁੱਛਦੀ ਏ ਕੀ ਕੀ ਚੇਤੇ
ਮੈਨੂੰ ਤੇਰਾ ਭੁੱਲੇਯਾ ਕੀ ਏ
ਹੈਏ ਮੈਨੂੰ ਤੇਰਾ ਭੁੱਲੇਯਾ ਕੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for Bhulya Ki Ae lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the top of the calculator
3| symbol to the right of the television
grid grid grid
grid grid grid
grid grid grid