song lyrics / Geeta Zaildar / Chattri lyrics  | FRen Français

Chattri lyrics

Performers Geeta ZaildarAman Hayer

Chattri song lyrics by Geeta Zaildar official

Chattri is a song in Panjabi

ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਮੈਨੂ ਅੱਡੇ ਤੇ ਪੁਛਦੇ ਬਾਹਓਂ ਫੈਡ ਕੇ ਮੀਹ ਪਿਹਿੰਦਾ ਏ ਸੌਂ ਦਾ ਭਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ

ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ

ਵੇ ਮੈਂ ਭੁਆ ਦੇ ਗਯੀ ਸੀ ਐਤਵਾਰ ਨੂ
ਪਿਹਲਾਂ ਦੱਸ ਕਦੋਂ ਗੁੱਸੇ ਕਿੱਤਾ ਯਾਰ ਨੂ
ਵੇ ਮੈਂ ਭੁਆ ਦੇ ਗਯੀ ਸੀ ਐਤਵਾਰ ਨੂ
ਪਿਹਲਾਂ ਦੱਸ ਕਦੋਂ ਗੁੱਸੇ ਕਿੱਤਾ ਯਾਰ ਨੂ
ਹੁਣ ਛੱਡ ਵੀ ਦੇ ਸੋਹਣੇਯਾ ਨਰਾਜ਼ਗੀ
ਮਾਫ ਕਰਦੇ ਵੇ ਅੱਜ ਮੁਟਿਆਰ ਨੂ
ਸਾਰੇ ਛੱਡ ਦੇਣੇ ਸਾਖ ਤੇਰੇ ਵਾਸ੍ਤੇ
ਮੈਨੂ ਤੇਰੇ ਨਾਲੋਂ ਕੋਈ ਨੀ ਪ੍ਯਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ

ਵੇ ਮੈਂ ਹੋਯੀ ਆਂ ਤਯਾਰ ਪੌਣੇ ਸੱਤ ਸੀ
ਮੈਨੂ ਦੇਖ ਤਾਂ ਸਹੀ ਮੈਂ ਲਗਾ ਅੱਤ ਦੀ
ਵੇ ਮੈਂ ਹੋਯੀ ਆਂ ਤਯਾਰ ਪੌਣੇ ਸੱਤ ਸੀ
ਮੈਨੂ ਦੇਖ ਤਾਂ ਸਹੀ ਮੈਂ ਲਗਾ ਅੱਤ ਦੀ
ਰੂਪ ਦੁਲ ਦੁਲ ਪਿਹਿੰਦਾ ਤੇਰੀ ਨਾਰ ਦਾ
ਅੱਗ ਕੈਯਾਨ ਦੇ ਦਿਲਾਂ ਦੇ ਉੱਤੇ ਮਚਦੀ
ਯਾਰੀ ਤੇਰੇ ਨਾਲ ਪਾਯੀ ਪੰਗਾ ਜਗ ਨਾਲ
ਮਾਨ ਰਖੇਯਾ ਤਾਂ ਕਰ ਜ਼ੈਲ੍ਦਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ

ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
ਤਾਂਨ ਛੱਤਰੀ ਸੁਨਖੇਯਾ ਯਾਰਾ ਪੈਰੀ ਝਾਂਜਰਾਂ ਗਲੀ ਦੇ ਵਿਚ ਗਾਰਾ
Lyrics copyright : legal lyrics licensed by Lyricfind.
No unauthorized reproduction of lyric.
Writers: AMANDIP SINGH HAYER, GEETA ZAILDAR
Copyright: Universal Music Publishing Group

Comments for Chattri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol at the bottom of the cross
3| symbol at the top of the suitcase
grid grid grid
grid grid grid
grid grid grid