song lyrics / Geeta Zaildar / Chite Suite Te lyrics  | FRen Français

Chite Suite Te lyrics

Performer Geeta Zaildar

Chite Suite Te song lyrics by Geeta Zaildar official

Chite Suite Te is a song in Panjabi

ਕਣੀਆਂ ਚ ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ ਊ
ਹੋਏ ਹੋਏ ਹੋਏ ਹੋਏ ਹੋਏ

ਚਿੱਟੇ ਸੂਟ ਤੇ ਦਾਗ ਪੈ ਗਏ (ਹੋਏ)
ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿਚ ਗਾਰਾ
ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿਚ ਗਾਰਾ
ਵੇ ਕਣੀਆਂ ਚ ਮੈਂ ਪੀਝ ਗਈ (ਮੈਂ ਪੀਝ ਗਈ)
ਵੇ ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਬੁੱਰਰਾ, ਹੋਏ ਹੋਏ ਹੋਏ)
ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)

ਆਹਾ

ਬੱਲੇ, ਹੋਏ ਹੋਏ ਹੋਏ ਹੋਏ

ਤੂ ਨਾ ਉਠਿਆ ਅਧੀ ਰਾਤ ਮੈਂ ਮੁੜ ਗਈ ਦਰ ਖੜਕਾ ਕੇ
ਮੁੜ ਗਈ ਦਰ ਖੜਕਾ ਕੇ ਵੇ ਮੈਂ ਮੁੜ ਗਈ ਦਰ ਖੜਕਾ ਕੇ
ਸੂਟਾ ਖਿਚ ਕੇ ਕੂਕ ਸੋ ਗਯਾ ਜਾਨ ਨੂ ਘਰੇ ਬੁਲਾ ਕੇ
ਜਾਨ ਨੂ ਘਰੇ ਬੁਲਾ ਕੇ ਵੇ ਤੂ ਜਾਨ ਨੂ ਘਰੇ ਬੁਲਾ ਕੇ
ਤੂ ਨਾ ਉਠਿਆ ਅਧੀ ਰਾਤ ਮੈਂ ਮੁੜ ਗਈ ਦਰ ਖੜਕਾ ਕੇ
ਸੂਟਾ ਖਿਚ ਕੇ ਕੂਕ ਸੋ ਗਯਾ ਜਾਨ ਨੂ ਘਰੇ ਬੁਲਾ ਕੇ
ਤੇਰੀ ਮੇਰੀ ਟੁਟ ਜਾਉ ਤੂੰ ਤਾ, ਤੇਰੀ ਮੇਰੀ ਟੁਟ ਜਾਉ ਤੂੰ ਤਾ
ਵੈਲੀ ਹੋ ਗਯਾ ਬਾਲਾ ਵੇ ਕਣੀਆਂ ਚ ਮੈਂ ਪੀਝ ਗਈ (ਮੈਂ ਪੀਝ ਗਈ)
ਬੁੱਰਰਾ
ਵੇ ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)
ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)

ਹੋਏ ਹੋਏ ਹੋਏ ਹੋਏ ਹੋਏ

ਤੇਰੇ ਪਿੱਛੇ ਅੱਲੜ ਕਵਾਰੀ ਮੀ ਵਿਚ ਧਕੇ ਖਾਵੇ
ਮੀ ਵਿਚ ਧਕੇ ਖਾਵੇ ਤੇਰੇ ਪਿੱਛੇ ਮੀ ਵਿਚ ਧਕੇ ਖਾਵੇ (ਹੋ ਹੋ ਹੋ)
ਵੇ ਨਿਰਦੈਆ ਸੋਲ ਜਵਾਨੀ ਉੱਤੇ ਤਰਸ ਨਾ ਆਵੇ
ਉੱਤੇ ਤਰਸ ਨਾ ਆਵੇ ਜਵਾਨੀ ਉੱਤੇ ਤਰਸ ਨਾ ਆਵੇ (ਹੋ ਹੋ ਹੋ)
ਤੇਰੇ ਪਿੱਛੇ ਅੱਲੜ ਕਵਾਰੀ ਮੀ ਵਿਚ ਧਕੇ ਖਾਵੇ
ਵੇ ਨਿਰਦੈਆ ਸੋਲ ਜਵਾਨੀ ਉੱਤੇ ਤਰਸ ਨਾ ਆਵੇ
ਬਾਹਾਂ ਵਿਚ ਤੇਰੇ ਪੀਂਗ ਝੂਟ ਕੇ
ਬਾਹਾਂ ਵਿਚ ਤੇਰੇ ਪੀਂਗ ਝੂਟ ਕੇ ਲੈਣਾ ਇਸ਼ਕ ਹੁਲਾਰਾ
ਵੇ ਕਣੀਆਂ ਚ ਮੈਂ ਪੀਝ ਗਈ (ਮੈਂ ਪੀਝ ਗਈ)
ਬੁੱਰਰਾ
ਵੇ ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)
ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)

ਬੁੱਰਰਾ, ਹੋ ਹੋ ਹੋ ਹੋ ਹੋ ਹੋ

ਆਹਾ ਆਹਾ ਆਹਾ, ਚੱਕ ਦੇ

ਫੋਨ ਵੀ ਕਰਯਾ ਤੂ ਨਾ ਚਕਯਾ ਕੈਸਾ ਐ ਬੇਫਿਕਰਾ
ਕੈਸਾ ਐ ਬੇਫਿਕਰਾ ਵੇ ਤੂ ਕੈਸਾ ਐ ਬੇਫਿਕਰਾ (ਹੋ ਹੋ ਹੋ)
ਜਾਨ ਤੇਰੀ ਨੇ ਜਾਗ ਜਾਗ ਕੇ ਰਾਤ ਲੰਗਾ ਲਈ ਮਿੱਤਰਾ
ਰਾਤ ਲੰਗਾ ਲਈ ਮਿੱਤਰਾ ਜਾਗ ਕੇ ਰਾਤ ਲੰਗਾ ਲਈ ਮਿੱਤਰਾ (ਹੋ ਹੋ ਹੋ)
ਫੋਨ ਵੀ ਕਰਯਾ ਤੂ ਨਾ ਚਕਯਾ ਕੈਸਾ ਐ ਬੇਫਿਕਰਾ (ਹੋ ਹੋ ਹੋ)
ਜਾਨ ਤੇਰੀ ਨੇ ਜਾਗ ਜਾਗ ਕੇ ਰਾਤ ਲੰਗਾ ਲਈ ਮਿੱਤਰਾ (ਹੋ ਹੋ ਹੋ)
ਸਾਥੋਂ ਐ ਨਈ ਝੱਲ ਹੋਣਾ ਨਿਤ, ਸਾਥੋਂ ਐ ਨਈ ਝੱਲ ਹੋਣਾ ਨਿਤ
ਵਡਿਆ ਗਲੀ ਦੇ ਜ਼ੈਲ੍ਦਾਰਾ ਵੇ ਕਣੀਆਂ ਚ ਮੈਂ ਪੀਝ ਗਈ (ਮੈਂ ਪੀਝ ਗਈ)
ਬੁੱਰਰਾ
ਵੇ ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)
ਕਣੀਆਂ ਚ ਮੈਂ ਪੀਝ ਗਈ ਤੈਨੂੰ ਮਿਲਣ ਔਂਦੀ ਦਿਲਦਾਰਾ (ਹੋਏ ਹੋਏ ਹੋਏ)
Lyrics copyright : legal lyrics licensed by Lyricfind.
No unauthorized reproduction of lyric.

Comments for Chite Suite Te lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol at the bottom of the helmet
3| symbol at the bottom of the camera
grid grid grid
grid grid grid
grid grid grid