song lyrics / Geeta Zaildar / Vajood lyrics  | FRen Français

Vajood lyrics

Performers Geeta ZaildarGurlez Akhtar

Vajood song lyrics by Geeta Zaildar official

Vajood is a song in Panjabi

ਹੋਹੋਹੋਹੋਹੋਹੋਹੋ
JD Music

ਗੱਲਾਂ ਬੱਸ ਗੱਲਾਂ ਬਸ 2 ਕਰਦੀ
Yes ਕਰੀ ਭਾਵੇਂ ਜੱਟਾ no ਕਰਦੀ
ਗੱਲਾਂ ਬੱਸ ਗੱਲਾਂ ਬਸ 2 ਕਰਦੀ
Yes ਕਰੀ ਭਾਵੇਂ ਜੱਟਾ no ਕਰਦੀ
ਵੇ ਬੜਾ ਮੋਹ ਕਰਦੀ ਬੜਾ ਮੋਹ ਕਰਦੀ (ਬੜਾ ਮੋਹ ਕਰਦੀ)
1 ਵਾਰੀ ਕਰਦੀ Commitment ਜੱਟੀ
1 ਵਾਰੀ ਕਰਦੀ Commitment ਜੱਟੀ
ਵੇ ਨਾਂ ਬੋਲਾਂ ਵਾਰੋ ਵਾਰੀ
ਮੇਰੇ ਨਾਲ ਰੱਖਣੀ ਮਲਾਝੇਦਾਰੀ ਦੱਸ
ਦੇ ਯਾ ਯਾਰਾਂ ਨਾਲ ਯਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ

ਹੋ 2 ਗੱਲਾਂ ਕਰ ਭਾਵੇਂ 1 ਪਤਲੋ
ਸਾਨੂੰ ਯਾਰਾਂ ਦੀਆਂ ਯਾਰੀਆਂ ਦੀ ਖਿੱਚ ਪਤਲੋ
2 ਗੱਲਾਂ Kar ਭਾਵੇਂ 1 ਪਤਲੋ
ਸਾਨੂੰ ਯਾਰਾਂ ਦੀਆਂ ਯਾਰੀਆਂ ਦੀ ਖਿੱਚ ਪਤਲੋ
ਨੀ ਕੰਮ set ਪਤਲੋ ਕੱਲ ਕੱਲ
ਕੱਲ ਆ ਕੇ ਰੋਹਬ ਜਿਹਾ ਪਾਈ ਜਾਵੇ ਗੱਬਰੂ ਤੇ
ਕੱਲ ਆ ਕੇ ਰੋਹਬ ਜਿਹਾ ਪਾਈ ਜਾਵੇ ਗੱਬਰੂ ਤੇ
ਓਹਨਾ ਨਾਲ ਪਿਆਰ ਮੇਰਾ ਨਿਆਣ ਮੱਤ ਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ

ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ ਕੁੜੇ
ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ ਕੁੜੇ
ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ

ਸਾਰੇ ਦੇ ਸਾਰੇ ਵੇ ਤੂੰ ਵੈਲੀ ਚੱਕੀ ਫਿਰਦਾ ਐ
Busy ਮੇਰੀ ਵਾਰੀ ਇਹਨਾਂ daily ਚੱਕੀ ਫਿਰਦਾ ਐ
ਪੱਕੇ ਐ ਪਿੰਡਾਂ ਦੇ ਤੱਤੇ ਤੱਤੇ ਆ ਹਿੰਡਾ ਦੇ
ਤੇਰੇ ਸ਼ਹਿਰ ਵਿਚ ਜੱਟ rally ਚੱਕੀ ਫਿਰਦਾ
ਤੇਰੇ ਸ਼ਹਿਰ ਵਿਚ ਜੱਟ rally ਚੱਕੀ ਫਿਰਦਾ

ਸਾਰੇ ਦੇ ਸਾਰੇ ਵੇ ਤੂੰ ਵੈਲੀ ਚੱਕੀ ਫਿਰਦਾ ਐ
Busy ਮੇਰੀ ਵਾਰੀ ਇਹਨਾਂ daily ਚੱਕੀ ਫਿਰਦਾ ਐ
ਪੱਕੇ ਐ ਪਿੰਡਾਂ ਦੇ ਤੱਤੇ ਤੱਤੇ ਆ ਹਿੰਡਾ ਦੇ
ਤੇਰੇ ਸ਼ਹਿਰ ਵਿਚ ਜੱਟ rally ਚੱਕੀ ਫਿਰਦਾ

ਮੂੰਹ ਚੱਕ ਤੁਰ ਆਉਂਦੇ ਸ਼ਹਿਰ ਵੱਲ ਨੂੰ
ਮੂੰਹ ਚੱਕ ਤੁਰ ਆਉਂਦੇ ਸ਼ਹਿਰ ਵੱਲ ਨੂੰ
ਵੇ ਕਾਹਤੋਂ ਮੱਤ ਥੋਡੀ ਮਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ

ਹੋ ਗੱਲਾਂ ਨਾਂ ਗੱਲਾਂ ਐਵੇਂ ਇਹੋ ਜਿਆਂ ਮਾਰ ਨੀ
ਤਿੰਨੋ ਚੀਜ਼ਾਂ ਪਿਆਰੀਆਂ ਤੂੰ ਮਾਪੇ ਵੈਲੀ ਯਾਰ ਨੀ
ਓ ਗੁੱਸਾ ਵੜਾ ਆਉਂਦਾ ਜਗਦੀਪ ਵੇ ਸੰਗਾਲਿਆ
ਤੇਰੇ ਕੋਲ ਟਾਇਮ ਨੀ ਭੋਰਾ ਵੀ ਤੇਰੀ ਨਾਰ ਲਈ
ਓ ਗੁੱਸਾ ਵੜਾ ਆਉਂਦਾ ਜਗਦੀਪ ਵੇ ਸੰਗਾਲਿਆ
ਤੇਰੇ ਕੋਲ ਟਾਇਮ ਨੀ ਭੋਰਾ ਵੀ ਤੇਰੀ ਨਾਰ ਲਈ
ਗੱਲਾਂ ਨਾਂ ਗੱਲਾਂ ਐਵੇਂ ਇਹੋ ਜਿਆਂ ਮਾਰ ਨੀ
ਤਿੰਨੋ ਚੀਜ਼ਾਂ ਪਿਆਰੀਆਂ ਤੂੰ ਮਾਪੇ ਵੈਲੀ ਯਾਰ ਨੀ
ਓ ਗੁੱਸਾ ਵੜਾ ਆਉਂਦਾ ਜਗਦੀਪ ਵੇ ਸੰਗਾਲਿਆ
ਤੇਰੇ ਕੋਲ ਟਾਇਮ ਨੀ ਭੋਰਾ ਵੀ ਤੇਰੀ ਨਾਰ ਲਈ

ਐਵੇਂ ਕਾਹਤੋਂ ਜਾਨੀ ਐ Blood ਜਾ ਮਚਾਈ
ਐਵੇਂ ਕਾਹਤੋਂ ਜਾਨੀ ਐ Blood ਜਾ ਮਚਾਈ
ਤੇਰਾ ਖ਼ਿਆਲ ਰੱਖਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ
ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ

ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ
ਮੇਰੇ ਨਾਲ ਰੱਖਣੀ ਮਾਲਝੇਦਾਰੀ
ਦੱਸ ਦੇ ਯਾ ਯਾਰਾਂ ਨਾਲ ਯਾਰੀ

ਜੇ ਤੇਰੇ ਨਾਮ ਤੇਰੇ ਨਾਮ ਜਿੰਦ ਜਾਨ ਮੇਰੀ
ਕੁੜੇ ਯਾਰਾਂ ਦੀਆਂ ਯਾਰੀਆਂ ਵਜੂਦ ਜੱਟ ਦਾ
Lyrics copyright : legal lyrics licensed by Lyricfind.
No unauthorized reproduction of lyric.
Writer: Jagdeep Sangala
Copyright: Royalty Network, Sony/ATV Music Publishing LLC

Comments for Vajood lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the envelope
3| symbol to the left of the calculator
grid grid grid
grid grid grid
grid grid grid