song lyrics / Geeta Zaildar / Underestimate lyrics  | FRen Français

Underestimate lyrics

Performers Geeta ZaildarGurlez Akhtar

Underestimate song lyrics by Geeta Zaildar official

Underestimate is a song in Panjabi

Geeta Zaildar
Deep Jandu
Karan Aujla ਹਾਹਾ
ਆ ਗਯਾ ਨੀ ਓਹੀ ਬਿੱਲੋ ਟਾਇਮ!

ਕਿਤੋਂ ਮੇਰੇ ਨਾਲ ਮਥੇ ਲੌਂ ਨੂ ਫਿਰੇ
ਵੇਲਿਯਾ ਦੇ ਘਰੇ ਸਾਂਝ ਪੌਣ ਨੂ ਫਿਰੇ
ਸੁੱਤਾ ਸ਼ੇਰ ਜੱਟ ਦਾ ਜਗੌਨ ਨੂ ਫਿਰੇ
ਖੁਦ ਨੂ ਕ੍ਯੂਂ ਵੇਲ੍ਲਨ ਕਹੌਨ ਨੂ ਫਿਰੇ
Fire ਹੋਣੇ ਉਠ ਤੜਕੇ
ਬਿਹ ਜਯਾ ਕਰੇਂਗੀ ਲਡ਼ ਕੇ
ਰਾਸ ਨਾਹੀਓ ਔਣਾ ਜੱਟ ਦਾ
ਤੈਨੂ ਕਾਲਾ ਕਾਰੋਬਾਰ ਜੱਟੀ ਏ
ਤਰਲੇ ਨਾ ਮਾਰ ਜੱਟੀ ਏ
ਵੈਲੀ ਤੇਰਾ ਯਾਰ ਜੱਟੀ ਏ
ਵੈਲਪੁਨੇ ਲੇਖਾ ਵਿਚ ਨੀ
ਕਿਤੋਂ ਕਰਨਗੇ ਪ੍ਯਾਰ ਜੱਟੀ ਏ

Underestimate ਨਾ ਕਰ ਤੂ
ਸ਼ਿਅਰ Toronto ਜੱਟੀ ਦਾ
ਵੇਲਿਯਾ ਦਾ ਸਾਡਾ ਲਾਣਾ ਸਾਰਾ
ਜੇਬ ਚ ਪੁਲਸੀਏ ਰਖੀ ਦਾ
ਚੋਟੀ ਦਾ ਮੇਰਾ ਡੈਡੀ ਲੀਡਰ
Guard ਕਰਦੀ ਆ police ਓਹਨੂ
ਤੇਰੇ ਵਰਗੇ ਮਿਲਣ ਨੂ ਤਰਸੇ
ਓ ਟਾਇਮ ਨੀ ਦਿੰਦਾ ਓਹ੍ਨਾ ਨੂ

ਸਾਡੀ life ਹੋਰ ਆ ਨੀ ਸ਼ੇਰਾਂ ਜਿਹੀ ਟੌਰ ਆ
ਤੇਰੇ ਮੋਡਦੇ ਪਰ੍ਸ ਏ
ਮੇਰੇ 12 ਬੋਰ ਏ
ਗੱਲਾਂ ਦੇ ਨਾ ਬੰਨੇ ਕੁੱਪ ਨੇ
ਲੀਡਰ ਕਰਾਏ ਚੁਪ ਨੇ ਦਰਾਂ ਮੂਰ ਲੰਗੇ ਡਰ ਕੇ
ਹਨ ਪੋਲੀਸ ਦੀ ਕਾਰ ਜੱਤੀਏ
ਤਰਲੇ ਨਾ ਮਾਰ ਜੱਟੀ ਏ
ਵੈਲੀ ਤੇਰਾ ਯਾਰ ਜੱਟੀ ਏ
ਵੈਲਪੁਨੇ ਲੇਖਾ ਵਿਚ ਨੀ
ਕਿਤੋਂ ਕਰਨਗੇ ਪ੍ਯਾਰ ਜੱਟੀ ਏ

ਕਰਨ ਘੁਰਲੇ ਦਾ ਨੀ ਤੇਜ਼ mind ਵਾਲ਼ੇ ਦਾ
ਕਪੜੇ black ਨੇ ਦਿਲ ਨਿਓ ਕਾਲੇ ਦਾ
ਬਾਹਲੇ ਲੋਕ ਸਾਥੋਂ ਲਗਦੇ
ਦੇਖ ਦੇਖ ਰਿਹਿੰਦੇ ਮਗ੍ਦੇ ਏਸ ਗੱਲੋਂ ਪਾਯੀ ਜੱਟ ਨੇ
ਕੋਠੀ ਪਿੰਡੋ ਬਾਹਰ ਜੱਤੀਏ
ਤਰਲੇ ਨਾ ਮਾਰ ਜੱਟੀ ਏ
ਵੈਲੀ ਤੇਰਾ ਯਾਰ ਜੱਟੀ ਏ
ਵੈਲਪੁਨੇ ਲੇਖਾ ਵਿਚ ਨੀ
ਕਿਤੋਂ ਕਰਨਗੇ ਪ੍ਯਾਰ ਜੱਟੀ ਏ

Underestimate ਨਾ ਕਰ ਤੂ
ਸ਼ਿਅਰ Toronto ਜੱਟੀ ਦਾ
ਵੇਲਿਯਾ ਦਾ ਸਾਡਾ ਲਾਣਾ ਸਾਰਾ
ਜੇਬ ਚ ਪੁਲਸੀਏ ਰਖੀ ਦਾ
ਚੋਟੀ ਦਾ ਮੇਰਾ ਡੈਡੀ ਲੀਡਰ
Guard ਕਰਦੀ ਆ police ਓਹਨੂ
ਤੇਰੇ ਵਰਗੇ ਮਿਲਣ ਨੂ ਤਰਸੇ
ਓ ਟਾਇਮ ਨੀ ਦਿੰਦਾ ਓਹ੍ਨਾ ਨੂ

ਆ ਗਯਾ ਨੀ ਓਹੀ ਬਿੱਲੋ ਟਾਇਮ!
Lyrics copyright : legal lyrics licensed by Lyricfind.
No unauthorized reproduction of lyric.

Comments for Underestimate lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the top of the camera
3| symbol at the top of the envelope
grid grid grid
grid grid grid
grid grid grid