song lyrics / Geeta Zaildar / Care Na Kare lyrics  | FRen Français

Care Na Kare lyrics

Performers SultaanGeeta Zaildar

Care Na Kare song lyrics by Geeta Zaildar official

Care Na Kare is a song in Panjabi

ਹੋ ਸੁੱਟਾ ਵਾਲੇ ਰੰਗਾਂ ਦੀ ਪਸੰਦ ਦੇਖ ਕੇ,
ਮੋਤੀਯਾਂ ਜਏ ਹਸਦੀ ਦੇ ਦੰਦ ਦੇਖ ਕੇ,
ਸੁੱਟਾ ਵਾਲੇ ਰੰਗਾਂ ਦੀ ਪਸੰਦ ਦੇਖ ਕੇ,
ਮੋਤੀਯਾਂ ਜਏ ਹਸਦੀ ਦੇ ਦੰਦ ਦੇਖ ਕੇ,
ਮੰਗ੍ਦੇ ਨੇ ਤਾਯੋ ਮੈਗਜ਼ੀਨ ਫੋਟੋ-ਆਂ,
ਪਰ ਕਿਸੇ ਨਾਲ ਵੀ ਤੂ share ਨਾ ਕਰੇ

ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ
ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ

ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ

ਹੋ body ਬਡੀ ਉੱਤੇ ਸੋਹਣੇਯੋ ਧਯਾਨ ਰਖਦੇ,
ਜਿਨਾ ਮਾਰੂਥਲ ਤਾਪਮਾਨ ਰਖਦੇ,
ਹੋ body ਬਡੀ ਉੱਤੇ ਸੋਹਣੇਯੋ ਧਯਾਨ ਰਖਦੇ,
ਜਿਨਾ ਮਾਰੂਥਲ ਤਾਪਮਾਨ ਰਖਦੇ,
ਘੋਟ-ਘੋਟ ਪੀਵੇਈਂ ਆਲੋਵੇਰਾ ਤੜਕੇ ,
ਉਠਦੀ ਸਵੇਰੇ ਜਮਾ ਦੇਰ ਨਾ ਕਰੇ

ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ
ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ

Care ਨਾ ਕਰੇ , care ਨਾ ਕਰੇ
ਤੈਨੂੰ ਪਤਾ ਤੈਨੂੰ ਚਾਹਵਾ ਨੀ ਤੂ ਫੇਰ ਨਾ ਕਰੇ
ਮੇਰੇ ਉੱਤੇ ਨਜ਼ਰਾਂ ਦੀ ਮਿਹਰ ਨਾ ਕਰੇ
ਕੋਰਾ ਦਿਨੀ ਏ ਜਵਾਬ ਹੇੜ ਫੇਰ ਨਾ ਕਰੇ
ਤੈਨੂ ਲਗਾ ਨਾਹ ਸੁਣ ਮੂਡ ਜੌਂਗਾ,
ਤੇਰੇ ਪਿਛੇ ਨੀ ਮੈਂ ਹਨ ਹੁਣ ਤਕ ਔਂਗਾ,
ਤੂ ਮਿਲ ਜਾਵਾ ਹੋਰ ਕੋਈ ਲੋੜ ਨਾ,
ਤੇਰੇ ਜਹੀ ਇਕ ਵੀ ਤਾਂ ਕੋਈ ਹੋਰ ਨਾ,
ਤੇਰਾ ਸਾਤ ਚਾਹੀਦਾ, ਤੇਰਾ ਸਾਤ ਚਾਹੀਦਾ,
ਤੇਰਾ ਹੁਸ੍ਨ ਤਾਂ ਘਰ ਨੀਰਾ ਏ ਤਬਾਹੀ ਦਾ,
ਗਲ ਸੁਣ ਲਾ, ਗਲ ਸੁਣ ਲਾ,
ਛੱਡ ਵਕ਼ਤ ਗਵੌਉਣਾ ਨੀ ਤੂ ਮੈਨੂ ਸੁਣਲਾ,
ਮੈਨੂ ਹੋਰ ਸੂਰਤਾਂ ਨਾ ਲਗਨ ਪਿਆਰਿਆ ,
ਤੇਰੇ ਹੁਸ੍ਨ ਦੇ ਅੱਗੇ ਸਬ ਨੇ ਵਿਚਾਰਿਆ
ਤੇਰੇ ਹਾਨ ਦੀਆ ਸਬ ਸੜਨ ਕੁਵਾਰੀਯਾ
ਤੇਰੇ ਸਾਡੇ ਪਾਣ ਕੋਲੋਂ ਖਰ ਖਾਨ ਸਾਰੀਆਂ

ਪੈਣੀ ਅਜਨਾਲਾ ਚ ਤਬਾਹੀ ਪੱਕੀ ਆ,
ਸੰਧੂ’ ਆਂ ਦੇ ਮੁੰਡੇ ਦੀ ਲੜਾਈ ਪੱਕੀ ਆ,
ਪੈਣੀ ਅਜਨਾਲਾ ਚ ਤਬਾਹੀ ਪੱਕੀ ਆ,
ਸੰਧੂ’ ਆਂ ਦੇ ਮੁੰਡੇ ਦੀ ਲੜਾਈ ਪੱਕੀ ਆ,
ਇੱਕੋ ਗਲ ਤੇਰੀ ਆ ਪਸੰਦ ਜੱਟੀ ਏ
ਜਿਹਦਾ ਰੋਕਦਾ ਮੈਂ ਓ ਕਮ ਫੇਰ ਨਾ ਕਰੇ

ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ
ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ

ਜੱਸੀ ਓਏ

Care ਨਾ ਕਰੇ care ਨਾ ਕਰੇ
ਤੇਰੇ ਪੀਸ਼ੇ ਗੱਡੀ ਦੇ ਘਸਾਟੇ Rim ਨੀ,
ਫੇਰ ਵੀ ਤੂ ਗਬਰੂ ਦੀ care ਨਾ ਕਰੇ
Lyrics copyright : legal lyrics licensed by Lyricfind.
No unauthorized reproduction of lyric.

Comments for Care Na Kare lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the bottom of the clock
3| symbol at the bottom of the suitcase
grid grid grid
grid grid grid
grid grid grid