song lyrics / Bhamra Beatz / Tere Mukhde De Utte Kala Til lyrics  | FRen Français

Tere Mukhde De Utte Kala Til lyrics

Performers Bhamra BeatzAlka YagnikGurdas Maan

Tere Mukhde De Utte Kala Til song lyrics by Bhamra Beatz official

Tere Mukhde De Utte Kala Til is a song in Panjabi

ਤੇਰੇ ਮੁਖੜੇ ਦੇ ਉੱਤੇ ਕਾਲਾ ਤਿੱਲ ਤਿੱਲ ਤਿੱਲ
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ ਦਿਲ
ਤੇਰੇ ਮੁਖੜੇ ਦੇ ਉੱਤੇ ਕਾਲਾ ਤਿੱਲ ਤਿੱਲ ਤਿੱਲ
ਸਾਡਾ ਲੁੱਟ ਕੇ ਲੈ ਗਿਆ ਦਿਲ ਦਿਲ ਦਿਲ
ਦਿਲ ਲੁਟਿਆ ਨਵਾਂ ਨਕੋਰ
ਹੋ ਦਿਲ ਲੁਟਿਆ ਨਵਾਂ ਨਕੋਰ
ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਹੋ ਤੈਨੂੰ ਚੋਰ ਕਹਾ ਕੇ ਕੁਜ

ਮੈਨੂੰ ਰੱਬ ਦੇ ਸਬੱਬ ਨਾਲ ਰੱਬ ਗਯਾ ਮਿਲ
ਮੈਨੂੰ ਰੱਬ ਦੇ ਸਬੱਬ ਨਾਲ ਰੱਬ ਗਯਾ ਮਿਲ
ਮੇਰੇ ਹੱਥ ਚੋ ਨਿਕਲ ਗਯਾ ਦਿਲ ਦਿਲ ਦਿਲ
ਮੇਰੇ ਹੱਥ ਚੋ ਨਿਕਲ ਗਯਾ ਦਿਲ ਦਿਲ ਦਿਲ
ਮੈਨੂੰ ਰੱਬ ਦੇ ਸਬੱਬ ਨਾਲ ਰੱਬ ਗਯਾ ਮਿਲ
ਮੇਰੇ ਹੱਥ ਚੋ ਨਿਕਲ ਗਯਾ ਦਿਲ ਦਿਲ ਦਿਲ
ਦਿਲ ਕੱਢਿਆ ਨਾ ਹੋਇਆ ਸ਼ੋਰ
ਦਿਲ ਕੱਢਿਆ ਨਾ ਹੋਇਆ ਸ਼ੋਰ
ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਵੇ ਤੈਨੂੰ ਚੋਰ ਕਹਾ ਕੇ ਕੁਜ

ਜਦ ਬੁੱਲਾ ਵਿਚ ਮੁਸਕਾ ਕੇ ਪਾ ਲੈਂਦੀ ਨੀਵੀ
ਰੂਗ ਭਰ ਕੇ ਕਾਲਜਾ ਕੱਢਿਆ ਸਾਡਾ ਤੈਨੂੰ ਕਿ ਨੀ
ਓ ਰੂਗ ਭਰ ਕੇ ਕਾਲਜਾ ਕੱਢਿਆ ਸਾਡਾ ਤੈਨੂੰ ਕਿ ਨੀ
ਤੇਰੀ ਝਾਂਜਰ ਦਾ ਸੁਨ ਸ਼ੋਰ
ਬਿਨ ਪੀਤੇ ਓ ਚੜ ਦੀ ਲੋਰ
ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਹੋ ਤੈਨੂੰ ਚੋਰ ਚੋਰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਮੇਰੇ ਗੱਲਾਂ ਹੋਏ ਹੋਏ ਬੋਲ ਸੀ ਹੋਏ
ਮੇਨੂ ਘੁੱਟ ਘੁੱਟ ਕਰ ਕੇ ਪੈ ਗਏ ਤੇਰੇ ਨੈਣ ਨਸ਼ੀਲੇ
ਮੇਨੂ ਘੁੱਟ ਘੁੱਟ ਕਰ ਕੇ ਪੈ ਗਏ ਤੇਰੇ ਨੈਣ ਨਸ਼ੀਲੇ
ਮੇਰਾ ਕੋਈ ਨਾ ਚੱਲਿਆ ਜ਼ੋਰ
ਤੇਰੇ ਹੱਥ ਵਿਚ ਸਾਡੀ ਡੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
ਤੈਨੂੰ ਚੋਰ ਕਹਾ ਕੇ ਕੁਜ ਹੋਰ
Lyrics copyright : legal lyrics licensed by Lyricfind.
No unauthorized reproduction of lyric.

Comments for Tere Mukhde De Utte Kala Til lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the right of the heart
3| symbol at the bottom of the house
grid grid grid
grid grid grid
grid grid grid