song lyrics / Bhamra Beatz / Banda Singh Bahadur lyrics  | FRen Français

Banda Singh Bahadur lyrics

Performers Kuldeep ManakBhamra Beatz

Banda Singh Bahadur song lyrics by Bhamra Beatz official

Banda Singh Bahadur is a song in Panjabi

ਲੈ ਕੇ ਕਲਗੀਧਰ ਤੋਂ ਥਾਪੜਾ
ਦੋ ਦਿਨ ਖੇਡ ਲੈ
ਮੌਜਾਂ ਮਾਨ ਲੈ
ਹੋ ਤੈਂ ਭੱਜ ਜਾਵਨਾ
ਉਹ ਕੰਗਣਾ ਕੱਚ ਦਿਆਂ
ਲੈ ਕੇ ਕਲਗੀਧਰ ਤੋਂ ਥਾਪੜਾ
ਦਿੱਤਾ ਚਰਣੀ ਸੀਸ ਨਿਭਾ
ਉਹ ਬਣਦਾ ਸਿੰਘ ਬਹਾਦਰ ਬਣ ਗਿਆ
ਲਿਆ ਮਾਧੋ ਨਾਮ ਬਾਦਲਾਂ
ਓਹਦੇ ਥਾਰ ਥਾਰ ਡੌਲੇ ਕੰਬਦੇ
ਗਿਆ ਖੂਨ ਅੱਖਾਂ ਦੇ ਵਿਚ ਆ

ਸੱਜਾ ਹੱਥ ਗਿਆ ਤਲਵਾਰ ਤੇ
ਦਿੱਤਾ ਜੋਨ ਮੁਸ਼ੇਰੀ ਤਾ
ਉਹ ਤੁਰ ਪਿਆ ਵਾਲ ਸਰਹਿੰਦ ਦੇ
ਹੋ ਇਕ ਚੋਟ ਨਗਰੜੇ ਲਾ
ਸ੍ਰੀ ਸਾਹਿਬ ਤੇ ਖਾਂਦੇ ਚਮਕਦੇ
ਜਾਵੇ ਕਰਦਾ ਸਭ ਫ਼ਣਾ
ਮੁਗ਼ਲਾਂ ਦੇ ਸੱਥਰ ਲੱਥ ਦੇ
ਹੋ ਰਹੀਆਂ ਤੇਗਾਂ ਸਿਰਾਂ ਨੂੰ ਖਾ
ਮੁਖੋਨ ਬੋਲੇ ਸਾਊ ਨੇਹਾਲ ਦੇ
ਸਿੰਘ ਰਹੇ ਜੈਕਾੜੇ ਲਾ
ਪਈਆਂ ਭੱਜਦਾਨ ਖਾਣ ਵਜ਼ੀਰ ਨੂੰ
ਗਿਆ ਸੁਚਾ ਨੰਦ ਘਬਰਾ

ਸੂਬਾ ਕੰਬ ਗਿਆ ਸਰਹਿੰਦ ਦਾ
ਗਈ ਜਾਨ ਮੁੱਠੀ ਦੇ ਵਿਚ ਆ
ਤੇ ਅਜ ਬੰਦੇ ਸਰਹਿੰਦ ਦੀ
ਦਿੱਤੀ ਇੱਟ ਨਾਲ ਇੱਟ ਖੜਕਾ
ਓਹਨੇ ਦੇਵ ਥਾਰੀਕਿਆਂ ਵਾਲਿਆਂ
ਉਹ ਦਿੱਤਾ ਕਿਲ੍ਹਾ ਹੰਕਾਂਰ ਦਾ ਧੰਨਵਾਦ
ਰਹਿੰਦੀਆਂ ਮਾਰਦਾ ਤੇਰੀਆਂ
ਜੱਗ ਵਿਚ ਰੇਂਦੀਆਂ ਹੋ ਬੰਦਿਆਂ ਤੇਰੀਆਂ
ਹਾਂ ਜੀ ਹਾਂ
ਵਾਰਨ ਤੁਰਿਆਨ ਜਾਨ
Lyrics copyright : legal lyrics licensed by Lyricfind.
No unauthorized reproduction of lyric.
Writers: Hardev Dilgir, K S narula
Copyright: Royalty Network

Comments for Banda Singh Bahadur lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the smiley
3| symbol at the top of the star
grid grid grid
grid grid grid
grid grid grid