song lyrics / Bhamra Beatz / Bari Barsi lyrics  | FRen Français

Bari Barsi lyrics

Performers Bhamra BeatzPrakash Kaurसुरिंदर कौर

Bari Barsi song lyrics by Bhamra Beatz official

Bari Barsi is a song in Panjabi

ਓ ਬਾਰੀ ਬਰਸੀ ਖੱਟਣ ਗਿਓ
ਨੀ ਕਿ ਖਟ ਲਿਆਂਦਾ
ਨੀ ਬਾਰੀ ਬਰਸੀ ਖੱਟਣ ਗਿਓ
ਖਟ ਕੇ ਲਿਆਂਦੇ ਪਾਵੇ
ਨੀ ਪਾਵੇ
ਉਹ ਬਾਬਲੇ ਨੇ ਵਰ ਟੋਲਿਆਂ
ਬਈ ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਦੇ ਵਰ ਟੋਲੀਆਂ
ਜਿੰਨੂ ਪੱਗ ਬਣਨੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ
ਜਿੰਨੂ ਪੱਗ ਬਣਨੀ ਵੀ ਨਾ ਆਵੇ
ਬਾਬਲੇ ਨੇ ਵਰ ਟੋਲਿਆਂ

ਉਏ ਬਾਰੀ ਬਰਸੀ ਖੱਟਣ ਗਯਾ ਓਏ
ਕਿ ਖਟ ਲਿਆਂਦਾ
ਵੇ ਖਟ ਕੇ ਲਿਆਂਦਾ ਪੋਟਾ
ਉਏ ਬਾਰੀ ਬਰਸੀ ਖੱਟਣ ਗਯਾ ਓਏ
ਵੇ ਖਟ ਕੇ ਲਿਆਂਦਾ ਪੋਟਾ
ਵੇ ਬਾਬਲੇ ਨੇ ਵਰ ਟੋਲਿਆਂ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਵੇ ਬਾਬਲੇ ਨੇ ਵਰ ਟੋਲਿਆਂ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਵੇ ਬਾਬਲੇ ਨੇ ਵਰ ਟੋਲਿਆਂ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਵੇ ਬਾਬਲੇ ਨੇ ਵਰ ਟੋਲਿਆਂ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਵੇ ਬਾਬਲੇ ਨੇ ਵਰ ਟੋਲਿਆਂ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਵੇ ਬਾਬਲੇ ਨੇ ਵਰ ਟੋਲਿਆਂ
Lyrics copyright : legal lyrics licensed by Lyricfind.
No unauthorized reproduction of lyric.
Writer: Traditional
Copyright: Phonographic Digital Limited (PDL), Raleigh Music Publishing LLC

Comments for Bari Barsi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the house
3| symbol at the top of the camera
grid grid grid
grid grid grid
grid grid grid