song lyrics / Bhamra Beatz / Dhokha Nahin Kamaida lyrics  | FRen Français

Dhokha Nahin Kamaida lyrics

Performers Bhamra BeatzAmar Singh Chamkila

Dhokha Nahin Kamaida song lyrics by Bhamra Beatz official

Dhokha Nahin Kamaida is a song in Panjabi

ਹੋ ਖਾਂਦੇ ਪੀਂਦਿਆਂ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲੜੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
ਸੋਹਣੇਆ ਦੇ ਨਾਲ ਧੋਖਾ ਨਹੀਂ ਕਮਾਈ ਦਾ

ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਈ ਦਾ

ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੋੜੀ ਨਾ ਬੇਗਾਨੀ ਚੜੀਏ
ਐਵੇਂ ਨੀ ਲਾੜੇ ਦੀ ਤਾਯੀ ਬਣ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
ਸੋਹਣੇਆ ਦੇ ਨਾਲ ਧੋਖਾ ਨਹੀਂ ਕਮਾਈ ਦਾ

ਸੌਹਰੇ ਨਾਲ ਯਾਰੀ ਮਾੜੀ ਹੈ ਜਵਾਯੀ ਦੀ
ਨੂਹੰ ਕੋਲ ਮੰਜਿ ਵੀ ਕਦੇ ਨੀ ਡਾਯੀਦੀ
ਮਿੱਤਰੋ ਪਹਾੜ ਬਣ ਜਾਂਦਾ ਰਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
ਸੋਹਣੇਆ ਦੇ ਨਾਲ ਧੋਖਾ ਨਹੀਂ ਕਮਾਈ ਦਾ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Royalty Network

Comments for Dhokha Nahin Kamaida lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol to the right of the television
3| symbol to the right of the clock
grid grid grid
grid grid grid
grid grid grid