song lyrics / Bhamra Beatz / Ki Jor Gariban Da lyrics  | FRen Français

Ki Jor Gariban Da lyrics

Performers Bhamra BeatzAmarjotAmar Singh Chamkila

Ki Jor Gariban Da song lyrics by Bhamra Beatz official

Ki Jor Gariban Da is a song in Panjabi

ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ
ਤਾਰ ਫਿਰ ਗਾਯੀ ਸੀਨੇ ਵੇ, ਤੂੰ ਗੱਲ ਹਸਦੇਆ ਹਸਦੇਆ ਕਹਿ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

ਦੋ ਦਿਲ ਤਾਂ ਜੁੜ ਗਏ ਨੀ, ਸੋਨਿਏ ਨਹੀਂ ਮਿਲਿਯਨ ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਡੇਹ ਗਏ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ
ਜਦੋਂ ਪਿਹਲੀ ਲਾਂ ਪੜਿ, ਨੀ ਭੂਭ ਨਿਕਲ ਗਾਯੀ ਮੇਰੀ

ਮੇਰੇ ਆਸਾਂ ਦੇ ਤੰਦ ਟੁੱਟ ਗਾਏ, ਰੀਝਾਂ ਦੀ ਉਲਜੀ ਤਾਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੇ ਸੋਨੇਯਾ ਵੇ, ਕਦੇ ਸਾਡਾ ਵੀ ਦੁਖ ਸੁਣ ਲਯਿਂ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ
ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ
Lyrics copyright : legal lyrics licensed by Lyricfind.
No unauthorized reproduction of lyric.
Writers: AMAR SINGH CHAMKILA, CHARANJIT AHUJA
Copyright: Peermusic Publishing, Royalty Network

Comments for Ki Jor Gariban Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol to the left of the trash
3| symbol at the top of the house
grid grid grid
grid grid grid
grid grid grid