song lyrics / Bhalwaan / They Talkin' lyrics  | FRen Français

They Talkin' lyrics

Performers BhalwaanSignature By SB

They Talkin' song lyrics by Bhalwaan official

They Talkin' is a song in Panjabi

ਤੇਰੇ ਯਾਰ ਦਿਆ

SB

ਓ Carti ਲਾਲੀ ਅਖਾਂ ਤੇ
ਮੈਨੂ ਵੈਰੀ ਦਿੱਸਦੇ ਨਾ
ਅਫਵਾਹਾਂ ਜਿੰਨੀਯਾ ਸਿਰ ਮੇਰੇ
ਦਸ ਹੋਰ ਆ ਕਿਸਦੇ ਨਾਂ
ਓ ਤੋੜ ਰਵਾਬੀ, ਟੋਰ੍ਹ ਨਵਾਬੀ, ਬੰਦੇ ਮਾਰਦੀ ਆ

ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ

ਨੀ ਮੈ ਤੁਰਦਾ ਫਿਰਦਾ business ਆ
ਤੇਰਾ ਯਾਰ ਨਾ businessman ਬਿੱਲੋ
ਨਾ fame ਪੀਸ਼ਏ
ਨਾ ਨੋਟਾਂ ਦੇ
ਮੈਨੂ underrated ਕਿਹਨ ਬਿੱਲੋ
ਝਾਕੇ ਲੈਣ ਬਿੱਲੋ
ਏ ਹ੍ਨਾ ਆੱਲਰਹ ਨੂ
ਨਾ ਖਬਰ ਕਿਥੇ ਸਰਕਾਰਾਂ ਨੇ
ਓ ਭਵੇਈਂ ਅਲਮਾਰਿਯਾਨ ਚ ਕੱਤੀ ਨਾਹੀਓ ਕਿੱਟੀ
ਪਰ ਦਿਲ ਚ ਅਮੀਰੀ ਰਖੀ ਬੋਹਤ ਯਾਰਾਂ ਨੇ
ਦਿਲ ਚ ਅਮੀਰੀ ਰਾਖੀ ਬੋਹਤ ਯਾਰਾਂ ਨੇ
ਫੱਿਰਦਾ ਖੁਨਵਾਯੀ ਪੱਟ ਤੇ ਮੋਰਨੀ, ਖਾਂਬ ਖਿਲਾਰਡੀ ਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ

ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਓ ਲੋਖੀ ਭਰਨ ਗਰੰਟੀ
ਅੱਲੜਾ ਸਿਖੇਯਾ ਬੋਲਣ ਤੇ
ਲੇਖ ਹੋਰਰਨ ਦੇ ਮੈਟ੍ਦੀ ਤੇ
ਸਾਡੇ empty ਖੋਲਣ ਤੇ
ਓ call'ਆਂ ਤੋਹ ਪਰਹੇਜ agency, ਸੂਹਣ ਭਾਲਦੀ ਆ

ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
ਨਾਰਾਂ ਸਰਕਾਰਾਂ ਚ ਹੁਣ ਗੱਲਾਂ ਤੇਰੇ ਯਾਰ ਦਿਆ
Lyrics copyright : legal lyrics licensed by Lyricfind.
No unauthorized reproduction of lyric.

Comments for They Talkin' lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the left of the cloud
3| symbol to the left of the suitcase
grid grid grid
grid grid grid
grid grid grid