song lyrics / Bhalwaan / Naina lyrics  | FRen Français

Naina lyrics

Performers BhalwaanSignature By SB

Naina song lyrics by Bhalwaan official

Naina is a song in Panjabi

SB
ਕੋਠੇ ਤੋਂ ਗਿੰਦਾ ਤਾਰੇ ਨੀ ਮੈ ਅੱਕ ਗਯਾ ਆ
ਤੇਨੂੰ ਚੇਤੇ ਕਰ ਕਰ ਸੋਹਣੀਏ ਨੀ ਮੈ ਥੱਕ ਗਯਾ ਆ
ਤੇਰੇ ਚੱਕਰਾ ਦੇ ਵਿੱਚ ਆਪਣਾ ਆਪ ਭੁਲਾਇਆ ਏ
ਤੇਰੇ ਨੈਣਾ ਨੇ
ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ
ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ
ਯਾਦਾਂ ਤੇਰੀਆ ਕਹਾਬਾਂ ਚ ਆਕੇ ਡੰਗ ਜਾਂਦੀਆਂ
ਅੱਖਾਂ ਖੁੱਲੇ ਤਾਂ ਉਹ ਜਾਣ ਸਾਡੀ ਮੰਗ ਜਾਂਦੀਆਂ
ਦਿਲ ਮੇਰੇ ਤੇ ਹਾਏ ਯਾਦ ਤੇਰੀ ਦਾ ਜਾਦੂ ਸ਼ਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਥੰਡੀਆਂ ਲੋਰਾਂ ਆਉਂਦੀਆਂ ਨੇ ਕਦੇ ਗਰਮ ਹਵਾਾਂ
ਕਈ ਵਾਰੀ ਤਾਂ ਦਿਲ ਕਹਿੰਦਾ ਏ ਤੇਨੂੰ ਭੁੱਲ ਹੀ ਜਾਵਾਂ
ਕਈ ਵਾਰੀ ਬੈਹ ਕੇ
ਕੱਲੇ ਰਾਤਾਂ ਨੂੰ
ਹਾਏ ਬੜਾ ਰਵਾਇਆ ਏ
ਤੇਰੇ ਨੈਣਾ ਨੇ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਸੀਨੇ ਦੇ ਨਾਲ ਲਾਵਾ ਤੇਰੇ ਦਿੱਤੇ ਗੁਲਾਬਾਂ ਨੂ
ਕਿੱਥੇ ਜਾ ਲਕੂਵਾਂ ਇਹਨਾ ਟੁੱਟੇਆ ਖ਼ਾਬਾਂ ਨੂ
ਤੇਰੇ ਜਿਹੀਆਂ
ਕਾਲੀਆਂ ਭੌਰਾਂ
ਨੂ ਭੁਰਮਾਇਆ ਏ
ਤੇਰੇ ਨੈਣਾ ਨੇ
ਤੇਰੇ ਨੈਣਾ ਨੇ ਸਤਾਇਆ ਪੱਟ ਹੋਣੀਏ
ਤੇਰੇ ਨੈਣਾ ਨੇ ਮੇਰੇ ਨੈਣਾ ਨੂ
ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ
ਤੇਰੇ ਨੈਣਾ ਨੇ
ਮੇਰੇ ਨੈਣਾ ਨੂ
Lyrics copyright : legal lyrics licensed by Lyricfind.
No unauthorized reproduction of lyric.

Comments for Naina lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the top of the suitcase
3| symbol to the right of the smiley
grid grid grid
grid grid grid
grid grid grid