song lyrics / Bhalwaan / On God (Freestyle) lyrics  | FRen Français

On God (Freestyle) lyrics

Performers BhalwaanIkky

On God (Freestyle) song lyrics by Bhalwaan official

On God (Freestyle) is a song in Panjabi

ਗੋਲੀ ਚਲਦੀ ਦੋਆਬੇ ਚੀਕ ਮਾਲਵੇ ਤੈ ਪੈਂਦੀ
ਮੇਰੀ ਪੈਰਕੀ ਦੀ ਲੋਰ ਕਦੇ ਆਉਂਦੀ ਕਦੇ ਲਹਿੰਦੀ
24 ਸਾਲ ਦੀ ਉਮਰ ਏਹੀ ਦੁਨੀਆਂ ਏ ਕਹਿੰਦੀ
ਮੇਰਾ ਵੱਡਾ ਏ ਪਟਾਕਾ ਜੇਹੇ ਬੱਡੀ ਗੋਲੀ ਪੈਂਦੀ
ਐਤਬਾਰ ਨਹੀਂ ਕਿਸੇ ਤੇ ਮੇਰਾ ਉਠਿਆ ਯਕੀਨ
ਕਈਆਂ ਨਾਰਾਂ ਤੋਂ ਪਿਆ ਕਈਆਂ ਯਾਰਾਂ ਤੋਂ ਪਿਆ ਏ
ਗੁਣਹਗਾਰ ਮੈਂ ਪੁਰਾਣਾ ਕਲਾਕਾਰ ਮੈਂ ਨਵਾਂ
ਮੇਰਾ ਫਿਕਰ ਏ ਅੱਜ ਦੇ ਸਟਾਰਾਂ ਨੂੰ ਪਿਆ ਏ
ਮੇਰੀ ਗੱਡੀ big body ਤੇਰੇ ਸ਼ਹਿਰ ਗੇੜੀ ਵੱਜੇ
ਸ਼ੀਸ਼ਾ ਕਰਦੇ ਨਹੀਂ ਥੱਲੇ ਸਾਰੇ ਫਿਰਦੇ ਆ ਰੱਜੇ
ਸੱਪ ਇਕੋ ਕੋਲ ਪਾਇਆ ਡੱਬੀ ਚ ਰਕਾਨੇ
ਹੋਰ ਕੋਈ ਨਾ ਸਨੇਕ ਨਹੀਂ ਕਲਿਕ ਵਿਚ ਵੱਜੇ
ਮੇਰੇ ਲੂਈ ਵੀ ਆੱਖਾਂ ਤੇ ਬਿੱਲੋ ਅੱਖ ਨਾ ਮਿਲਾਵਾਂ
ਮੇਰਾ ਸ਼ੌਂਕ ਜੇਹਾ ਨਹੀਂ ਆ ਮੋਹਰੇ ਕੈਮਰੇ ਦਾ ਆਵਾ
ਗਾਣਾ ਲਿਖਣਾ ਤੇ ਗਾਉਣਾ ਪਹਿਲਾ ਯਾਰਾਂ ਨੂੰ ਸੁਣਾਉਣਾ
ਦਿਲ ਕਰਦਾ ਹੋਵੇ ਜੇ ਹੱਥ ਕਲਮ ਨੂੰ ਪਾਵਾਂ
ਬਿੱਲੋ ਹੁਣ ਨਹੀਂ ਪੁਰਾਣੇ ਸੌਦੇ ਵੱਡੇ ਹੋ ਗਏ
ਜਦੋਂ ਤੁਰਪੇ ਘਰੋਂ ਤੋ ਘਰੋ ਕੱਢੇ ਹੋ ਗਏ
ਅਸੀ ਫਿਰ ਵੀ ਚੰਗੇ ਕੋਈ ਬਲੈਮ ਵੀ ਨਹੀਂ ਕੀਤਾ
ਕੱਲੇ ਤੁਰਪੇ ਅਗਾਹ ਨੂੰ ਪਿੱਛੇ ਛੱਡੇ ਹੋ ਗਏ
ਸਾਰੇ ਸਿੱਟੇ ਤੇ ਆ ਜਣੇ ਤਾਰੇ heaven ਰਕਾਨੇ
ਜਾਂਦੀ 200 ਪਲੱਸ 407 ਰੱਖਣੇ
ਨਿੜੇ ਪਿਆ 45 ਕਿਕਬੈਕ ਤੇ ਸਮਾਣਾ
ਹੁਣ ਬੋਲਦੇ ਰੀਗਾ 'ਚ ਪਿਆ ਡੈਵਿਲ ਰੱਖਣੇ
ਬਿੱਲੋ ਡਾਲਰਾਂ ਰੁਪਈਆ ਦੀ ਕੋਈ ਥੋੜ ਨਹੀਂ
ਅਸੀ ਦੇਖਲੇ ਬਥੇਰੇ ਤਾਂ ਵੀ ਛੋੜ੍ਹ ਨਹੀਂ
ਮੈਂਥੋਂ ਸੜਦੇ ਸਟਾਰ VVS ਤੇਰਾ ਯਾਰ
ਗੱਲਾਂ ਦੱਸ ਤਾਂ ਰਿਹਾ ਆ ਮੈਨੂੰ ਲੋੜ ਨਹੀਂ
ਨੀ ਮੈਂ down to earth ਆ ਮੈਨੂੰ ਲੋੜ ਤਾਂ ਨਹੀਂ
ਕਾਰੋਬਾਰ ਵੀ ਵੱਡੇ ਆ ਪਾ ਰਹੇ ਸ਼ੋਰ ਤਾਂ ਨਹੀਂ
ਮੇਰੇ ਨਾਲ ਜੋ ਖੜੇ ਆ ਮੋਹਰੇ ਆਉਂਦੇ ਨਹੀਂ ਦਿੰਦੇ
ਓਹ ਮੇਰੇ ਭਾਈ ਆ ਰਕਾਨੇ ਕੋਈ ਹੋਰ ਤਾਂ ਨਹੀਂ
On god ਨੀ ਰੱਖਣੇ ਯਾਰ ਕੁੱਤਿਆਂ ਨਾ ਕੁੱਤਾ
ਬਿੱਲੋ ਮੇਹਨਤ ਬੈਠੇਰੀ ਸਦਾ ਲੱਗੇਆ ਨੀ ਤੱਕਾ
ਸਾਲਾ ਕੰਮ ਹੀ ਏਦਾਂ ਦਾ ਬੱਡੇ ਦਿਨਾਂ ਦਾ ਨੀ ਸੁੱਤਾ
ਬੰਦਾ ਬੋਲਚਾਲ ਭਾਵੇਂ ਬੰਦਾ ਤੋੜੀ ਦਾ ਨਹੀਂ ਭੁੱਖਾ
ਨੀ ਮੈਂ down to earth ਆ ਮੈਨੂੰ ਲੋੜ ਤਾਂ ਨਹੀਂ
ਗੱਲਾਂ ਸਿਧੀਆ ਬਿੱਲੋ ਮੈਂ ਦਿਲੋਂ ਚੋਰ ਤਾਂ ਨਹੀਂ
ਜੇਹੜਾ ਉੱਠਿਆ ਸਾਡੇ ਚੋਂ ਬਾਹਰ ਭਰਦਾ ਗਵਾਹੀਆਂ
ਹਿੱਣ ਠੋਕ ਕੇ ਕਹਾ ਮੈ ਕਿੱਤਾ ਬੋਰ ਤਾਂ ਨਹੀਂ
ਲੈਣਾਂ ਦੇਣਾ ਨਹੀਂ ਕਿਸੇ ਦਾ ਕੁਝ ਡਰਨਾ ਏ ਕਾਹਨੂੰ
ਸਾਥੋਂ ਦੁਖੀ ਆ ਬਥੇਰੇ ਅਸੀ ਸੜਨਾ ਏ ਕਹਿ ਨਾ
ਤੋਰੀ ਫੁੱਲਕਾ ਸਿਰੇ ਦਾ ਮੇਲੇ ਮਹਫਿਲਾਂ ਰਕਾਨੇ
ਪਿੱਛੋਂ ਅਖਿਰ ਚ ਕਹਿਣਾ ਦੱਸ ਪੁੱਛਣਾ ਸਵਾਹ ਨੂੰ

Yeah
I ain't got much to say still
But I'm all about watching my guy, Bhalwaan, get guap for the mandem still
Anybody try to fuck with him, shit
You're gettin' a brap up to your brain, fam
I'm reppin' T-Dot
It's Central, fuck with me or don't
Watch yourself, on God
Lyrics copyright : legal lyrics licensed by Lyricfind.
No unauthorized reproduction of lyric.

Comments for On God (Freestyle) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the house
3| symbol to the right of the suitcase
grid grid grid
grid grid grid
grid grid grid