song lyrics / Bhalwaan / Letter To An Angel lyrics  | FRen Français

Letter To An Angel lyrics

Performer Bhalwaan

Letter To An Angel song lyrics by Bhalwaan official

Letter To An Angel is a song in Panjabi

ਕੋਇਲ ਵਰਗੀ ਮਿੱਠੀ ਬੋਲੀ ਬੱਚਿਆਂ ਵਾਂਗੂ ਭੋਲੀ ਤੂੰ
ਉਂਗਲ ਫੜ੍ਹ ਕੇ ਸਿਖਿਆ ਤੁਰਨਾ ਮੈਥੋਂ ਹੌਲੀ ਹੌਲੀ ਤੂੰ
ਗੁੱਸਾ ਲੇਖਾਂ ਨਾਲ ਕੋਲ ਵਰਗੀ ਮਿੱਠੀ ਬੋਲੀ ਬੱਚਿਆਂ ਵਾਂਗੂ ਭੋਲੀ ਤੂੰ
ਉਂਗਲ ਫੜ੍ਹ ਕੇ ਸਿਖਿਆ ਤੁਰਨਾ ਮੈਥੋਂ ਹੌਲੀ ਹੌਲੀ ਤੂੰ
ਗੁੱਸਾ ਲੇਖਾਂ ਨਾਲ ਜੋ ਸਾਰਾ ਬੈਠ ਕੇ ਕੋਲੇ ਲਾਉਣਾ ਸੀ
ਮੈਨੂੰ ਕਰਦੀਂ ਮਾਫ ਨੀਂ ਨਿੱਕੀਏ ਕੋਲ ਤੇਰੇ ਮੈਂ ਆਉਣਾ ਸੀ
ਰੀਝ ਅਧੂਰੀ ਗੁੱਡੀਏ ਤੈਨੂੰ ਘੁੱਟ ਕੇ ਗੱਲ ਨਾਲ ਲਾਉਣਾ ਸੀ
ਯਾਦ ਆ ਮੈਨੂੰ ਨਿੱਕੇ ਹੁੰਦਿਆਂ ਭੱਜ ਕੇ ਕੋਲੇ ਆਉਂਦੀ ਸੀ
ਬੈਠੇ ਸੁੱਤੇ ਵੀਰ ਨੂ ਜੱਫੀ ਪਿੱਛੇਯੋੰ ਆਂ ਕੇ ਪਾਉਂਦੀ ਸੀ
ਹਾਸਾ ਤੇਰਾ ਦੌਲਤ ਮੇਰੀ ਦੁਨੀਆਂ ਤੋਂ ਲੁਕਾਉਣਾ ਸੀ
ਮੈਨੂੰ ਕਰਦੀਂ ਮਾਫ ਨੀਂ ਨਿੱਕੀਏ ਕੋਲ ਤੇਰੇ ਮੈਂ ਆਉਣਾ ਸੀ
ਰੀਝ ਅਧੂਰੀ ਗੁੱਡੀਏ ਤੈਨੂੰ ਘੁੱਟ ਕੇ ਗੱਲ ਨਾਲ ਲਾਉਣਾ ਸੀ
ਘੁੱਟ ਕੇ ਗੱਲ ਨਾਲ ਲਾਉਣਾ ਸੀ

ਕੱਲੀ ਕੱਟ ਗਈ ਦੁੱਖ ਤੂੰ ਸਾਰਾ ਬੋਲ ਕੇ ਕਿਯੋੰ ਨਾ ਦੱਸਿਆ ਨੀਂ
ਠੀਕ ਆ ਵੀਰੇ ਕਹਿ ਕੇ ਹੱਸਦੀ ਜਿੰਨੀ ਵਾਰ ਮੈਂ ਪੁੱਛਿਆ ਨੀਂ
ਆਖਰੀ ਵਾਰੀ ਗੱਲ ਨਾਲ ਹੋਇ ਦੱਸ ਕਿੱਦਾਂ ਮੈਂ ਜਿਓਣਾ ਨੀਂ
ਮੈਨੂੰ ਕਰਦੀਂ ਮਾਫ ਨੀਂ ਨਿੱਕੀਏ ਕੋਲ ਤੇਰੇ ਮੈਂ ਆਉਣਾ ਸੀ
ਮੈਨੂੰ ਕਰਦੀਂ ਮਾਫ ਨੀਂ ਨਿੱਕੀਏ ਕੋਲ ਤੇਰੇ ਮੈਂ ਆਉਣਾ ਸੀ
ਰੀਝ ਅਧੂਰੀ ਗੁੱਡੀਏ ਤੈਨੂੰ ਘੁੱਟ ਕੇ ਗੱਲ ਨਾਲ ਲਾਉਣਾ
ਘੁੱਟ ਕੇ ਗੱਲ ਨਾਲ ਲਾਉਣਾ
Lyrics copyright : legal lyrics licensed by Lyricfind.
No unauthorized reproduction of lyric.

Comments for Letter To An Angel lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the bottom of the smiley
3| symbol to the right of the television
grid grid grid
grid grid grid
grid grid grid