song lyrics / Bhalwaan / Gal Kurey lyrics  | FRen Français

Gal Kurey lyrics

Performer Bhalwaan

Gal Kurey song lyrics by Bhalwaan official

Gal Kurey is a song in Panjabi

ਪਹਿਲਾ ਕੀਤਾ ਤੂੰ approach ਕੁਰੇ ਨੀ
ਓਹ ਬਦਲੀ ਤੇਰੀ ਸੋਚ ਕੂੜੇ ਨੀ ਓਦੋ
ਜੱਗ ਤੋਂ ਬਾਰਾ ਦੱਸਦੀ ਸੀ ਨੀ
ਅੱਜ ਖਾ ਲਿਆ ਜੱਟ ਨੂੰ ਨੋਚ ਕੂੜੇ
ਕਾਤੋ ਨਿਕਲੀ business ਮਿੰਦ ਇੰਨੀ
ਓਹ ਚੁਬਦਾ ਮੈਨੂੰ ਪਾਲ ਪਾਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹਾਲ ਕੂੜੇ
ਨੀ ਤੈਨੂੰ ਯਾਦ ਯੁੱਧ ਵੀ ਨੀ ਕਰਨਾ
ਛੱਡ ਦੇਣੀ ਮਾਰਣੀ ਝਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹਾਲ ਕੂੜੇ

ਓ ਤੇਰੇ ਬਾਜੋ ਬੋਤਲ ਆਦਿ ਐ
ਨੀ ਜਿਨੂੰ ਪੀ ਕੇ ਫਸਦੀ ਗਰਾਰੀ ਐ
ਤੇਰੇ ਵਾਂਗੂ ਨਖਰੇ ਕਰਦੀ ਨੀ ਉੱਤੋਂ
tension ਚੱਕਦੀ ਸਾਰੀ ਐ
ਲਾਲ ਰੰਗ ਦੀ ਰੱਖੀ ਐ ਤੇਰੀ ਥਾ ਤੇ ਨੀ
ਪੈੱਗ ਲੱਗਦੇ ਆ ਬਿੱਲੋ ਤੇਰੇ ਨਾ ਤੇ ਨੀ
ਤੇਰੇ ਇਸ਼ਕ ਦਾ ਝੂਟਾ ਆਂਦਾ ਨੀ
alcohol ਦੀ ਵੱਜਦੀ ਝਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹਾਲ ਕੂੜੇ
ਨੀ ਤੈਨੂੰ ਯਾਦ ਯੁੱਧ ਵੀ ਨੀ ਕਰਨਾ
ਛੱਡ ਦੇਣੀ ਮਾਰਣੀ ਝਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹੱਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹੱਲ ਕੂੜੇ

ਸਬ ਸਾਂਭੇ ਪਏ ਆ ਸਬੂਤ ਕੂੜੇ ਨੀ
ਕਿੱਥੇ ਕਿੱਥੇ ਬੋਲੇ ਝੂਠ ਕੂੜੇ
ਹੁਣ ਸ਼ੁਕਰ ਮਨਾ ਸੁੱਕੀ ਬਚ ਗੀ ਤੂੰ
ਤੇਰੇ ਘਰ ਦੇ ਛੱਡ ਤੇ route ਕੂੜੇ
ਸਚੀ ਐ ਯਾ ਭਾਵੇਂ ਦਿਲ ਤੇ ਲਾਵੇ
ਸੁਣ ਮਿੱਤਰਾਂ ਦੀ ਗੱਲ ਕੂੜੇ
ਲਫ਼ਜ਼ਾਂ ਨੇ ਫੜ ਲਈ ਨੰਬਜ਼ ਤੇਰੀ
ਬਣ ਨਾ ਭੋਲੀ ਤੁਰਦੀ ਚੱਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹੱਲ ਕੂੜੇ
ਨੀ ਤੈਨੂੰ ਯਾਦ ਯੁੱਧ ਵੀ ਨੀ ਕਰਨਾ
ਛੱਡ ਦੇਣੀ ਮਾਰਣੀ ਝਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹੱਲ ਕੂੜੇ
ਨੀ ਅੱਜ ਕਰ ਲੈਣ ਦੇ ਮੈਨੂੰ ਗੱਲ ਕੂੜੇ ਨੀ
ਕੱਢ ਦੇਣਾ ਮਸਲੇ ਦਾ ਹੱਲ ਕੂੜੇ
Lyrics copyright : legal lyrics licensed by Lyricfind.
No unauthorized reproduction of lyric.

Comments for Gal Kurey lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol to the right of the bulb
3| symbol at the top of the clock
grid grid grid
grid grid grid
grid grid grid