song lyrics / Bhalwaan / Jawani lyrics  | FRen Français

Jawani lyrics

Performers BhalwaanSignature By SB

Jawani song lyrics by Bhalwaan official

Jawani is a song in Panjabi

ਆਹ SB

ਅੱਖ ਖੜੀ ਹੋਵੇ, ਏਰੀਆ 'ਚ ਤੜੀ ਹੋਵੇ
ਮਾਲ ਹੋਵੇ ਟੌਪ ਦਾ ਤੇ ਡੱਬੀ ਬਿੱਲੋ ਭਰੀ ਹੋਵੇ
ਲਿੰਕ ਮਿਤਰਾਂ ਦੇ ਕੰਟਰੀ ਤੋਂ ਬਾਹਰ
ਅਧੇ ਮਿਲੀ ਵਾਲੀ ਕਾਰ ਤੇ ਮਧੀਰ ਸਾਲੀ ਸਾਡੀ ਹੋਵੇ
ਕਾਹਦਾ ਪਿੰਡੇ 'ਤੇ ਆ ਤੱਕ ਪੁੱਛਦੀ
ਇਹਨੂੰ ਕਹਿੰਦੇ ਆ ਨਿਸ਼ਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਜਿਹੜੇ ਸਿਰੇ ਅਲੇ ਉੱਡ ਦੇ ਉਡਾਰ ਲਈਏ
ਪੱਲਾਂ 'ਚ ਉੱਤਰ ਤੇ ਸਵਾਰ ਕ ਬਠਾ ਲਈਏ
ਬਾਹਲੀ ਈਜ਼ੀ ਆ ਰਕਾਣੇ ਲਾਈਫ ਮਿਤਰਾਂ ਦੀ
ਹੱਸ ਕ ਬੁਲਾਏ ਜਿਹੜਾ ਗੱਲ ਨਾਲ ਲਾ ਲਈਏ
ਕੱਲਾ ਕਾਫਲਾ ਨਾ ਜਾਨੀ ਘੁੰਮਦਾ

ਏਂ ਨਹੀਂ ਘੁੰਮਦਾ

ਕੱਲਾ ਕਾਫਲਾ ਨਾ ਜਾਨੀ ਘੁੰਮਦਾ ਇਹਨੂੰ ਕਹਿੰਦੇ ਨਿਗਰਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ

ਓ ਚੌੜੇ ਚੌੜੇ ਪਾ ਕੇ ਰੀਝ ਨਾ ਰਕਾਣੇ ਤੇਰੇ ਸ਼ਹਿਰ 'ਚ ਲੰਘੌਂਦੇ ਮੁੰਡੇ ਗੱਡੀਆਂ
Side bag 'ਚ ਰਕਾਣੇ ਹੁੰਦਾ ਅਸਲਾ ਯਾਰਾਂ ਦੇ ਮੈਬੈਚ 'ਚ ਮੰਡੀਰ ਸਾਰੀ ਲੱਭੀ ਆ
ਘੱਟ ਸੁਣਦਾ ਕਿਸੇ ਦੀ ਗੱਲ ਨੂੰ ਜਾਇਦਾ ਕਰਾ ਮਨਮਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ

ਓ ਮੁਲਾਕਾਤ ਵੀ ਨਾ ਮਿਲਦੀ ਪਤੰਦਰਾਂ ਦੀ
ਸਾਡਿਆਂ ਪੈਰਾਂ ਦੀ ਮਿੱਟੀ ਬਣ ਗਏ ਆ ਸ਼ਹਿਰ ਨੀ
ਵੱਡੇ ਸੋਹਣੀਏ ਦੁਆਬੇ ਆਲੇ ਦਿਲਾਂ ਦੇ ਨੀ
ਦੂਣਾ ਕਰ ਮੋੜੀਏ ਪਿਆਰ ਚਾਹੇ ਵੈਰ ਨੀ
ਓ ਹੱਕ ਮਾਰਿਆ ਕਦੇ ਨੀ ਕਿਸੇ ਦਾ
ਓ ਹੱਕ ਮਾਰਿਆ ਕਦੇ ਨੀ ਕਿਸੇ ਦਾ
ਨਾ ਹੀ ਛੱਡੀ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
ਓ ਨੱਡੀ ਮਿਤਰਾਂ ਦਾ ਨਾ ਪੁੱਛਦੀ
ਇਹਨੂੰ ਕਹਿੰਦੇ ਆ ਜਵਾਨੀ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.

Comments for Jawani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of the thumbs up
3| symbol to the right of the trash
grid grid grid
grid grid grid
grid grid grid