song lyrics / Armaan Bedil / Tutte Dil Wala lyrics  | FRen Français

Tutte Dil Wala lyrics

Performers Armaan BedilRaashi Sood

Tutte Dil Wala song lyrics by Armaan Bedil official

Tutte Dil Wala is a song in Panjabi

ਦਿਲ ਵਾਲੇਆ ਵੇ ਦਿਲ ਵਾਲੇਆ ਵੇ
ਦਿਲ ਵਾਲੇਆ ਵੇ
ਦਿਲ ਕਿਸੇ ਨਾਲ ਲਾਯਾ ਕੇ ਨਹੀ
ਦਿਲ ਵਾਲੇਆ ਵੇ ਦਿਲ ਵਾਲੇਆ ਵੇ
ਦਿਲ ਵਾਲੇਆ ਵੇ
ਮੇਰੇ ਤੋਂ ਬਾਦ ਕਿਸੇ ਨੂ ਚਾਹੇਆ ਕੇ ਨਹੀ

ਜੇ ਤੂ ਪੁਛਹਦੀ ਏ ਹੋਰ ਕਿਸੇ ਨੂ
ਚਾਹੇ ਆ ਕਿ ਨਹੀ
ਤੇਰੇ ਤੋਂ ਬਾਦ ਏ ਜ਼ਿੰਦਗੀ ਵਿਚ
ਕੋਯੀ ਆਯਾ ਕੇ ਨਹੀ
ਮਰੇ ਹੋਏ ਜੋ ਸ਼ਖਸ ਕਿਸੇ ਤੇ
ਮਰੇਯਾ ਨਈ ਕਰਦੇ
ਮਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ

ਪੁਛਣਾ ਮੈਂ ਏਕ ਸਵਾਲ ਏ
ਤੂ ਕਿੱਦਾਂ ਕਿਹ ਸਕਦਾ
ਸਾਰੀ ਜ਼ਿੰਦਗੀ ਹੀ ਕੱਲਾਂ
ਤੂ ਕਿੱਦਾਂ ਰਿਹ ਸਕਦਾ

ਤੈਨੂ ਸਚ ਦੱਸਣ ਮੈਂ ਵੀ
ਏਕ ਕੁੜੀ ਨਾਲ ਰਿਹੰਦਾ ਸੀ
ਤੈਨੂ ਪ੍ਯਾਰ ਕਰਦਾ ਹਾਂ
ਓਹਨੂ ਝੂਠ ਮੈਂ ਕਿਹੰਦਾ ਸੀ

ਹਾਂ ਐੱਡਾਂ ਵੀ ਦਿਲ ਤਾਂ ਵੇ
ਦਿਲ ਬਨੇਯਾ ਨਈ ਕਰਦੇ

ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਕਿਵੇਈਂ ਜੀ ਰਹੀ ਏ
ਤੂ ਕਿੱਦਾਂ ਵੱਸਦੀ ਏ
ਮੈਂ ਰੋਵਾ ਤੇਰੇ ਬਿਨ
ਤੂ ਕਿੱਦਾਂ ਹੱਸਦੀ ਏ

ਤੇਰੇ ਨਾਲ ਵੀ ਰਿਹੰਦੀ ਸੀ
ਤੇਰੇ ਬਿਨ ਵੀ ਰਿਹ ਗਈ ਆ
ਮੇਰੇ ਵਰਗਾ ਹੋ ਜਾ ਤੂ
ਬਸ ਏਹਿ ਕਿਹ ਰਹੀ ਆਂ

ਓਹਨੂ ਮਿਲਣ ਤੋਂ ਪਿਹਲਾਂ
ਤੇਰੇ ਲਯੀ ਰੋਯਾ ਸੀ
ਬੈਠਾ ਸੀ ਓਹਦੇ ਕੋਲ
ਤੇਰੀ ਯਾਦ ਚ ਖੋਯਾ ਸੀ

ਖੁਦ ਨੂ ਹੀ ਬਰਬਾਦ
ਕਿਸੇ ਲਯੀ ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ

ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਟੁੱਟੇ ਦਿਲ ਦੋਬਾਰਾ ਪ੍ਯਾਰ ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ
ਕਰੇਯਾ ਨਈ ਕਰਦੇ
Lyrics copyright : legal lyrics licensed by Lyricfind.
No unauthorized reproduction of lyric.
Writers: DILWALA, GAURAV DEV, KARTIK DEV
Copyright: Peermusic Publishing

Comments for Tutte Dil Wala lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol at the bottom of the calculator
3| symbol at the bottom of the bulb
grid grid grid
grid grid grid
grid grid grid