song lyrics / Armaan Bedil / Jazbaat lyrics  | FRen Français

Jazbaat lyrics

Performers Armaan BedilRox Singh

Jazbaat song lyrics by Armaan Bedil official

Jazbaat is a song in Panjabi

ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ
ਯਾਦ ਮੇਰੀ ਤਾਂ ਓਹਨੂ ਭੁੱਲ ਭੁਲੇਖੇ ਆਉਂਦੀ ਹੋਊ
ਪੀਕ cappuccino ਯਾਰੋਂ Shift ਆ ਲੌਂਦੀ ਹੋਊ
ਮੈਂ ਤਾਂ ਐਸ਼ ਕਰੌਂਦਾ ਸੀ ਓਹਨੂ ਕਰਨੀ ਆਯੀ ਨਾ
ਰਾਣੀ ਆ ਵਰਗੀ ਹੁਣ ਤਾਂ ਲਗਦਾ ਏ ਰੁਲ ਗਯੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ

ਮੇਰੇ ਨਾਲੋਂ ਸੋਹਣਾ ਏ ਕਿਹੰਦੇ ਮਹਿਬੂਬ ਓਹਦਾ
ਕਾਰੋਬਾਰ ਵੀ ਚਲਦਾ ਏ ਚਲਦਾ ਏ ਖੂਬ ਓਹਦਾ
ਜਿਹਦੇ ਪਿੱਛੇ ਜੋਬਣ ਚੀਮੇ ਨੂ ਠੁਕਰਾ ਯਾ ਏ
ਜੁੱਤੀ ਥੱਲੇ ਰਖਦਾ ਏ ਸੁਣ’ਨੇ ਵਿਚ ਆਯਾ ਏ
ਜਿਹੜੀ ਤਕੜੀ ਦੇ ਵਿਚ ਓਹਨੂ ਤੋਲਦਾ ਹੋਣਾ ਏ
ਮੈਨੂ ਲਗਦਾਏ ਓਸੇ ਵਿਚ ਹੀ ਤੁੱਲਦੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ

ਹਾਂ
ਓਹਦੇ ਬਿਨ ਉਂਝ ਟਾਇਮ ਤਾਂ ਮੇਰਾ ਔਖਾ ਹੀ ਲੰਘਦਾ ਏ
ਪਰ ਮੇਰਾ ਦਿਲ ਅੱਜ ਵੀ ਓਹਦੀਆਂ ਖੈਰਾਂ ਮੰਗਦਾ ਏ
ਜਿਥੇ ਵੀ ਆ ਖੁਸ਼ ਰਖੇ ਰੱਬ ਰੂਹ ਦੇ ਹਾਨੀ ਨੂ
ਗੀਤਾਂ ਵਿਚ ਬਸ ਮੇਹਣਾ ਏ ਮੇਰਾ ਮਰਜਾਨੀ ਨੂ
ਪਿੰਡ ਨਵੇ ਪਿੰਡ ਵਾਲਾ ਮੇਰਾ ਐਨਾ ਕਰਦਾ ਸੀ
ਸੋਚ ਸੋਚ ਕੇ ਮੇਰੇ ਉੱਤੇ ਡੁੱਲਦੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ
ਮੇਰੇ ਜਿੰਨਾ ਨਵੇ ਯਾਰ ਨਾਲ ਖੁੱਲ ਗਯੀ ਹੋਣੀ ਏ
ਮੈਨੂ ਭੁਲੱਕੜ ਕਿਹਣ ਵਾਲੀ ਮੈਨੂ ਭੁੱਲ ਗਯੀ ਹੋਣੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for Jazbaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the bottom of the smiley
3| symbol at the top of the star
grid grid grid
grid grid grid
grid grid grid