song lyrics / Armaan Bedil / 18 Saal lyrics  | FRen Français

18 Saal lyrics

Performers Armaan BedilKartik DevGaurav Dev

18 Saal song lyrics by Armaan Bedil official

18 Saal is a song in Panjabi

18ਵਾ ਕ ਸਾਲ ਤੇਰੀ beauty ਏ ਕਮਾਲ
ਕਿਹੜਾ ਪਿੰਡ ਸੁਖ ਨਾਲ ਸਾਨੂ ਜਾਵੀ ਦੱਸ ਕੇ
ਮੁੰਡਾ ਮੈ ਵੀ ਨੌਜਵਾਨ ਵੇਖ ਮਾਰ ਕੇ ਧਿਆਨ
ਮੇਰੀ ਕੱਢ ਲਈ ਤੂੰ ਜਾਂ ਜਦੋ ਲੰਘੀ ਹੱਸ ਕੇ
Touchwood ਪਹਿਲੀ ਵਾਰ
ਕਿਸੇ ਸੋਹਣੀ ਮੁਟਿਆਰ ਨਾਲ
ਹੋ ਗਿਆ ਪਿਆਰ ਦੱਸ ਕੀ ਕਰੀਏ
ਪਾਕੇ ਸੂਰਮੇ ਦੀ ਧਾਰ ਨੀ ਤੂੰ ਰੱਖ ਦਿੱਤੀ ਮਾਰ
ਹੋ ਗਿਆ ਫਰਾਰ ਦੱਸ ਕੀ ਕਰੀਏ
ਕੀ ਕਰੀਏ ਨੀ ਦੱਸ ਕੀ ਕਰੀਏ
ਕੀ ਕਰੀਏ ਨੀ ਦੱਸ ਕੀ ਕਰੀਏ
18ਵਾ ਕ ਸਾਲ ਤੇਰੀ beauty ਏ ਕਮਾਲ
ਕਿਹੜਾ ਪਿੰਡ ਸੁਖ ਨਾਲ ਸਾਨੂ ਜਾਵੀ ਦੱਸ ਕੇ
ਹੁੰਦਾ ਮੈ ਵੀ ਨੌਜਵਾਨ ਵੇਖ ਮਾਰ ਕੇ ਧਿਆਨ
ਮੇਰੀ ਕੱਢ ਲਈ ਤੂੰ ਜਾਂ ਜਦੋ ਲੰਘੀ ਹੱਸ ਕੇ

ਟੋਯਾ ਠੋਡੀ ਵਿਚ ਜਿਹੜਾ ਲਗੇ ਖੋਏ ਨਾ ਨੀ ਬੇੜਾ
ਤੇਰੀ ਰੀਸ ਕਰੁ ਕੇਹੜਾ ਲੱਖਾਂ ਸੋਹਣੇ ਨੇ ਬੜੇ
ਕਰਦੀ ਸ਼ਰਾਰਤਾਂ ਪਾਉਂਦੀ ਏ ਬੁਝਾਰਤਾਂ
ਨੀ ਸਾਡੇ ਜਿਹੇ ਯਾਰ ਦੱਸ ਕਿਥੇ ਮਿਲਨੇ
ਸੀਨੇ ਅੱਗ ਲਾਵੇ ਅੱਡੀ ਉਤੇ ਠੁਮਕਾਵੇਂ
ਜੱਫੀ ਸਾਖੀਆਂ ਨੂੰ ਪਾਵੇਂ ਨੀ ਤੂੰ ਕੱਸ ਕੱਸ ਕੇ
18ਵਾ ਕ ਸਾਲ ਤੇਰੀ beauty ਏ ਕਮਾਲ
ਕਿਹੜਾ ਪਿੰਡ ਸੁਖ ਨਾਲ ਸਾਨੂ ਜਾਵੀ ਦੱਸ ਕੇ
ਮੁੰਡਾ ਮੈ ਵੀ ਨੌਜਵਾਨ ਵੇਖ ਮਾਰ ਕੇ ਧਿਆਨ
ਮੇਰੀ ਕੱਢ ਲਈ ਤੂੰ ਜਾਂ ਜਦੋ ਲੰਘੀ ਹੱਸ ਕੇ

ਮੈਨੂੰ ਤੇਰਾ ਏ craze ਤਾਈਓਂ ਕਰਾ ਤੈਨੂੰ chase
ਸਾਡੀ same same age ਸੋਚ ਲੈ ਤੂੰ ਗੱਲ ਨੀ
ਐਵੇਂ ਚੁੱਪ ਚੁੱਪ ਰਹਿਣਾ ਕੁਜ ਦੱਸਣਾ ਨਾ ਕਹਿਣਾ
ਕੋਈ ਫੈਸਲਾ ਨਾ ਲੈਣਾ ਮਸਲੇ ਦਾ ਹੱਲ ਨੀ
ਚੁੰਨੀ ਸੰਗ ਕੇ ਤੂੰ ਖਾਵੇ ਕਦੇ ਵੰਗਾਂ ਛਣਕਾਵੇ
ਮੇਰੇ ਦਿਲ ਨੂੰ ਚੜਾਵੇ ਸੂਲੀ ਚੱਕ ਚੱਕ ਕੇ
18ਵਾ ਕ ਸਾਲ ਤੇਰੀ beauty ਏ ਕਮਾਲ
ਕਿਹੜਾ ਪਿੰਡ ਸੁਖ ਨਾਲ ਸਾਨੂ ਜਾਵੀ ਦੱਸ ਕੇ
ਮੁੰਡਾ ਮੈ ਵੀ ਨੌਜਵਾਨ ਵੇਖ ਮਾਰ ਕੇ ਧਿਆਨ
ਮੇਰੀ ਕੱਢ ਲਈ ਤੂੰ ਜਾਂ ਜਦੋ ਲੰਘੀ ਹੱਸ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for 18 Saal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol at the bottom of the smiley
3| symbol at the bottom of the camera
grid grid grid
grid grid grid
grid grid grid