song lyrics / Armaan Bedil / Jaan Vaardi lyrics  | FRen Français

Jaan Vaardi lyrics

Performers Armaan BedilKartik DevGaurav Dev

Jaan Vaardi song lyrics by Armaan Bedil official

Jaan Vaardi is a song in Panjabi

ਕਦੇ ਕਦੇ ਡਰਜੇ ਰਕਾਨ ਪਟ ਹੋਣਿਆ
ਮੇਰੇ ਭਾ ਦਾ ਮੁਕਜੁ ਜਹਾਨ ਪਟ ਹੋਣਿਆ
ਕਦੇ ਕਦੇ ਡਰਜੇ ਰਕਾਨ ਪਟ ਹੋਣਿਆ
ਮੇਰੇ ਭਾ ਦਾ ਮੁਕਜੁ ਜਹਾਨ ਪਟ ਹੋਣਿਆ
ਸਾਡੇ ਦੋਵੇਂ ਪਰਿਵਾਰ ਹੀ ਨੇਂ ਅਣਖੀ ਦੋਵੇਂ ਪਰਿਵਾਰ ਹੀ ਨੇਂ ਅਣਖੀ
ਮੁਛਾਂ ਖੂੰਡੀਆਂ ਦਾ ਰੌਲਾ ਨਾ ਵੇ ਮਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ

ਹੋਜੂ degree ਤੇ ਸਾਲ ਤੀਜਾ ਚਲਦਾ
ਮਾਮਾ ਰਿਸ਼ਤਾ ਕੈਨੇਡਾ ਵਾਲਾ ਘਲਦਾ
ਹੋਜੂ degree ਤੇ ਸਾਲ ਤੀਜਾ ਚਲਦਾ
ਮਾਮਾ ਰਿਸ਼ਤਾ ਕੈਨੇਡਾ ਵਾਲਾ ਘਲਦਾ
ਐਵੇਂ ਹਾਂ ਨਾ ਕਿਸੇ ਨੁੰ ਜੱਟਾ ਕਰ ਦਈਂ ਵੇ ਤੂੰ ਲਾਲਚ ਚ ਆਕੇ PR ਦੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ

ਵੇਖੀਂ ਆਜੁਗੀ ਪਸੰਦ ਘਰੇ ਦੱਸਦੇ
Photo ਤੇਰੀ ਮੇਰੀ ਬੇਬੇ ਅੱਗੇ ਰੱਖਦੇ
ਵੇਖੀਂ ਆਜੁਗੀ ਪਸੰਦ ਘਰੇ ਦੱਸਦੇ
Photo ਤੇਰੀ ਮੇਰੀ ਬੇਬੇ ਅੱਗੇ ਰੱਖਦੇ
Facetime ਤੇ ਕਰਾ ਦੇ ਗੱਲ ਮੇਰੀ ਤੂੰ , ਨਾ ਨੁਕਰੀ ਜਿਹੀ ਕਰੂ ਲਾਣੇਦਾਰ ਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ

ਰੌਲਾ ਤੇਰਾ ਮੇਰਾ ਬੈਠੀ ਹਾਂ ਮੈਂ ਪਾ ਵੇ
ਮੇਰਾ ਦਈਂ ਨਾ ਮਜ਼ਾਕ ਤੂੰ ਬਣਾ ਵੇ
ਰੌਲਾ ਤੇਰਾ ਮੇਰਾ ਬੈਠੀ ਹਾਂ ਮੈਂ ਪਾ ਵੇ
ਮੇਰਾ ਦਈਂ ਨਾ ਮਜ਼ਾਕ ਤੂੰ ਬਣਾ ਵੇ
ਸ਼ੋਂਕੀ ਜਿੱਤਾਂ ਦਾ ਐ ਮੌਜੂਖੇੜੇ ਵਾਲਿਆਂ ਕੁੜੀ ਇਸ਼ਕੇ ਚ ਬਾਜ਼ੀਆਂ ਨਾ ਹਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ
ਜੱਟੀ ਰਹਿਜੇ ਨਾ ਤੇਰੇ ਤੋਂ ਜਾਨ ਵਾਰਦੀ ਬੇਬੇ ਤੇਰੀ ਪਾਨੀ ਹੋਰ ਤੋਂ ਨਾ ਵਾਰਜੇ
Lyrics copyright : legal lyrics licensed by Lyricfind.
No unauthorized reproduction of lyric.

Comments for Jaan Vaardi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol at the bottom of the envelope
3| symbol at the bottom of the clock
grid grid grid
grid grid grid
grid grid grid