song lyrics / Armaan Bedil / Jannat lyrics  | FRen Français

Jannat lyrics

Performers Armaan BedilKartik DevGaurav Dev

Jannat song lyrics by Armaan Bedil official

Jannat is a song in Panjabi

ਪਤਾ ਹੈ ਮੈਨੂੰ ਇਹ ਗ਼ਲਤੀ ਕਰ ਰਿਹਾ ਹਾਂ
ਓਹਨੂੰ ਪੌਣ ਦੀ ਓਹਦਾ ਹੋਣ ਦੀ ਜਲਦੀ ਕਰ ਰਿਹਾ ਹਾਂ
ਜਿਹੜੇ ਫੁੱਲ ਦੀਵਾਨੇ ਹੋਏ ਨੇਂ ਓਹਦੇ ਪੈਰਾਂ ਦੇ
ਹਾਏ ਓਹਨਾ ਨਾਲ ਇਜ਼ਹਾਰ ਕਰਨ ਨੁੰ ਫਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ

ਉਹ ਕਰਮਾਂ ਵਾਲੇ ਹੋਣਗੇ ਜੋ ਗਲੀ ਓਹਦੀ ਵਿਚ ਰਹਿੰਦੇ ਨੇਂ
ਸ਼ਾਇਰ ਸ਼ਾਇਰੀ ਲਿੱਖਣ ਲਈ ਓਹਦੀ ਫੋਟੋ ਲੈਕੇ ਬਹਿੰਦੇ ਨੇਂ
ਸ਼ਾਇਰ ਸ਼ਾਇਰੀ ਲਿੱਖਣ ਲਈ ਓਹਦੀ ਫੋਟੋ ਲੈਕੇ ਬਹਿੰਦੇ ਨੇਂ
ਪਰੀਆਂ ਸੋਹਣੀ ਹੋਣ ਨੁੰ ਕਰਦੀਆਂ ਜਾਪੁ ਓਹਦਾ
ਹਾਏ ਰੱਬ ਬਣਾਕੇ ਆਸ਼ਿਕ਼ ਹੋਇਆ ਆਪ ਓਹਦਾ
ਜਿਹੜੀ ਰੱਬ ਨੁੰ ਧੋਖਾ ਦੇਕੇ ਆ ਗਈ ਦੁਨੀਆਂ ਤੇ
ਅੰਬਰਾਂ ਉਤੇ ਇਤਬਾਰ ਕਰਨ ਨੁੰ ਫਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ
ਓਹੀ ਆ ਉਹ ਜਿਹਦੇ ਵਿਚ ਹਰ ਤਰਹ ਦੀ ਖੂਬੀ ਪਾਈਂ ਆ
ਹਾਏ ਅਲਾਹ ਨੇਂ ਕੈਸੀ ਕਿੰਨੀ ਸ਼ਿੱਦਤ ਨਾਲ ਬਨਾਈ ਆ
ਹਾਏ ਅਲਾਹ ਨੇਂ ਕੈਸੀ ਕਿੰਨੀ ਸ਼ਿੱਦਤ ਨਾਲ ਬਨਾਈ ਆ
ਤਕਦੀਰ ਬਦਲ ਸਕਦੀ ਹੈ ਐਸੀ ਨਜ਼ਰ ਓਹਦੀ
ਹਾਏ ਚਾਰੇ ਪਾਸੇ ਫੈਲੀ ਹੋਈ ਆ ਖ਼ਬਰ ਓਹਦੀ
ਪਤਾ ਜਦੋਂ ਦਾ ਲੱਗਿਆ ਹੋਇਆ ਫਰਿਸ਼ਤਿਆਂ ਨੁੰ
ਕਦਮ ਜ਼ਮੀਨ ਤੇ ਪਾਉਣਾ ਚਾਉਂਦੇ ਚਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ
ਜਿਹੜੀ ਜੰਨਤ ਨੁੰ ਵੀ ਠੋਕਰ ਮਾਰ ਕੇ ਤੁਰਦੀ ਹੈ
ਜੀ ਮੇਰੇ ਵਰਗੇ ਓਹਨੂੰ ਪਿਆਰ ਕਰਨ ਨੁੰ ਫਿਰਦੇ ਨੇਂ
Lyrics copyright : legal lyrics licensed by Lyricfind.
No unauthorized reproduction of lyric.

Comments for Jannat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the left of the smiley
3| symbol at the top of the thumbs up
grid grid grid
grid grid grid
grid grid grid