song lyrics / Amantej Hundal / Gun 'n Mic lyrics  | FRen Français

Gun 'n Mic lyrics

Performer Amantej Hundal

Gun 'n Mic song lyrics by Amantej Hundal official

Gun 'n Mic is a song in Panjabi

ਤਿਖੇ ਏ ਤੀਰਾ ਤੋਹ ਕੁੜੇ
ਗੂਧੀ ਏ ਹੀਰਾ ਤੋਹ ਕੁੜੇ
ਹਥ ਏ ਜਿਹਨਾ ਨਾਲ ਜੁਡ਼ੇ
ਓਹ੍ਨ ਨਾਲ ਨਾਤੇ ਆ ਗੂੜੇ ਓ ਪੈਰਾ ਚ nike ਏ
ਸ਼ੋੰਕ ਦੀ ਗਯਿਕੀ ਏ
ਕੋਏ ਕਿ ਕਰਦਾ ਤੇ ਸੋਚਦਾ
ਲੈਣਾ ਦਸ ਮੈਂ ਕਿ ਏ
ਮੁੱਖਦੇ ਤੇ ਲਾਲੀ ਮੁੰਡਾ ਜੱਟਾ ਦਾ ਸ਼ੋਕੀਂ
ਮਿਤ੍ਰਾ ਦੀ Life ਜਿਵੇ Gangster Seen
ਥੋਡੇ ਜਹੇ ਏ ਅੰਦਰ ਤੇ ਥੋਡੇ ਬਾਹਰ ਸੋਹਣੀਏ
ਥੋਡੇ ਜਹੇ ਏ ਵੈਲੀ ਤੇ ਥੋਡੇ ਸਯੂ ਯਾਰ ਸੋਹਣੀਏ
ਕਰਦੇ ਜੋ ਪੀਠ ਉੱਤੇ ਬਾਰ ਨਾ ਮੈਂ ਕਰਾ ਲਾਇਕ ਕਰਾ Like
ਓ ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic
ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic

ਲਯੂ ਉਚਹੇ ਮੈਂ ਨਿਸ਼ਾਨੇ ਦੇਖੀ ਪਾਯੂ ਯਾਰ ਪਰਨੇ
ਬੋਲਦੇ ਏ ਮੂਹਰੇ ਜਿਹਦੇ ਦੇਖੀ ਮੂਹਰੇ ਨ੍ਹੀ ਖੱਦਣੇ
ਓ ਮੂਹਰੇ ਨ੍ਹੀ ਖੱਦਣੇ
ਓ ਸੋਬਰ ਜਹੀ ਲੁਕ ਜੁੱਸਾ ਗਬਰੂ ਦਾ Lean
ਸੋਹਣੀਯਾ ਸੁਨਕਿਆ ਨੂ ਲੱਗੇ ਮੁੰਡੇ ਮੀਨ
ਦੇਖ ਰਿਹਿੰਦੇ ਸੜਦੇ ਆ ਸਾਡੀ ਹਿਪੇ ਸਾਡੀ Hipe ਸਾਡੀ Hipe
ਓ ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic
ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic

ਗੱਡੀ ਦੀ ਸੱਜੀ ਸੀਟ ਉੱਤੇ ਬੈਠੀ ਹੋ ਤੁਹ
ਹੋ ਰਾਤ ਕਾਲੀ ਨਾ ਕੋਏ ਕਾਲੀ ਡੋਵਾ ਨੂ
ਕਮ ਕਰ ਸਾਰੇ ਪਾਸੇ ਕੀਤੇ ਹੋਣ ਨੀ
ਦਿਲ ਨੂ ਸਕੂਨ ਮਿਲੇ ਦੇਖਾ ਤੇਰਾ ਮੂਹ
ਥੋਡਾ ਜਿਹਾ ਚੰਗਾ ਸਾਡੇ ਵੇਰ ਆਖ ਦਿਯੋ
ਛਡ ਡੇਯਈਏ ਮੇਡ ਕਮ ਸਾਰੇ ਆਖ ਦਿਯੋ
ਸਿਧੇ ਪਾਸੇ ਲਗ ਜਾਯੂਗੀ ਸਾਡੀ Life ਸਾਡੀ Life ਸਾਡੀ Life
ਓ ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic
ਸਾਡੇ ਦੋ ਹੀ ਕਮ ਕਦੇ Gun ਕਦੇ Mic ਕਦੇ Gun ਕਦੇ Mic
ਤਿਖੇ ਏ ਤੀਰਾ ਤੋਹ ਕੁੜੇ
ਗੂਧੀ ਏ ਹੀਰਾ ਤੋਹ ਕੁੜੇ
ਹਥ ਏ ਜਿਹਨਾ ਨਾਲ ਜੁਡ਼ੇ
ਓਹ੍ਨ ਨਾਲ ਨਾਤੇ ਆ ਗੂੜੇ ਓ ਪੈਰਾ ਚ nike ਏ
ਸ਼ੋੰਕ ਦੀ ਗਯਿਕੀ ਏ
ਕੋਏ ਕਿ ਕਰਦਾ ਤੇ ਸੋਚਦਾ
ਲੈਣਾ ਦਸ ਮੈਂ ਕਿ ਏ
Lyrics copyright : legal lyrics licensed by Lyricfind.
No unauthorized reproduction of lyric.

Comments for Gun 'n Mic lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol to the right of the television
3| symbol at the bottom of the calculator
grid grid grid
grid grid grid
grid grid grid