song lyrics / Amantej Hundal / Price on My Head lyrics  | FRen Français

Price on My Head lyrics

Performers Amantej HundalJay Trak

Price on My Head song lyrics by Amantej Hundal official

Price on My Head is a song in Panjabi

ਜਬ ਚ ਹੁੰਦਾ ਡੱਬ ਚ ਹੁੰਦਾ
ਲੋਕਾਂ ਤੇ ਹੈਨੇ ਰੱਬ ਚ ਹੁੰਦਾ
ਡੱਬ ਚ ਹੁੰਦਾ
ਦੂਜੇ ਦਿਨ ਯਾਰ ਤੇਰਾ ਜਬ ਚ ਹੁੰਦਾ
ਰਾਖੀ ਲਈ ਪੱਕਾ ਇਕ ਦੱਬ ਚ ਹੁੰਦਾ
ਲੋਕਾਂ ਤੇ ਹੁੰਦਾ ਨੇ ਭਰੋਸਾ ਸਾਨੂੰ ਛੇਤੀ ਕਿਤੇ
ਪੂਰਾ ਇਤਬਾਰ ਕੁੜੇ ਰੱਬ ਚ ਹੁੰਦਾ
ਨਾ ਇਕ ਪਲ ਦੇ ਨੇ
ਉਥੇ ਜੋ ਸ਼ੋਰ ਕੁੜੇ ਕੱਲ ਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਚੱਲਦੇ ਨੇ ਚੱਲਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਚੱਲਦੇ ਨੇ ਚੱਲਦੇ ਨੇ
ਕਰਾ ਨਾ ਮੈਂ ਗੱਲ ਕੋਈ ਝੂਠ ਦੀ ਤੁਹ ਸੁਣੀ ਚੱਲ
ਦੂਰੋਂ ਦੂਰੋਂ ਵੈਲੀ ਦੇ ਖੁਆਬ ਨੇ ਤੁਹ ਬੁਣੀ ਚੱਲ
ਦਾਦਾ ਤਜ਼ਰਬਾ ਇਹ ਠੱਗ ਨੇ ਹੁੰਦਾ
ਕੁੜੇ ਓ Location ਆ ਚੋਂ ਲਬ ਨੇ ਹੁੰਦਾ
ਮਿਲਨੇ ਨੂੰ ਉਂਜ ਤਾ ਬਥੇਰੇ ਚਾਹੁੰਦੇ ਗੋਰੀਏ
ਹਰ ਇਕ ਬੰਦਾਂ ਨਾਲ ਵੀ ਲੱਗ ਨਹੀਓ ਹੁੰਦਾ
ਨਾ ਕਿਸੇ ਵਾਲ ਦੇ ਨੇ
ਸਾਡੇ ਕੋਲ ਹਿਸਾਬ ਪਲ ਪਲ ਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਚੱਲਦੇ ਨੇ ਚੱਲਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਚੱਲਦੇ ਨੇ ਚੱਲਦੇ ਨੇ ਚੱਲਦੇ
ਕੜੇ ਆ studio ਤੇ ਕੜੇ ਕੜੇ ਜ਼ਿਮ ਹੁੰਦਾ
ਮੰਗਦਾ ਇਹ ਫੁੱਲ ਦੇਖ ਨਾ ਹੀ ਕੜੇ ਡਿਮ ਹੁੰਦਾ
ਜਿੰਦਾ ਦਾ ਆ ਅਸੀਂ ਸਾਡੇ ਉਡਾ ਦੇ ਹੀ ਕੰਮ ਕੁੜੇ
ਕੜੇ change ਫੋਨ ਕੜੇ ਕੜੇ change ਸਿਮ ਹੁੰਦਾ
ਨਾ ਈਨ ਮੰਨਦੇ ਨੇ
ਮੱਥਾ ਜੇ ਦਯਾ ਹੱਦ ਭਨਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਚੱਲਦੇ ਨੇ ਚੱਲਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
ਲਦੇ ਨੇ ਚੱਲਦੇ ਨੇ
ਉਥੇ ਜੋ ਸ਼ੋਰ ਬੀਬਾ ਕੱਲ ਦੇ ਨੇ
ਓ ਮਿੱਤਰਾ ਤੋਹ ਚੱਲਦੇ ਨੇ
Lyrics copyright : legal lyrics licensed by Lyricfind.
No unauthorized reproduction of lyric.
Writer: Amantej Hundal
Copyright: Songtrust Ave

Comments for Price on My Head lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol to the left of the padlock
3| symbol at the bottom of the clock
grid grid grid
grid grid grid
grid grid grid