song lyrics / Amantej Hundal / Still Standing lyrics  | FRen Français

Still Standing lyrics

Performer Amantej Hundal

Still Standing song lyrics by Amantej Hundal official

Still Standing is a song in Panjabi

ਬਿਹ ਕੇ ਦੇਖ ਬਿਹ ਗਯੀ ਜਿਹੜਾ ਮਿਤਰਾਂ ਨਾਲ ਖੇ ਗਏ
ਵਾਰ ਸਿੰਨੇ ਉੱਤੇ ਸਿਹ ਗਏ
ਯਾਰ ਤਾਂ ਭੀ ਖੜੇ ਰਿਹ ਗਯੀ
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਯੀ
ਵਾਰ ਸਿੰਨੇ ਉੱਤੇ ਸਿਹ ਗਏ ,
ਯਾਰ ਤਾਂ ਭੀ ਖੜੇ ਰਿਹ ਗਏ (ਤਾਂ ਭੀ ਖੜੇ ਰਿਹ ਗਏ)
ਕਰਦੇ ਆ ਗੱਲਾਂ ਪਾਪ ਢੋਈ ਜਾਂਦੇ ਨੇ
ਯਾਰ ਹੋਲੀ ਹੋਲੀ Up ਹੋਯੀ ਜਾਂਦੇ ਨੇ
ਗਿੰਨੇ ਕਦੇ ਪੈਸੇ ਨੀ ਨਸ਼ਾ ਗੋਰੀਏ..
ਜੱਟਾ ਦਾ ਤਾਂ ਏਡ੍ਡਾ ਦਾ ਸੋਭਾਵ ਗੋਰੀਏ..
ਕੋਈ ਫਿਕਰ ਨਾ ਫਾਕਾ ਰੱਬ ਸਾਡਾ ਕੂੜੇ ਰਾਖਾ
ਪ੍ਤਾ ਲਗਨਾ ਵੀ ਨਈ ਕਦੋ ਪਈ ਗੇਯਾ ਪਟਾਖਾ
ਮੈਂ ਸਚ ਤੈਨੂ ਦੱਸਾ ਮੈਂ ਹੱਸ ਹੱਸ ਕੱਟਾ
ਜਿੰਨੇ ਵੀ ਦਿਨ ਰਿਹ ਗਏ
ਜਿੰਨੇ ਵੀ ਦਿਨ ਰਿਹ ਗਏ
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਏ ,
ਵਾਰ ਸਿੰਨੇ ਉੱਤੇ ਸਿਹ ਗਏ
ਯਾਰ ਤਾਂ ਭੀ ਖੜੇ ਰਿਹ ਗਏ
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਏ ,
ਵਾਰ ਸਿੰਨੇ ਉੱਤੇ ਸਿਹ ਗਏ
ਯਾਰ ਤਾਂ ਭੀ ਖੜੇ ਰਿਹ ਗਏ

ਹੁੰਦਲਾ ਦਾ ਕਾਕਾ ਪਿੰਡ ਖੰਨੇ ਕੋਲੇ ਆ
ਲਬਦਾ ਨੀ ਮੁੰਡਾ ਕਿਹਦੇ ਹੁਣ ਤੁਰਿਆ
ਫੋਨ ਉਥੇ ਵੀ ਨਈ ਮਾਰਦੇ ਚਵਲਾ,
ਓ ਦਿੱਸਦੇ ਆ ਅਧੇ ਧਰਤੀ ਚ Double ਆ ਆ..
ਰਾਤੀ ਚ੍ਮ੍ਕੀਲਾ ਤੇ ਦਿੰਨੇ ਚੱਲੇ Yumla
ਜੋ ਕਿੱਤਾ ਓਹੀ ਹੋਣਾ ਹੁੰਦਾ ਹੱਸਣਾ ਤੇ ਰੋਣਾ
ਸਿਯਾਨੇ ਸਚ ਕਿਹ ਗਏ (ਸਿਯਾਨੇ ਸਚ ਕਿਹ ਗਏ )
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਏ
ਵਾਰ ਸਿੰਨੇ ਉੱਤੇ ਸੇ ਗਏ
ਯਾਰ ਤਾਂ ਭੀ ਖੜੇ ਰਿਹ ਗਏ
ਬਿਹ ਕੇ ਦੇਖ ਬਿਹ ਗਏ ਜਿਹੜਾ ਮਿਤਰਾਂ ਨਾਲ ਖੇ ਗਏ
ਵਾਰ ਸਿੰਨੇ ਉੱਤੇ ਸੇ ਗਏ ਯਾਰ ਤਾਂ ਭੀ ਖੜੇ ਰਿਹ ਗਏ

ਕਿੱਤੇ Ruwab ਜਾਤ ਪਾਤ ਵੇਖ ਨਾ
ਲੈ ਕਦੇ ਯਾਰੀ ਵੀ ਔਕਾਤ ਵੇਖ ਨਾ,
ਤੇ ਯਾਰ ਜਿਹਿਨੂ ਅੱਖਿਆ ਕਦੇ ਨਾ ਨੀਡਿਯਾ
ਬੰਦੇ ਜੋ ਬੇਲੀ ਓ ਸਾਡੇ ਹੀ ਚਨ੍ਦੇ ਆ ਆ…
ਲਿਖਣਾ ਲਿਖੌਣਾ ਖੋਰੇ ਕਿੰਨਾ ਚਿਰ ਔਣਾ
ਏ ਤਾਂ ਮਾਲਿਕ ਦੇ ਹਥ ਮੈਂ ਕਿੰਨਾ ਚਿੜ ਗਾਨਾ,
ਪਾਏ ਜਿਹਨਾ ਨੇ ਸੀ ਬੁਲੇਖੇ ਮੈਂ ਬੱਡੇ ਦੇਖੇ
Track ਤੌ ਹੀ ਲੈ ਗਏ
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਏ
ਵਾਰ ਸਿੰਨੇ ਉੱਤੇ ਸੇ ਗਏ
ਯਾਰ ਤਾਂ ਭੀ ਖੜੇ ਰਿਹ ਗਏ
ਬਿਹ ਕੇ ਦੇਖ ਬਿਹ ਗਏ
ਜਿਹੜਾ ਮਿਤਰਾਂ ਨਾਲ ਖੇ ਗਏ
ਵਾਰ ਸਿੰਨੇ ਉੱਤੇ ਸੇ ਗਏ
ਯਾਰ ਤਾਂ ਭੀ ਖੜੇ ਰਿਹ ਗਏ
Lyrics copyright : legal lyrics licensed by Lyricfind.
No unauthorized reproduction of lyric.

Comments for Still Standing lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol to the left of magnifying glass
3| symbol to the right of the heart
grid grid grid
grid grid grid
grid grid grid