song lyrics / Amantej Hundal / Outro lyrics  | FRen Français

Outro lyrics

Performers Amantej HundalGill Saab Music

Outro song lyrics by Amantej Hundal official

Outro is a song in Panjabi

Gill Saab Music

ਏਕ ਟੁਕ ਨਜ਼ਰਾਂ ਜੋ ਦੇਖ ਦਿਆਂ ਤੇਨੂੰ
ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ
ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ
ਏਕ ਟੁਕ ਨਜ਼ਰਾਂ ਜੋ ਦੇਖ ਦਿਆਂ ਤੇਨੂੰ
ਬਿਨਾਂ ਗਲੋਂ ਕੁੜੇ ਚਾਅ ਚੜ ਜਾਂਦਾ ਮੈਨੂੰ
ਨੇੜੇ ਵੇੜੇ ਸਾਡੇ ਤੇ ਚਨ ਚੜ੍ਹਦਾ
ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ
ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ

ਕਦੇ ਆਵੇ ਕਦੇ ਜਾਵੇ ਕੁੜੇ
ਸਾਡਿਆਂ ਖਿਆਲਾਂ ਚੋਂ
ਪੀਛੇ ਲੱਗਿਆ ਨੀ ਦੱਸ ਦੇ ਤੂੰ ਖਟਿਆ ਕੀ
ਮੈਂ ਐਨੇ ਸਾਲਾਂ ਚੋਂ
ਮੈਂ ਐਨੇ ਸਾਲਾਂ ਚੋਂ
ਹੱਸ ਕੇ ਜੇ ਦੇਖ ਲਵੇ ਇਹ ਹੀ ਬੜਾ ਸਾਨੂੰ
ਅੱਜ ਦਾ ਹੀ ਪਤਾ ਖੋਰੇ ਹੋਣਾ ਕੀ ਯਾ ਕਲ ਨੂੰ
ਡਾਡਾ ਸਾਡਾ ਜੇਰਾ ਨੀ ਹਾਰਦਾ
ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ
ਚੇਹਰੇ ਤੇਨੂੰ ਨੂੰ ਦੇਖ ਕੇ ਨੀ ਦਿਲ ਭਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Outro lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the right of the camera
3| symbol at the bottom of the smiley
grid grid grid
grid grid grid
grid grid grid