song lyrics / Amantej Hundal / Busy lyrics  | FRen Français

Busy lyrics

Performer Amantej Hundal

Busy song lyrics by Amantej Hundal official

Busy is a song in Panjabi

ਕਮ ਕਾਰ ਸ਼ੁਰੂ ਹੁੰਦੇ ਦਿਨ ਚੜਦੇ
ਆਥ੍ਨੇ ਜੇ ਆਕੇ ਬੀਬਾ ਘਰੇ ਵੜ ਦੇ
ਯਾਰਾ ਕੋਲ ਹਾਜ਼ਰੀ ਵੀ ਲੌਣੀ ਪੈਂਦੀ ਆ
ਲੌਣੀ ਪੈਂਦੀ ਆ, ਲੌਣੀ ਪੈਂਦੀ ਆ
ਯਾਰਾ ਕੋਲ ਹਾਜ਼ਰੀ ਵੀ ਲੌਣੀ ਪੈਂਦੀ ਆ
ਤਾ ਵੀ ਸਾਡੇ ਅਧੇਯਾ ਤੇ P.G. ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ busy ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ busy ਕੁਡੀਏ

ਤੇਰੇ ਨਾਲ ਪ੍ਯਾਰ ਵੀ ਜ਼ਰੂਰ ਕਰਦੇ ਆ
ਪਰ ਯਾਰ ਵੀ ਨੇ ਖਾਸ ਸਾਡੇ ਦਿਲ ਦੇ
Circle ਮੇਰਾ ਦਸ ਕਿਵੇਂ ਛਡ ਡੇਯੂ
ਹੁੰਦੇ ਭਾਗਾ ਨਾਲ ਏਸੇ ਮੇਲ ਮਿਲਦੇ
Pb 26 ਸਾਡੀ ਆ ਪਛਾਣ ਹੁਣ ਓਵੇ
ਜਿਵੇਂ ਚਲਦਾ Toronto ਚ Dezzy ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ busy ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ busy ਕੁਡੀਏ

ਆਜਾ ਬੈਠ ਸੀਟ ਉੱਤੇ ਗੱਲ ਦੱਸਾ ਇਕ ਨੀ
ਲਗਦਾ ਏ ਮਿਤਰਾਂ ਨੂ ਤੁਵੀ ਪੂਰੀ sick ਨੀ
ਯਾਰ ਦੇ ਤਰੀਕੇ ਕੂੜੇ ਤੁਵੀ ਥੋਡੇ ਸਿਖ ਨੀ
ਔਣ ਮੈਂ ਦਿੰਦੀ ਨੀ ਕੋਈ ਤੇਰੇ ਮੇਰੇ ਵਿਚ ਨੀ
ਦਿਲੋ ਕਢ ਦਾ ਨੀ ਛਡ ਦਾ ਨੀ ਮੁੰਡਾ ਤੈਨੂ ਕਦੇ ਏਸ੍ਸਿ
ਭੁਲਕੇ ਵੀ ਗਲ ਨੀ ਕਰੀਦੀ ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ busy ਕੁਡੀਏ
ਦੇਖ੍ਣੇ ਨੂ ਲਗਦਾ ਏ easy ਕੁਡੀਏ
ਤੇਰੇ ਜੱਟ ਦਾ routine ਬਾਲਾ
ਖਣੇ ਕੋਲੇ ਪਿੰਡ ਏ Toronto ਆ ਠਿਕਾਨੇ
ਮੈਂ stream ਪੋਹਿਚੇਯਾ ਮੈਂ ਰੱਬ ਦੇ ਓ ਭਾਣੇ
ਕਰਕੇ ਦਿਖਾਵੇ ਤਾ ਮੈਂ ਉੱਤੇ ਕਦੇ ਆਯਾ ਨੀ
ਗਡਿਆ ਚ ਵਜਦੇ ਗਵਾਹ ਨੇ ਜੋ ਗਾਨੇ
ਓ ਲੋਕਾ ਭਾਣੇ ਅੱਤ ਹੋਗੀ ਅੱਤ ਤਾ ਕਰੋਨੀ ਆ
ਵਖਰੀ ਹੇ ਸੋਚ ਵਾਲੀ wave ਲੇਕੇ ਔਣੀ ਆ
ਜੇਡੇ ਮੈਨੂ ਸੁਣਦੇ ਮੈਂ ਓਨਾ ਦੇ ਹੀ ਕਰਕੇ
ਜੇਡੇ ਲੱਤਾ ਖਿਚਦੇ ਨੇ ਬਸ ਮੈਂ ਕਰੋਨੀ ਆ
Game ਹਜੇ ਪੌਣੀ ਆ
Game ਤਾ ਕਮੋਣੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Busy lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the cloud
3| symbol at the top of the padlock
grid grid grid
grid grid grid
grid grid grid