song lyrics / Aman Hayer / Manke lyrics  | FRen Français

Manke lyrics

Performers Aman HayerLehmber Hussainpuri

Manke song lyrics by Aman Hayer official

Manke is a song in Panjabi

ਜਿਹੜੇ ਰਖਦੇ ਨੀ ਪੈਰ ਦੋਹਾਂ ਬੇੜੀਆਂ ਚ ਲੰਗਦੇ ਨਾ ਪਾਰ ਵੈਰਨੇ
ਜਿਹੜੇ ਰਖਦੇ ਨੀ ਪੈਰ ਦੋਹਾਂ ਬੇੜੀਆਂ ਚ ਲੰਗਦੇ ਨਾ ਪਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ

ਤੇਰੇ ਮਿਸ਼ਰੀ ਤੋ ਵੱਧ ਮਿੱਠੇ ਬੋਲ 12-ਬੋਰੇ ਦੀ ਬੰਦੂਕ ਜਾਪਦੇ
ਪੰਜਾ ਉਂਗਲਾ ਚ ਛੱਲੇ ਬੇਵਫ਼ਾਈ ਦਾ ਨੀ ਸਜਰਾ ਸਬੂਤ ਜਾਪਦੇ
ਤੇਰੇ ਮਿਸ਼ਰੀ ਤੋ ਵੱਧ ਮਿੱਠੇ ਬੋਲ 12-ਬੋਰੇ ਦੀ ਬੰਦੂਕ ਜਾਪਦੇ
ਪੰਜਾ ਉਂਗਲਾ ਚ ਛੱਲੇ ਬੇਵਫ਼ਾਈ ਦਾ ਨੀ ਸਜਰਾ ਸਬੂਤ ਜਾਪਦੇ

ਨੀ ਤੂ ਗੈਰਾਂ ਦੀ ਹਵਾ ਚ ਨਵੇਂ ਯਾਰਾਂ ਦੀ ਹਵਾ ਚ' ਹੋ
ਨੀ ਤੂ ਗੈਰਾਂ ਦੀ ਹਵਾ ਚ ਨਵੇਂ ਯਾਰਾਂ ਦੀ ਹਵਾ ਚ
ਕਿੰਨਾ ਯਾਰੀ ਤੇ ਗ਼ਦਾਰੀ ਵਿਚ ਫਾਸਲਾ ਨੀ ਤੂ ਕਿ ਜਾਣੇ ਸਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ

ਅੱਸੀ ਸਮਝ ਬੈਠੇ ਸੀ ਰਬ ਤੇਰੇਆ ਨੀ ਨੈਨਾ ਚ' ਪ੍ਯਾਰ ਵੇਖ ਕੇ
ਝਟ ਮੁਕਰੀ ਜ਼ੁਬਾਂਨੋ ਵਾਦਾ ਭੁੱਲ ਗੀ ਨੀ ਹੀਰੇਆ ਦੇ ਹਾਰ ਵੇਖ ਕੇ

ਅੱਸੀ ਸਮਝ ਬੈਠੇ ਸੀ ਰਬ ਤੇਰੇਆ ਨੀ ਨੈਨਾ ਚ' ਪ੍ਯਾਰ ਵੇਖ ਕੇ
ਝਟ ਮੁਕਰੀ ਜ਼ੁਬਾਂਨੋ ਵਾਦਾ ਭੁੱਲ ਗੀ ਨੀ ਹੀਰੇਆ ਦੇ ਹਾਰ ਵੇਖ ਕੇ
ਜਦੋਂ ਢੱਲ ਗੀ ਜਵਾਨੀ ਲਬਣਾ ਨੀ ਦਿਲ ਜਾਣੀ
ਜਦੋਂ ਢੱਲ ਗੀ ਜਵਾਨੀ ਲਬਣਾ ਨੀ ਦਿਲ ਜਾਣੀ
ਹੋ ਜੁ ਤਪਦੇ ਕਲੇਜੇ ਵਾਲੀ ਅੱਗ ਤੇਰੀ ਓਹਡੋ ਠੰਡੀ ਠਾਰ ਵੈਰਨੇ

ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ

ਲਾਕੇ ਲੇਹੁਮਬੇਰ ਦੇ ਨਾਲ ਹੁਣ ਯਾਰੀਆਂ ਤੂ ਸਮੇਹ ਨੂ ਪਿਹਿਚਾਨ ਦੀ ਵ ਨਹੀ
ਹੁਣ ਆਖਦੀ ਹੈ ਨਿਰਮਲਜੀਤ ਕੌਣ ਮੈਂ ਤਾ ਓਹਨੂ ਜਾਂਦੀ ਵ ਨਹੀ

ਲਾਕੇ ਲੇਹੁਮਬੇਰ ਦੇ ਨਾਲ ਹੁਣ ਯਾਰੀਆਂ ਤੂ ਸਮੇਰ ਨੂ ਪਿਹਿਚਾਨ ਦੀ ਵ ਨਹੀ
ਹੁਣ ਆਖਦੀ ਹੈ ਨਿਰਮਲਜੀਤ ਕੌਣ ਮੈਂ ਤਾ ਓਹਨੂ ਜਾਂਦੀ ਵ ਨਹੀ
ਨੀ ਤੂ ਜਾਣ ਵ ਲਵੇਂਗੀ ਤੂ ਪਿਹਿਚਾਨ ਵ ਲਵੇਂਗੀ
ਨੀ ਤੂ ਜਾਣ ਵ ਲਵੇਂਗੀ ਤੂ ਪਿਹਿਚਾਨ ਵ ਲਵੇਂਗੀ
ਜਿਹੜੀ ਕਿਨਾ ਕੁ ਕ੍ਲੋਲ ਦੁਸ ਕਰੇਗੀ ਜਵਾਨੀ ਦਿਨ ਚਾਰ ਵੈਰਨੇ

ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਜਿੰਨੇ ਗਲ ਦੇ ਗਾਨੀ ਦੇ ਤੇਰੇ ਮਨਕੇ ਨੀ ਓਹਨੇ ਤੇਰੇ ਯਾਰ ਵੈਰਨੇ
ਨੀ ਓਹਨੇ ਤੇਰੇ ਯਾਰ ਵੈਰਨੇ, ਸਾਚੀ ਨੀ ਤੇਰੇ ਯਾਰ ਵੈਰਨੇ
Lyrics copyright : legal lyrics licensed by Lyricfind.
No unauthorized reproduction of lyric.

Comments for Manke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the left of the helmet
3| symbol at the top of the calculator
grid grid grid
grid grid grid
grid grid grid