song lyrics / Aman Hayer / Let's Nach lyrics  | FRen Français

Let's Nach lyrics

Performers Aman HayerLehmber Hussainpuri

Let's Nach song lyrics by Aman Hayer official

Let's Nach is a song in Panjabi

ਹੋ ਕਿੰਨੇ ਤਿੱਖੇ ਤਿੱਖੇ ਨੈਣ ਹਾਸੇ ਬੁੱਲੀਆਂ ਚ ਪੈਣ
ਕਿੰਨੇ ਤਿੱਖੇ ਤਿੱਖੇ ਨੈਣ ਹਾਸੇ ਬੁੱਲੀਆਂ ਚ ਪੈਣ
ਪਰਾ ਚੁੰਨੀ ਨੂੰ ਮੁਖੜੇ ਤੋਂ ਹਟਾ ਕੁੜੀਏ
ਹਟਾ ਕੁੜੀਏ ਹਟਾ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਸਾਨੂੰ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ

ਹੋ ਬਣ ਗਿੱਧਿਆਂ ਦੀ ਰਾਣੀ ਲੇਗੀ ਪੱਟ ਕੇ ਤੂੰ ਹਾਣੀ
ਵੇਖੀ ਬਨਤਾ ਬਣਾਉਂਦੀ ਹੁਣ ਮੁੰਡਿਆਂ ਦੀ ਢਾਣੀ
ਹੋ ਬਣ ਗਿੱਧਿਆਂ ਦੀ ਰਾਣੀ ਲੇਗੀ ਪੱਟ ਕੇ ਤੂੰ ਹਾਣੀ
ਵੇਖੀ ਬਨਤਾ ਬਣਾਉਂਦੀ ਹੁਣ ਮੁੰਡਿਆਂ ਦੀ ਢਾਣੀ
ਜਿਆਦਾ ਨਖਰੇ ਨਾ ਕਰ ਕੇ ਦਿਖਾ ਕੁੜੀਏ
ਦਿਖਾ ਕੁੜੀਏ ਦਿਖਾ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਸਾਨੂੰ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ

ਦੇਵੇ ਲੱਕ ਨੂੰ ਮਰੋੜਾ ਦਿਲ ਹੁੰਦਾ ਥੋੜਾ ਥੋੜਾ
ਤੇਰੀ ਚੜਦੀ ਜਵਾਨੀ ਮਾਰੇ ਆਸ਼ਕਾਂ ਤੇ ਲੋਹੜਾ
ਦੇਵੇ ਲੱਕ ਨੂੰ ਮਰੋੜਾ ਦਿਲ ਹੁੰਦਾ ਥੋੜਾ ਥੋੜਾ
ਤੇਰੀ ਚੜਦੀ ਜਵਾਨੀ ਮਾਰੇ ਆਸ਼ਕਾਂ ਤੇ ਲੋਹੜਾ
ਬਾਹਾਂ ਗੋਰਿਆਂ ਗਲੇ ਦੇ ਵਿਚ ਪਾ ਕੁੜੀਏ
ਪਾ ਕੁੜੀਏ ਪਾ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ

ਤੇਰੀ ਨੱਚਦੀ ਦੇ ਅੰਗ ਬੜੇ ਲਗਦੇ ਪਿਆਰੇ
ਪਰ ਲਿੱਤਰਾਂ ਚ ਮੁੰਡਿਆਂ ਨੂੰ ਆਏ ਨਾ ਨਜਾਰੇ
ਤੇਰੀ ਨੱਚਦੀ ਦੇ ਅੰਗ ਬੜੇ ਲਗਦੇ ਪਿਆਰੇ
ਪਰ ਲਿੱਤਰਾਂ ਚ ਮੁੰਡਿਆਂ ਨੂੰ ਆਏ ਨਾ ਨਜਾਰੇ
Sodhi ਆ ਗਿਆ Lehmber ਆ ਗਿਆ
Aman ਆ ਗਿਆ ਧਮਾਲਾਂ ਦੌਗਾ ਪਾ ਕੁੜੀਏ
ਪਾ ਕੁੜੀਏ ਪਾ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂ ਗਿੱਧੇ ਵਿਚ ਨੱਚਣਾ
ਹੋ ਸਾਨੂੰ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
ਨੀ ਸਾਨੂੰ ਗਿੱਧੇ ਵਿਚ ਨੱਚਣਾ
ਨੀ ਸਾਨੂ ਗਿੱਧੇ ਵਿਚ ਨੱਚਣਾ ਸਿੱਖਾਂ ਕੁੜੀਏ
Lyrics copyright : legal lyrics licensed by Lyricfind.
No unauthorized reproduction of lyric.

Comments for Let's Nach lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the right of the padlock
3| symbol at the bottom of magnifying glass
grid grid grid
grid grid grid
grid grid grid