song lyrics / Aman Hayer / Gutt Naar Di lyrics  | FRen Français

Gutt Naar Di lyrics

Performers Aman HayerKulwinder Billa

Gutt Naar Di song lyrics by Aman Hayer official

Gutt Naar Di is a song in Panjabi

ਹੋ
ਕੰਨਾ ਦੇ ਲੁੱਟਣ ਦਿਲ ਲੁੱਟਦੇ
ਕੰਨਾ ਦੇ ਲੁੱਟਣ ਦਿਲ ਲੁੱਟਦੇ
ਓਹਦੀ ਚੜਦੀ ਜਵਾਨੀ ਠਾ ਠਾ ਮਾਰਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ

ਬੈਠ ਗਏ ਨੇ ਆਸ਼ਿਕ਼ ਬਨੇਰਿਆਂ ਨੂੰ ਮਲ ਕੇ ਆਖਦੇ ਹੈ
ਹੁਸਨ ਆਯਾ ਕਿਹੜੇ ਪਿੰਡੋ ਚਲ ਕੇ
ਬੈਠ ਆਸ਼ਿਕ਼ ਬਨੇਰਿਆਂ ਨੂੰ ਮਲ ਕੇ ਆਖਦੇ ਹੈ
ਹੁਸਨ ਆਯਾ ਕਿਹੜੇ ਪਿੰਡੋ ਚਲ ਕੇ
ਦੰਦ ਮੋਤੀ ਜਿਹੇ ਗੁਲਾਬ ਜਿਹੀ ਬੁਲਿਆਂ
ਓਹਦੀ ਮੀਠੀ ਜਿਹੀ ਸਮਿਲੇ ਸੀਨਾ ਠਾਰਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ

ਉਹ ਖਿੱਚ ਕੇ ਰੱਖ ਕਾਲਿੰਦਾਰਾਂ ਵਾਲਿਆਂ
ਵਿਹਲੇ time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਟੀ ਮੋਟੀ ਖ ਪਭ ਰਖਦੀ ਆਏ ਬੋਚ ਕੇ
ਵਿਹਲੇ time ਰੱਬ ਨੇ ਬਣਾਈ ਹੋਣੀ ਸੋਚ ਕੇ
ਮੋਟੀ ਮੋਟੀ ਖ ਪਭ ਰਖਦੀ ਆਏ ਬੋਚ ਕੇ
ਅਂਬਰਾ ਦੇ ਤਾਰੇ ਜੱੜੇ ਚੁਣੀ ਤੇ
ਮੈਂ ਕੇਯਾ ਮੋਰਾ ਜਿਹੀ ਤੌਰ ਮੁਤਿਯਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ

ਐਵੇਂ ਨੀ ਪਵੈਯਾ ਅਸੀ ਕਨ ਪੜ੍ਹ ਨਤੀਆ
ਕੁਰਰ ਵਾਲਾ ਵੀ ਗੱਲਾਂ ਕਰੇ ਬਿੱਲੋ ਪਕਿਆ
ਐਵੇਂ ਨੀ ਪਵੈਯਾ ਅਸੀ ਕਨ ਪੜ੍ਹ ਨਤੀਆ
ਕੁਰਰ ਵਾਲਾ ਵੀ ਗੱਲਾਂ ਕਰੇ ਬਿੱਲੋ ਸੱਚੀਆਂ
ਜਾਂ ਤੇਰੇ ਤੋਂ ਗੁਰਈੰਦੇਰ ਤਾਂ ਵਾਰ ਦੂ
ਗਲ ਛੇੜ ਕੇ ਤਾਂ ਵੇਖ ਪਿਆਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Town ਚ ਲਯਾਈ ਜਾਵੇ ਨੇਹਰੀਆਂ
ਸੱਪ ਵਾਂਗੂ ਮੇਲੇ ਗੁੱਤ ਨਾਰ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: AMANDIP SINGH HAYER, GURINDER KURAR
Copyright: Universal Music Publishing Group

Comments for Gutt Naar Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the right of the calculator
3| symbol to the left of the target
grid grid grid
grid grid grid
grid grid grid