song lyrics / Aman Hayer / Ik Kudi lyrics  | FRen Français

Ik Kudi lyrics

Performer Aman Hayer

Ik Kudi song lyrics by Aman Hayer official

Ik Kudi is a song in Panjabi

ਇਕ ਕੁੜੀ ਇਕ ਕੁੜੀ, ਇਕ ਕੁੜੀ ਇਕ ਕੁੜੀ
ਇਕ ਕੁੜੀ ਇਕ ਕੁੜੀ, ਇਕ ਕੁੜੀ ਇਕ ਕੁੜੀ

ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਚਿਹਰਾ ਹਖ ਮੁਖ ਲੁੱਟ ਕੇ ਲ ਗੇਯਾ ਲ ਗੇਯਾ ਲ ਗੇਯਾ
ਤਕ ਸੋਚਾਂ ਵਿਚ ਮੈਂ ਪੈ ਗੇਯਾ ਪੈ ਗੇਯਾ ਪੈ ਗੇਯਾ
ਬਿਨਾ ਬੋਲੇਆ ਸਬ ਕੁਝ ਕਿਹ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ

ਓਹੋ ਗੋਰੇਯਾਨ ਤੋ ਵੀ ਗੋਰੀ, ਤੇ ਕਾਗਜ ਵਰਗੀ ਕੋਰੀ
ਫਿਰ catwalk ਜਯੀ ਕਰਦੀ ਓ modelਆਂ ਵਰਗੀ ਛੋਰੀ
ਓਹੋ ਗੋਰੇਯਾਨ ਤੋ ਵੀ ਗੋਰੀ, ਤੇ ਕਾਗਜ ਵਰਗੀ ਕੋਰੀ
ਫਿਰ catwalk ਜਯੀ ਕਰਦੀ ਓ modelਆਂ ਵਰਗੀ ਛੋਰੀ
ਜੀ ਕਰਦਾ ਆਏ ਕੁਝ ਕਿਹ ਲਵਾਂ ਕਿਹ ਲਵਾਂ ਕਿਹ ਲਵਾਂ
ਹਥ ਫੜ ਕੇ ਓਹਦੇ ਬਿਹ ਲਵਾਂ ਬਿਹ ਲਵਾਂ ਬਿਹ ਲਵਾਂ
ਮੇਰੇ ਮੰਨ ਵਿਚ ਵਸ ਕੇ ਰਿਹ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ

ਦੁਨਿਯਾ ਜਿਹਦੇ ਤੇ ਮਰਦੀ, ਜਿਹਦੀ ਸੂਰਤ ਜਾਦੂ ਕਰਦੀ
ਓ Paris ਦਿਆ ਦੁਕਾਨਾ ਵਿਚ ਤਕੜੀ shopping ਕਰਦੀ
ਦੁਨਿਯਾ ਜਿਹਦੇ ਤੇ ਮਰਦੀ, ਜਿਹਦੀ ਸੂਰਤ ਜਾਦੂ ਕਰਦੀ
ਓ Paris ਦਿਆ ਦੁਕਾਨਾ ਵਿਚ ਤਕੜੀ shopping ਕਰਦੀ
ਦਿਲ ਪਿਹਲੀ ਨਜ਼ਰੇ ਖੋ ਗੇਯਾ ਖੋ ਗੇਯਾ ਖੋ ਗੇਯਾ
ਫਿਰ ਇਸ਼੍ਕ਼ ਈ ਸਾਨੂ ਹੋ ਗੇਯਾ ਹੋ ਗੇਯਾ ਹੋ ਗੇਯਾ
ਜਦ ਨਾਲ ਮੇਰੇ ਓ ਖੇ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ

ਸਾਰੀ ਦੁਨਿਯਾ ਤੋ ਓ ਸੋਹਣੀ, ਓਹਦੇ ਵਰਗੀ ਨਾ ਕੋਈ ਹੋਣੀ
ਹੁਣ ਓਹਦੇ ਬਿਨਾ ਨਾ ਕੋਈ, ਮੈਂ ਦਿਲ ਦੇ ਵਿਚ ਬਸੌਨੀ
ਸਾਰੀ ਦੁਨਿਯਾ ਤੋ ਓ ਸੋਹਣੀ, ਓਹਦੇ ਵਰਗੀ ਨਾ ਕੋਈ ਹੋਣੀ
ਹੁਣ ਓਹਦੇ ਬਿਨਾ ਨਾ ਕੋਈ, ਮੈਂ ਦਿਲ ਦੇ ਵਿਚ ਬਸੌਨੀ
ਕਿਤੇ ਓ ਵੀ ਸੈਡੀ ਸੁਣ ਲਵੇ ਸੁਣ ਲਵੇ ਸੁਣ ਲਵੇ
ਮੂਸਪੁਰਿਆ ਅਮਰ ਨੂ ਚੁਣ ਲਵੇ ਚੁਣ ਲਵੇ ਚੁਣ ਲਵੇ
ਕੋਈ ਹੋਰ ਨਾ ਚਾਹਤ ਰਿਹ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ

ਚਿਹਰਾ ਹਸ ਮੁਖ ਲੁੱਟ ਕੇ ਲ ਗੇਯਾ ਲ ਗੇਯਾ ਲ ਗੇਯਾ
ਤਕ ਸੋਚਾਂ ਵਿਚ ਮੈਂ ਪਈ ਗੇਯਾ ਪਈ ਗੇਯਾ ਪਈ ਗੇਯਾ
ਬਿਨਾ ਬੋਲੇਯਾਨ ਸਾਬ ਕੁਝ ਕਿਹ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
ਮੇਰਾ ਦਿਲ ਚੁਰਾ ਕੇ ਲ ਗਾਯੀ, ਇਕ ਕੁੜੀ ਇਕ ਕੁੜੀ
Lyrics copyright : legal lyrics licensed by Lyricfind.
No unauthorized reproduction of lyric.

Comments for Ik Kudi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the left of the suitcase
3| symbol at the bottom of the trash
grid grid grid
grid grid grid
grid grid grid