song lyrics / Aman Hayer / Khula Khana Peena lyrics  | FRen Français

Khula Khana Peena lyrics

Performers Aman HayerEn Karma

Khula Khana Peena song lyrics by Aman Hayer official

Khula Khana Peena is a song in Panjabi

ਅਖ ਸਾਡੀ ਨੂੰ ਸਾਰਾ ਜੱਗ ਮੰਨਦਾ
ਸਾਰੀ ਉਂਦੀਆਂ ਚ ਸਿੱਕਾ ਸਾਡਾ ਚਲਦਾ
ਚੌਵਾਂ ਕੁੰਠਾ ਵਿਚ ਯਾਰਾ ਹੁੰਦੀਆਂ ਨੇ ਗੱਲਾਂ
ਸਾਨੂ ਸੱਥ ਵਿਚ ਬੈਠ ਨਾਇਯੋ ਲੋਕ ਭੰਡ ਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ

ਸਾਡੇ ਸੀਰ ਉੱਤੇ ਹੱਥ ਨੀਲੀ ਸ਼ਾਟ ਵਾਲੇ ਦਾ
ਅਸੀਂ ਸਹਿੰਦੇ ਨਾਇਯੋ ਰੋਹਬ ਕਿਸੇ ਰਾਜੇ ਰਾਣੀ ਦਾ
ਸਾਡੇ ਸੀਰ ਉੱਤੇ ਹੱਥ ਨੀਲੀ ਸ਼ਾਟ ਵਾਲੇ ਦਾ
ਅਸੀਂ ਸਹਿੰਦੇ ਨਾਇਯੋ ਰੋਹਬ ਕਿਸੇ ਰਾਜੇ ਰਾਣੀ ਦਾ
ਚੰਗੇ ਕੰਮ ਕਰ ਨਾਮ ਮੁਲਕ ਦਾ ਵਧਾਈਆਂ
ਰੋਲਿਆ ਨਾ ਸਮਾਂ ਅਸੀਂ ਭਾਣੇ ਭੰਗ ਦੇ
ਖੁਲਾ ਖਾਣਾ ਪੀਣਾ ਯਾਰਾ ਟੋਹਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ
ਖੁਲਾ ਖਾਣਾ ਪੀਣਾ ਯਾਰਾ ਟੋਹਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ

ਉਹ ਅਸੀਂ ਜਿੱਥੇ ਲਈ ਯਾਰੀ
ਯਾਰੀ ਦਿਲੋਂ ਲਈ ਆ
ਏਅਰ ਗ਼ੈਰ ਲਾ ਨਾ ਗਿਣਤੀ ਵਧਾਇਆਂ ਆ
ਉਹ ਅਸੀਂ ਜਿੱਥੇ ਲਈ ਯਾਰੀ
ਯਾਰੀ ਦਿਲੋਂ ਲਈ ਆ
ਏਅਰ ਗ਼ੈਰ ਲਾ ਨਾ ਗਿਣਤੀ ਵਧਾਇਆਂ ਆ
ਆਖ ਦੇਈ ਦਾ ਜੇ ਕੋਈ ਹਥਿਆਰ ਲਈ ਵਧਾਵੇ
ਸਾਡੀ ਨਿਭਦੀ ਨਾ ਚੁਗਲ ਨੰਗ ਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ

ਉਹ ਕਿਸੇ ਪੰਉਟੀ ਜੁਜ਼ਾਰ ਜੱਗ ਵਿਚ ਚੱਲਦੇ
ਆਈ ਉੱਤੇ ਆ ਜਾਵੇ ਅਸੀਂ ਨਾਇਯੋ ਟਲਦੇ
ਉਹ ਕਿਸੇ ਪੰਉਟੀ ਜੁਜ਼ਾਰ ਜੱਗ ਵਿਚ ਚੱਲਦੇ
ਆਈ ਉੱਤੇ ਆ ਜਾਵੇ ਅਸੀਂ ਨਾਇਯੋ ਟਲਦੇ
ਨੀਵਾਂ ਚੱਲੋ ਮਿੱਠਾ ਬੋਲੋ
ਸਾਡੇ ਸਾਨੂ ਬਾਣੀ ਅਸੀਂ ਜੋ ਦਿਲ ਭਲਾ ਸਰਬਤ ਦਾ ਮੰਗਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ
ਖੁੱਲ੍ਹਾ ਖਾਣਾ ਪੀਣਾ ਯਾਰਾ ਟੌਰ ਨਾਲ ਜੀਣਾ
ਹੱਸ ਖੇਡ ਮਿੱਤਰਾਂ ਦੇ ਦਿਨ ਲੰਘਦੇ
Lyrics copyright : legal lyrics licensed by Lyricfind.
No unauthorized reproduction of lyric.

Comments for Khula Khana Peena lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol to the left of the clock
3| symbol to the right of the target
grid grid grid
grid grid grid
grid grid grid