paroles de chanson / Prabh Gill parole / Waasta lyrics  | ENin English

Paroles de Waasta

Interprète Prabh Gill

Paroles de la chanson Waasta par Prabh Gill lyrics officiel

Waasta est une chanson en Pendjabi

ਮੇਰੇ ਸਾਮਨੇ ਆਵੀ ਨਾ
ਮੈ ਫਿਰ ਓਦਾ ਦਾ ਹੋ ਜਾਨਾ
ਸ਼ਿਕਵੇ ਗਿਲੇ ਸਭ ਭੁਲ ਕੇ
ਮੈ ਫੇਰ ਤੇਰੇ ਵਿਚ ਖੋਹ ਜਾਨਾ
ਤੂ ਅਦਾਤ ਪਾ ਚਲੈਓਂ
ਹੰਜੁਆਨ ਨੂ ਡੁਲਨ ਦੀ
ਤੂ ਅਦਾਤ ਪਾ ਚਲੈਓਂ
ਹੰਜੁਆਨ ਨੂ ਡੁਲਨ ਦੀ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ
ਮੈ ਕੋਸ਼ੀਸ਼ ਕਰ ਰੇਹਾ
ਤੈਨੂ ਅਜ ਵੀ ਭੁੱਲਣ ਦੀ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ

ਏ ਤੜਫ ਏ ਅੱਖੀਆ ਦੀ
ਨਾ ਸੱਜਣਾ ਘਟਦੀ ਏ
ਏਹ ਜ਼ੁਬਾਨ ਵੀ ਏਦਾ ਦੀ
ਨਾ ਤੇਰਾ ਰੱਟਦੀ ਏ
ਮੈ ਵੀ ਪਾਗਲ ਕੀਨਾ
ਜੋ ਚਾਓਨੋ ਹੱਟਦਾ ਹੀ ਨਈ
ਮੈ ਤੈਨੂ ਭੁੱਲਣਾ ਚੌਣਾ ਆ
ਤੂ ਅੱਗੇ ਆਉਨੋ ਹੱਟਦਾ ਹੀ ਨਈ
ਨਜ਼ਰਾ ਨੂ ਅਦਾਤ ਸੀ
ਬਸ ਤੈਨੂ ਟੋਲਣ ਦੀ
ਨਜ਼ਰਾ ਨੂ ਅਦਾਤ ਸੀ
ਬਸ ਤੈਨੂ ਟੋਲਣ ਦੀ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ
ਮੈ ਕੋਸ਼ੀਸ਼ ਕਰ ਰੇਹਾ
ਤੈਨੂ ਅਜ ਵੀ ਭੁੱਲਣ ਦੀ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ

ਰਹਿਣਾ ਔਖਾ ਸਹਿਣਾ ਔਖਾ
ਦੁਖ ਤੈਨੁ ਕਹਿਨਾ ਔਖਾ
ਕਿਥੇ ਹੁਣ ਜਾਏ ਦਸ ਦੇ
ਜਿਉਦੇ ਜੀਅ ਮਾਰ ਦਿਤਾ
ਸਾਨੂ ਤੂ ਉਜਾਝ ਦਿਤਾ
ਛਡਿਆ ਏ ਕਿਹਦੇ ਵਾਸਤੇ
ਰਹਿਣਾ ਅਖਾ ਸਹਿਣਾ ਅਖਾ
ਦੁਖ ਤੈਨੁ ਕਹਿਨਾ ਅਖਾ
ਕਿਥੇ ਹੂੰ ਜਾਇ ਦਾਸ ਦੇ
ਜੋ ਦਿਯਾਨ ਦਿਮਾਗ ਦਿਤਾ
ਸਾਨੁ ਤੁਈਂ ਜਾਨ ਦਿਤਾ
ਛਡ ਆਯੀ ਕਿਥੇ ਵਾਸਦੇ

ਤੂ ਮੈਨੂ ਏਦਾ ਦਾ ਕਰਦੇ
ਮੈ ਨਫਰਤ ਕਰਾ ਤੇਤੋਂ
ਮੈ ਹੁਨ ਅੱਕ ਚੁਕਿਆ ਏ
ਨਾ ਤੜਫ ਹੋਵੇ ਮੈਥੋ
ਮੈ ਖੁਦ ਨ ਬਦਲ ਲਾਵਾਂ
ਤੈਨੁ ਦਿਲ ਚੋ ਕਡ ਦਵਾ
ਪਥਰ ਬਨ ਜਾਵਾ ਮੈ
ਚੇਤੇ ਕਰਨਾ ਛਡ ਦਵਾ
ਮੈਨੂ ਕਲਿਆ ਛਡ ਗਿਆ
ਸੱਜਨਾ ਤੂ ਰੁਲਨ ਲੇਈ
ਮੈਨੂ ਕਲਿਆ ਛਡ ਗਿਆ
ਸੱਜਨਾ ਤੂ ਰੁਲਨ ਲੇਈ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ
ਮੈ ਕੋਸ਼ੀਸ਼ ਕਰ ਰੇਹਾ
ਤੈਨੂ ਅਜ ਵੀ ਭੁੱਲਣ ਦੀ
ਤੈਨੂ ਵਾਸਤਾ ਅੱਲ੍ਹਾ ਦਾ
ਮੇਰੇ ਸਾਮਨੇ ਆਵੀ ਨਾ
ਮੈ ਕੋਸ਼ੀਸ਼ ਕਰ ਰੇਹਾ
ਤੈਨੂ ਅਜ ਵੀ ਭੁੱਲਣ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Waasta

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à droite de l'étoile
3| symbole à gauche du nuage
grid grid grid
grid grid grid
grid grid grid