paroles de chanson / Prabh Gill parole / Ishq Tera lyrics  | ENin English

Paroles de Ishq Tera

Interprète Prabh Gill

Paroles de la chanson Ishq Tera par Prabh Gill lyrics officiel

Ishq Tera est une chanson en Pendjabi

ਇਸ਼ਕ ਤੇਰਾ ਨੂੰ ਕੈਂਝ ਮੈਂ ਰੋਕਾ
ਅਜੈਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਣ ਧੜਕੇ
ਸਾਹ ਲੈਣਾ ਵੇ ਲੱਗਦਾ ਔਖਾ
ਮੇਰੇ ਸਾਹਨ ਨੂੰ , ਮੇਰੇ ਚਾਵਾਂ ਨੂੰ
ਜਿਓੰਦੇ ਰਹਿਣ ਦੇ ਕੋਈ ਵਜ੍ਹਾ
ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ
ਕਿਵੇਂ ਦੱਸ ਬਿਆਨ ਕਰ ਦੇਇਆ
ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ
ਕਿਵੇਂ ਅੱਖ ਜ਼ੁਬਾਨ ਕਰ ਦੇਇਆ
ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ
ਕਿਵੇਂ ਦੱਸ ਬਿਆਨ ਕਰ ਦਿਆਂ
ਕੁਦਰਤ ਤੋਂ ਚੋਰੀ ਤੂੰ ਕਿੱਟੇ ਅੱਡਾ ਇਹੁ
ਵੇ ਆਂਗਣਵਾੜੀ ਦੇ ਖੁਸ਼ਬੂ ਜੋ
ਫੁੱਲ ਮਹਿਕ ਦਾ ਇਹੁ
ਹਨੇਰੇ ਤੋਂ ਕਾਲਾ ਐ ਸੂਰਮਾ ਨਈ ਇਹੁ
ਤੂੰ ਅੱਖਾਂ ਦੇ ਵਿਚ ਰਾਤਾਂ ਨੂੰ ਭਰ ਲਿਆ ਇਹੁ
ਮੇਰਾ ਕਲਮਾਂ ਤੂੰ ਹਰ ਲਮਹਾ ਤੂੰ
ਮੇਰੇ ਜੀਨੇ ਦੇ ਤੂੰ ਹੈ ਵਜ੍ਹਾ
ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ
ਕਿਵੇਂ ਦੱਸ ਬਿਆਨ ਕਰ ਦਿਆਂ
ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ
ਕਿਵੇਂ ਅੱਖ ਜ਼ੁਬਾਨ ਕਰ ਦੇਇਆ

ਤੂੰ ਤੁਰਤੀਕ ਅੰਦਰ ਮੇਰੇ ਵੱਸ ਗਈ ਇਹੁ
ਤੂੰ ਸਾਹਾਂ ਚ ਬਣਕੇ ਹਵਾ ਰਚ ਗਈ ਇਹੁ
ਇਹੁ ਕਮਲਾ ਜੇਹਾ ਦਿਲ ਸੰਭਾਲ਼ੇ ਨਾ ਸੰਭਾਲੇ
ਜਦੋਂ ਦੇ ਤੂੰ ਇਸ ਦਿਲ ਦੇ ਰੂਹ ਟੱਪ ਗਈ ਇਹੁ
ਇਹਨਾਂ ਬਾਤਾਂ ਦਾ ਮੁਲਾਕਾਤਾਂ ਦਾ
ਹੁਣ ਕਦੇ ਨਾ ਮੁੱਕੇ ਸਿਲਸਿਲਾ
ਬੁੱਲਾਂ ਕੋਲੋਂ ਗੱਲ ਦਿਲ ਦੇ ਨਾਹ ਹੋਵੇ
ਕਿਵੇਂ ਦੱਸ ਬਿਆਨ ਕਰ ਦੇਇਆ
ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ
ਕਿਵੇਂ ਅੱਖ ਜ਼ੁਬਾਨ ਕਰ ਦੇਇਆ

ਬੜੇ ਖੂਬਸੂਰਤ ਤੂੰ ਕੱਚ ਦੇ ਐ ਮੂਰਤ
ਓਹਨੀ ਸੋਹਣੀ ਸੀਰਤ ਜਿਨ੍ਹੀ ਸੋਹਣੀ ਸੂਰਤ
ਤੂੰ ਸੂਰਮਾ ਬਣਾ ਮੈਨੂੰ ਨੈਣਾ ਚ ਭਰ ਲੈ
ਮੈਨੂੰ ਸਾਰੀ ਜ਼ਿੰਦਗੀ ਲਈ ਤੇਰੀ ਜ਼ਰੂਰਤ
ਲੈ ਨੇਹੜੇ ਕਰ ਤੂੰ ਪ੍ਰੀਤ ਦੌਧਰ ਨੂੰ
ਸਾਹਾ ਦੇ ਨਾਲ ਸਾਹ ਤੂੰ ਮਿਲਾ
ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ
ਕਿਵੇਂ ਦੱਸ ਬਿਆਨ ਕਰ ਦੇਇਆ
ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ
ਕਿਵੇਂ ਅੱਖ ਜ਼ੁਬਾਨ ਕਰ ਦੇਇਆ
ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ
ਕਿਵੇਂ ਦੱਸ ਬਿਆਨ ਕਰ ਦੇਇਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ishq Tera

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la loupe
2| symbole à droite de la calculatrice
3| symbole à droite du cadenas
grid grid grid
grid grid grid
grid grid grid