paroles de chanson / Prabh Gill parole / Tu Milea lyrics  | ENin English

Paroles de Tu Milea

Interprètes Prabh GillMannat Noor

Paroles de la chanson Tu Milea par Prabh Gill lyrics officiel

Tu Milea est une chanson en Pendjabi

ਤੇਰੇ ਨਾਲ ਜੁਡ ਗਯੀ ਡੋਰ ਕੋਯੀ
ਜਚਦਾ ਨਈ ਸਜਨਾ ਹੋਰ ਕੋਯੀ
ਤੇਰੇ ਨਾਲ ਜੁਡ ਗਯੀ ਡੋਰ ਕੋਯੀ
ਜਚਦਾ ਨਈ ਸਜਨਾ ਹੋਰ ਕੋਯੀ
ਮਿਠਾ ਰਸ ਤੇਰੀ ਮੁਹੱਬਤ ਦਾ
ਮੈਂ ਜੇਡੇ ਦਿਨ ਦਾ ਪੀਤਾ ਏ
ਮੈਨੂ ਏਸ ਜਨਮ ਵਿਚ ਤੂ ਮਿਲੇਯਾ
ਹੋਊ ਪਿਛਲੇ ਜਨਮ ਪੁਨ ਕੀਤਾ ਵੇ
ਮੈਨੂ ਏਸ ਜਨਮ ਵਿਚ ਤੂ ਮਿਲੇਯਾ
ਹੋਊ ਪਿਛਲੇ ਜਨਮ ਪੁਨ ਕੀਤਾ ਵੇ

ਸਦਰਾ ਦਿਆ ਕਾਲੀਆ ਮਿਹਕ ਦਿਆ
ਚਾਵਾਂ ਦਿਆ ਚੀਡ਼ਿਆ ਚਿਹਕ ਦਿਆ
ਸਦਰਾ ਦਿਆ ਕਾਲੀਆ ਮਿਹਕ ਦਿਆ
ਚਾਵਾਂ ਦਿਆ ਚੀਡ਼ਿਆ ਚਿਹਕ ਦਿਆ
ਮੇਰੀ ਬਿਯਾਨ ਜਯੀ ਜ਼ਿੰਦਗੀ ਵਿਚ
ਲਗ ਗਾਇਆ ਮੌਜ ਬਹਾਰਾਂ ਨੀ
ਜ਼ਿੰਦਗੀ ਵਿਚ ਦਿਤੀ ਥਾਂ ਮੈਨੂ
ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ
ਜ਼ਿੰਦਗੀ ਵਿਚ ਦਿਤੀ ਥਾਂ ਮੈਨੂ
ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ

ਰੰਗ-ਰੰਗ ਸੋਹਣੇ-ਸੋਹਣੇ ਚੁਣ ਕੇ ਵੇ
ਫਿਰ ਮੁਹ ਦੀ ਬੁਣਤੀ ਬੂਨ ਕੇ ਵੇ
ਰੰਗ-ਰੰਗ ਸੋਹਣੇ-ਸੋਹਣੇ ਚੁਣ ਕੇ ਵੇ
ਫਿਰ ਮੁਹ ਦੀ ਬੁਣਤੀ ਬੂਨ ਕੇ ਵੇ
ਰਬ ਤੇਰੇ ਮੇਰੇ ਸੰਜੋਗਾ ਨੂ ਸੂਯੀ ਧਾਗੇ ਨਾਲ ਸੀਤਾ ਵੇ
ਮੈਨੂ ਏਸ ਜਨਮ ਵਿਚ ਤੂ ਮਿਲੇਯਾ
ਹੋਊ ਪਿਛਲੇ ਜਨਮ ਪੁਨ ਕੀਤਾ ਵੇ
ਮੈਨੂ ਏਸ ਜਨਮ ਵਿਚ ਤੂ ਮਿਲੇਯਾ
ਹੋਊ ਪਿਛਲੇ ਜਨਮ ਪੁਨ ਕੀਤਾ ਵੇ
ਪਿਛਲੇ ਜਨਮ ਪੁਨ ਕੀਤਾ ਵੇ

ਹਥ ਫਡ ਕੇ ਫੁਲ ਗੁਲਾਬਾ ਦੇ
ਖੌਰੇ ਦਰਸ਼ਨ ਹੋਣ ਜ੍ਨਾਬਾ ਦੇ
ਹਥ ਫਡ ਕੇ ਫੁਲ ਗੁਲਾਬਾ ਦੇ
ਖੌਰੇ ਦਰਸ਼ਨ ਹੋਣ ਜ੍ਨਾਬਾ ਦੇ
ਤੈਨੂ ਸੁਪਨੇ ਦੇ ਵਿਚ ਲਬਦੇ ਆਂ
ਲੰਘ ਗੇ ਸੀ ਸਾਲ 17 ਨੀ
ਜ਼ਿੰਦਗੀ ਵਿਚ ਦਿਤੀ ਥਾਂ ਮੈਨੂ
ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ

ਮੈਨੂ ਏਸ ਜਨਮ ਵਿਚ ਤੂ ਮਿਲੇਯਾ
ਹੋਊ ਪਿਛਲੇ ਜਨਮ ਪੁਨ ਕੀਤਾ ਵੇ
ਜ਼ਿੰਦਗੀ ਵਿਚ ਦਿਤੀ ਥਾਂ ਮੈਨੂ
ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: AMAR KAVI, GURMEET SINGH
Copyright: Royalty Network, Sony/ATV Music Publishing LLC

Commentaires sur les paroles de Tu Milea

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole en bas de la cible
3| symbole à droite de la poubelle
grid grid grid
grid grid grid
grid grid grid