paroles de chanson / Prabh Gill parole / Jeen Di Gal lyrics  | ENin English

Paroles de Jeen Di Gal

Interprète Prabh Gill

Paroles de la chanson Jeen Di Gal par Prabh Gill lyrics officiel

Jeen Di Gal est une chanson en Pendjabi

ਮੈਨੂ ਨੀਂਦ ਨਾ ਆਵੇ ਰਾਤਾਂ ਨੂ
ਮੈਨੂ ਚੈਨ ਨਾ ਆਵੇ ਰਾਤਾਂ ਨੂ
ਮੈਨੂ ਨੀਂਦ ਨਾ ਆਵੇ ਰਾਤਾਂ ਨੂ
ਮੈਨੂ ਚੈਨ ਨਾ ਆਵੇ ਰਾਤਾਂ ਨੂ
ਇਹਨਾਂ ਦੂਰੀਆਂ ਨੇ ਮਜਬੂਰਿਆ ਨੇ
ਖੋਆ ਦਿਲਬਰ ਮੇਰਾ
ਕੀਤੋ ਆਵਈ ਜਾ ਵੇ ਫੇਰਾ ਪਾ ਵੀ ਜਾ ਵੇ
ਨਹੀਓ ਲੱਗਦਾ ਦਿਲ ਮੇਰਾ
ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
ਵੇ ਦੂਰੀਆਂ ਮਿਟਾ ਦੇ ਸੋਹਣੇਯਾ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ
ਨਾ ਜਿੰਦ ਮੁਕ ਜਾਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ

ਸਾਡੇਆ ਨਸੀਬਾਂ ਵਾਲੀ ਕਯੋ ਮਜਬੂਰੀ ਏ,
ਸਾਡੇ ਵਿਚ ਪਯੀ ਰੱਬਾ ਕ੍ਯੋਂ ਇੰਨੀ ਦੂਰੀ ਏ
ਸਾਡੇਆ ਨਸੀਬਾਂ ਵਾਲੀ ਕਯੋ ਮਜਬੂਰੀ ਏ,
ਸਾਡੇ ਵਿਚ ਪਯੀ ਰੱਬਾ ਕ੍ਯੋਂ ਇੰਨੀ ਦੂਰੀ ਏ
ਦਿਲ ਖੋਲ ਖੋਲ, ਕੁਝ ਬੋਲ ਬੋਲ,
ਤੇਰਾ ਵੇਖਦਾ ਹਨ ਚਿਹਰਾ
ਬੁਰਾ ਹਾਲ ਹਾਲ, ਨਾ ਟਾਲ ਟਾਲ,
ਮੈਨੂ ਪ੍ਯਾਰ ਆਵੇ ਤੇਰਾ
ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ

ਤੇਰੇ ਨਾਲ ਯਾਰਰਾ ਮੇਰਾ ਵਸਦਾ ਜਹਾਨ ਏ
ਮੇਰੇ ਲਯੀ ਤਾ ਦੀਦ ਤੇਰੀ ਰੱਬ ਦੇ ਸਮਾਨ ਆ
ਏ ਲੋਕ ਲੋਕ ਰਹੇ ਟੋਕ ਟੋਕ
ਮੈਂ ਇਕ ਵ ਨਾਹ ਸੁਣਦਾ
ਤੇਰੇ ਯਾਦ ਯਾਦ ਪਲ ਬਾਦ ਬਾਦ ਤੇਰੇ ਖਵਾਬ ਰਹਾ ਬੁਣਦਾ
ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
ਵੇ ਦੂਰੀਆਂ ਮਿਟਾ ਦੇ ਸੋਹਣੇਯਾ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ
ਨਾ ਜਿੰਦ ਮੁਕ ਜਾਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ

ਨੀਂਦ ਨਾ ਆਵੇ, ਚੈਨ ਨਾ ਆਵੇ,
ਸਾਰੇ ਦੁਨਿਯਾ ਵਾਲੇ ਪੁਛਹਾ ਮੈਨੂ ਤੇਰੇ ਬਾਰੇ ਤੇ ਹੁਣ,
ਏਸ ਸਵਾਲ ਦਾ ਜਵਾਬ ਕਿ ਮੈਂ ਦੇਵਾਂ,
ਹਰ ਵੇਲੇ ਤੇਰੇਆ ਖਿਆਲਾ ਵਿਚ ਨੀ ਮੈਂ ਰਵਾ
Now how am I supposed to function,
Is this the way you're supposed to be with someone
When you say you love 'em?
Leave it, it's too late now,
It's broken down
Used to be the one to hold you down,
I don't know you now.
I remember where we went,
Every text you sent - that I deleted
And the names of all your friends
Every film that we watched
Every song that we heard
Every place that we ate at
And every waiter that served us
Every road that we drove down
And every corner we turned
Every name that I called you
And every bridge that I burned
My head is saying 'Go'
ਦਿਲ ਕਿਹੰਦਾ ਕਿਵੇਂ ਭੁਲਵਾਂ
ਜਿਹੜੇ ਪੁਛਹਨ ਮੇਰਾ ਹਾਲ, ਓਹ੍ਨਾ ਨੂ ਹੀ ਸੁਣਾਵਾਂ

ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
ਵੇ ਦੂਰੀਆਂ ਮਿਟਾ ਦੇ ਸੋਹਣੇਯਾ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ
ਨਾ ਜਿੰਦ ਮੁਕ ਜਾਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ
ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jeen Di Gal

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du casque
2| symbole en bas de l'enveloppe
3| symbole en bas de l'oeil
grid grid grid
grid grid grid
grid grid grid