paroles de chanson / Kamal Heer parole / Sahara Koi Mera lyrics  | ENin English

Paroles de Sahara Koi Mera

Interprète Kamal Heer

Paroles de la chanson Sahara Koi Mera par Kamal Heer lyrics officiel

Sahara Koi Mera est une chanson en Pendjabi

ਮੇਰਾ ਮੇਰਾ ਕਰ ਮੈ ਥੱਕਿਆ
ਪਰ ਮੇਰਾ ਨਜ਼ਰ ਨਾ ਆਵੇ
ਸਾਰੀ ਦੁਨੀਆਂ ਮਤਲਬ ਖੋਰੀ
ਵਕ਼ਤ ਪਵੇ ਛੱਡ ਜਾਵੇ
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ
ਮੈ ਦਿੱਲ ਦੀਆ ਫੋਲਦਾ ਪਿਆ
ਮੈ ਦਿੱਲ ਦੀਆ ਫੋਲਦਾ ਪਿਆ
ਕੱਡ ਸਾਗਰਾਂ ਚੋ ਬਨੇ ਮੈਨੂੰ ਲਾ ਦੇ
ਮੈ ਅੱਧ ਵਿੱਚ ਡੋਲਦਾ ਪਿਆ
ਮੈ ਅੱਧ ਵਿੱਚ ਡੋਲਦਾ ਪਿਆ

ਇਸ ਦਰ ਜਾਵੇ ਕਦੀ ਉਸ ਦਰ ਜਾਵੇ
ਦਿਲ ਮੇਰਾ ਤੈਨੂੰ ਹੱਥੋਂ ਵਦ ਕੇ ਸਤਾਵੇ
ਇਸ ਦਰ ਜਾਵੇ ਕਦੀ ਉਸ ਦਰ ਜਾਵੇ
ਦਿਲ ਮੇਰਾ ਤੈਨੂੰ ਹੱਥੋਂ ਵਦ ਕੇ ਸਤਾਵੇ
ਮੇਰੇ ਦਿਲ ਉੱਤੇ ਕਾਬੂ ਹੋਵੇ ਮੇਰਾ
ਉਹ ਨੁਕਸਤਾ ਮੈ ਟੋਲਦਾ ਪਾਇਆ
ਉਹ ਨੁਕਸਤਾ ਮੈ ਟੋਲਦਾ ਪਾਇਆ
ਕੱਡ ਸਾਗਰਾਂ ਚੋ ਬਨੇ ਮੈਨੂੰ ਲਾ ਦੇ
ਮੈ ਅੱਧ ਵਿੱਚ ਡੋਲਦਾ ਪਿਆ
ਮੈ ਅੱਧ ਵਿੱਚ ਡੋਲਦਾ ਪਿਆ

ਸੁਣਿਆ ਤੂੰ ਮੇਰੇ ਜਿਹੇ ਲੱਖਾਂ ਬਕਸ਼ਾ ਵੇ
ਕਿਸੇ ਨੂੰ ਵੀ ਖਾਲੀ ਹੱਥ ਦਰੋ ਨਾ ਘਲਾਵੇ
ਸੁਣਿਆ ਤੂੰ ਮੇਰੇ ਜਿਹੇ ਲੱਖਾਂ ਬਕਸ਼ਾ ਵੇ
ਕਿਸੇ ਨੂੰ ਵੀ ਖਾਲੀ ਹੱਥ ਦਰੋ ਨਾ ਘਲਾਵੇ
ਖੜਾ ਮੰਗਣ ਵਿਚਾਰਾਂ ਜਿੰਦ ਆਪਣੀ
ਹੰਜੂਆਂ ਨਾਲ ਤੋਲਦਾ ਪੀਆ
ਹੰਜੂਆਂ ਨਾਲ ਤੋਲਦਾ ਪੀਆ
ਕੱਡ ਸਾਗਰਾਂ ਚੋ ਬਨੇ ਮੈਨੂੰ ਲਾ ਦੇ
ਮੈ ਅੱਧ ਵਿੱਚ ਡੋਲਦਾ ਪਿਆ
ਮੈ ਅੱਧ ਵਿੱਚ ਡੋਲਦਾ ਪਿਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sahara Koi Mera

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'oeil
2| symbole en bas de la cible
3| symbole à gauche de l'horloge
grid grid grid
grid grid grid
grid grid grid