paroles de chanson / Kamal Heer parole / Gaaia Na Kar Ni lyrics  | ENin English

Paroles de Gaaia Na Kar Ni

Interprète Kamal Heer

Paroles de la chanson Gaaia Na Kar Ni par Kamal Heer lyrics officiel

Gaaia Na Kar Ni est une chanson en Pendjabi

ਤੂ ਗਰ੍ਜ ਜ਼ੁੱਲਫ ਦਾ ਬਦਲ ਮੀਹ ਬਰਸਾ ਜਾਊਗਾ
ਤਕ ਕੇ ਰੁੱਤ ਰੰਗਲੀ ਕੋਈ ਮੋਰ ਭੁਲੇਖਾ ਖਾ ਜਾਊਗਾ
ਤੂ ਗਰ੍ਜ ਜ਼ੁੱਲਫ ਦਾ ਬਦਲ ਮੀਹ ਬਰਸਾ ਜਾਊਗਾ
ਤਕ ਕੇ ਰੁੱਤ ਰੰਗਲੀ ਕੋਈ ਮੋਰ ਭੁਲੇਖਾ ਖਾ ਜਾਊਗਾ
ਏ ਕਾਲੀ ਪਰਾਂਡੀ ਜ਼ੁਲਫਾ ਵਿਚ ਤੂ ਲਾਇਆ ਨਾ ਕਰ ਨੀ
ਨਾਲੇ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ


ਤੇਰਾ ਸੂਰਮਾ ਸਪ ਕੜਪਾ ਜੇਡੇ ਲੜ ਜਾਊਗਾ
ਓ ਕਿਸੇ ਨਾਥ ਦੇ ਟਿੱਲੇ ਜਾਕੇ ਖਰ ਜਾਊਗਾ
ਤੇਰਾ ਸੂਰਮਾ ਸਾਪ ਕੜਪਾ ਜੇਡੇ ਲੜ ਜਾਊਗਾ
ਓ ਕਿਸੇ ਨਾਥ ਦੇ ਟਿੱਲੇ ਜਾਕੇ ਖਰ ਜਾਊਗਾ
ਕਰ ਤਰਸ ਜਾਣਕੇ ਮੋਤੀ ਅੱਖ ਮਟਕਾਇਆ ਨਾ ਕਰ ਨੀ
ਨਾਲੇ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ

ਤੇਰੇ ਰਾਪਤੇ ਹਾਟ ਵੀ ਕਿਹੀ ਕਿਹੀ ਲਖ ਕ੍ਰੋਰੇ ਨੇ
ਇਹਨਾਂ ਕਲੀਏ ਤੇ ਕਿਹੀ ਆਸ਼ਿਕ਼ਾ ਖੂਨ ਨਚੋਰੇ ਨੇ
ਤੇਰੇ ਰਾਪਤੇ ਹਾਟ ਵੀ ਕਿਹੀ ਕਿਹੀ ਲਖ ਕ੍ਰੋਰੇ ਨੇ
ਇਹਨਾਂ ਕਲੀਏ ਤੇ ਕਿਹੀ ਆਸ਼ਿਕ਼ਾ ਖੂਨ ਨਚੋਰੇ ਨੇ
ਹਰ ਜਨਮ ਚ ਇਹਨੀ ਸੋਹਣੀ ਬਣਕੇ ਆਯਾ ਨਾ ਕਰ ਨੀ
ਨਾਲੇ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ

ਤੇਰੇ ਗੀਤ ਵੇ ਸਂਜੇ ਸਜਨ ਪ੍ਯਾਰਾ ਲਬਦੇ ਨੇ
ਏ ਮੰਗਲ ਦੇ ਵਰਗਾ ਕੋਈ ਸਹਾਰਾ ਲਬਦੇ ਨੇ
ਤੇਰੇ ਗੀਤ ਵੇ ਸਂਜੇ ਸਜਨ ਪ੍ਯਾਰਾ ਲਬਦੇ ਨੇ
ਏ ਮੰਗਲ ਦੇ ਵਰਗਾ ਕੋਈ ਸਹਾਰਾ ਲਬਦੇ ਨੇ
ਤੂ ਰਜ਼ ਮਨਾ ਸਬ ਨੂ ਦਿਲ ਹਾਲ ਸੁਣਯਾ ਨਾ ਕਰ ਨੀ
ਨਾਲੇ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ

ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
ਨਾਲੇ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gaaia Na Kar Ni

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole à gauche du casque
3| symbole à gauche de la cible
grid grid grid
grid grid grid
grid grid grid