paroles de chanson / Kamal Heer parole / Vasde Raho Pardesio lyrics  | ENin English

Paroles de Vasde Raho Pardesio

Interprètes Kamal HeerSangtar‬Manmohan Waris

Paroles de la chanson Vasde Raho Pardesio par Kamal Heer lyrics officiel

Vasde Raho Pardesio est une chanson en Pendjabi

ਤੁਸੀਂ ਵਸਦੇ ਰਹੋ ਪ੍ਰਦੇਸਿਓ
ਤੁਸੀਂ ਵਸਦੇ ਰਹੋ ਪ੍ਰਦੇਸਿਓ
ਤੁਸੀਂ ਵਸਦੇ ਰਹੋ ਪ੍ਰਦੇਸਿਓ
ਤੁਹਾਡੇ ਨਾਲ ਵਸੇ Punjab
ਹੋ ਤੁਸੀਂ ਮਹਿਕ ਵੰਗਰਾ ਖਿੰਡ ਗਏ
ਪਿਛੈ ਖਿੜੇਆ ਛੱਜ ਫੁੱਲ ਗੁਲਾਬ
ਹੋ ਨਿਤ ਸੁੱਖ ਤੁਹਾਡੀ ਲੋੜਦੇ
ਅਸੀਂ ਸੁਖ ਤੁਹਾਡੀ ਲੋੜਦੇ
ਬਚਪਨ ਦੇ ਸਾਰੇ ਯਾਰ
ਉਹ ਸਦਾ ਰਹੋ ਸਲਾਮਤ ਸੋਹਣੇਓ
ਉਹ ਸਾਡੀ ਤੁਹਾਡੇ ਨਾਲ ਬਾਹਰ
ਉਹ ਤੁਸੀਂ ਵਸਦੇ ਰਹੋ ਪ੍ਰਦੇਸਿਓ

ਜਿਨ੍ਹਾਂ ਗਲੀਆਂ ਦੇ ਵਿਚ ਬੀਤੇਆਂ
ਤੁਹਾਡਾ ਬਚਪਨ ਰਖਿਯੋ ਯਾਦ
ਜੇ ਝਾੜਦੇ ਹੋ ਤੁਸੀਂ ਹੱਥ ਵੀ
ਉਹ ਸਥਾ ਰਹਿਣ ਅਬਾਦ
ਹੋ ਦੁਕੇ ਨੌਵੀਂ ਤੇ ਵੱਜਦੇ
ਹੋ ਦੁਕੇ ਨੌਵੀਂ ਤੇ ਵੱਜਦੇ
ਸਾਡੇ ਪਿੰਡ ਵਿੱਚ ਟਮ ਘਟੋਲ
ਅੱਜ ਥਾਂ ਥਾਂ ਹੋਣ ਕਬੱਡੀਆਂ ਤੇ ਪਹਿਲਵਾਨਾਂ ਦੇ ਘੋਲ
ਤੁਸੀਂ ਵਸਦੇ ਰਹੋ ਪ੍ਰਦੇਸਿਓ (ਤੁਸੀਂ ਵਸਦੇ ਰਹੋ ਪ੍ਰਦੇਸਿਓ)

ਜਿੱਥੇ ਕਦੀ ਸੀ ਛੱਤਾਂ ਚੋਂਦੀਆਂ
ਸਨ ਗਲੀਆ ਦੇ ਵਿਚ ਖ਼ਾਰ
ਓਏ ਅਜੇ ਘਰ ਘਰ ਕਾਰਾ ਘੁਕਿਆ
ਭਰੇ ਪਿੰਡ ਕੋਠੀਆਂ ਨਾਲ ( ਭਰੇ ਪਿੰਡ ਕੋਠੀਆਂ ਨਾਲ )
ਓਏ ਜਿਥੇ ਗੁਲੀ ਡੰਡਾ ਖੇਡਿਆ
ਜਿਥੇ ਗੁਲੀ ਡੰਡਾ ਖੇਡਿਆ
ਉਸ ਬੁੱਢੇ ਪਿਪਲ ਹੇਠ
ਓਏ ਅਜੇ ਓਹਦੇ ਸੋਹੇ ਸੋਬਦਾ (ਓਏ ਅਜੇ ਓਹਦੇ ਸੋਹੇ ਸੋਬਦਾ)
ਤੁਹਾਡੇ ਘਰ ਦਾ ਉਚਾ gate (ਤੁਹਾਡੇ ਘਰ ਦਾ ਉਚਾ gate)
ਓਏ ਤੁਸੀਂ ਵਸਦੇ ਰਹੋ ਪ੍ਰਦੇਸਿਓ ( ਓਏ ਤੁਸੀਂ ਵਸਦੇ ਰਹੋ ਪ੍ਰਦੇਸਿਓ )

ਤੁਹਾਡੇ ਲਈ ਅਰਦਾਸਾ ਹੁੰਦੀਆਂ
ਸੰਗਤਾਰ ਵੀ ਮੰਗੇ ਖੈਰ
ਤੁਹਾਡੇ ਲਈ ਅਰਦਾਸਾ ਹੁੰਦੀਆਂ
ਸੰਗਤਾਰ ਵੀ ਮੰਗੇ ਖੈਰ (ਸੰਗਤਾਰ ਵੀ ਮੰਗੇ ਖੈਰ)
ਓਏ ਤੁਹਾਡੇ ਉੱਤੇ ਹੈ ਹੇਠ ਉਸਦਾ
ਜਿੰਨੇ ਸਾਰੇ ਚੁੰਮਣ ਹਟੇਣ (ਜਿੰਨੇ ਸਾਰੇ ਚੁੰਮਣ ਹਟੇਣ)
ਓਏ ਜਗ ਸਾਰਾ ਤੁਹਾਡੇ ਵਾਸਤੇ
ਜਗ ਸਾਰਾ ਤੁਹਾਡੇ ਵਾਸਤੇ
ਜਿਥੇ ਜਾਵੋ ਰਾਹਵੋ ਆਬਾਦ
ਅਸੀਂ ਅੱਡਿਆਂ ਚੁੱਕ ਚੁੱਕ ਵੇਖਦੇ
ਰਾਹ ਤੁਹਾਡਾ ਰੱਖਿਓ ਯਾਦ
ਤੁਸੀਂ ਵਸਦੇ ਰਹੋ ਪ੍ਰਦੇਸਿਓ (ਤੁਸੀਂ ਵਸਦੇ ਰਹੋ ਪ੍ਰਦੇਸਿਓ)
ਤੁਹਾਡੇ ਨਾਲ ਵਸੇ Punjab
ਤੁਸੀਂ ਵਸਦੇ ਰਹੋ ਪ੍ਰਦੇਸਿਓ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Vasde Raho Pardesio

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la poubelle
2| symbole en haut du coeur
3| symbole à droite de la loupe
grid grid grid
grid grid grid
grid grid grid