paroles de chanson / Kamal Heer parole / Puchhda Shehar Jalandhar lyrics  | ENin English

Paroles de Puchhda Shehar Jalandhar

Interprète Kamal Heer

Paroles de la chanson Puchhda Shehar Jalandhar par Kamal Heer lyrics officiel

Puchhda Shehar Jalandhar est une chanson en Pendjabi

ਨਾਕਾਮਯਾਬ ਆਸ਼ਿਕ਼ ਦੇ ਕੋਲ
ਜਦ ਕੋਈ ਹੋਰ ਸਾਧਨ ਨਹੀਂ ਰਹਿੰਦਾ
ਤਾਂ ਗੱਲ ਸ਼ਿਕਾਇਤਾਂ ਤੇ ਆ ਜਾਂਦੀ ਹੈ
ਫਿਰ ਸ਼ਿਕਾਯੇਤਾ ਬਾਕੀ ਦੁਨੀਆਂ ਦੇ ਕਾਰੋਬਾਰਾਂ
ਵਿੱਚ ਇੰਝ ਹੀ ਹੈ
ਪੇਸ਼ ਕਰ ਰਿਹਾ ਹਾਂ

ਤੇਰੀ ਬਾਤੇੰ ਹੀ ਸੁਨਾਨੇ ਆਏ
ਦੋਸ੍ਤ ਭੀ ਦਿਲ ਹੀ ਦੁਖਾਨੇ ਆਏ.

ਰਾਤ ਦੀ ਰਾਣੀ ਸਿਖਰ ਦੁਪਿਹਰੇ
ਖਿਲਦੀ ਆਏ ਕੇ ਨਈ
ਰਾਤ ਦੀ ਰਾਣੀ ਸਿਖਰ ਦੁਪਿਹਰੇ
ਖਿਲਦੀ ਆਏ ਕੇ ਨਈ

ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ

ਸੀ ਮਾਰਦਾ ਸਿਟੀ ਕਾਲੇਜ ਜੱਟ ਦੇ ਬੁਲੇਟ ਦੀ ਬੜਕ ਉੱਤੇ
ਓ ਕਰਦੀ ਸੀ ਉਡੀਕ 66 ਫੀਟ ਵਾਲੀ ਸੜਕ ਉੱਤੇ.

ਸੀ ਮਾਰਦਾ ਸਿਟੀ ਕਾਲੇਜ ਜੱਟ ਦੇ ਬੁਲੇਟ ਦੀ ਬੜਕ ਉੱਤੇ
ਓ ਕਰਦੀ ਸੀ ਉਡੀਕ 66 ਫੀਟ ਵਾਲੀ ਸੜਕ ਉੱਤੇ.

ਤੈਨੂ ਦੂਰੋਂ ਵੇਖ ਕੇ ਚੁੰਨੀ ਹਿਲਦੀ ਆਏ ਕੇ ਨਈ.

ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ

ਅਖਾਂ ਦੇ ਵਿਚ ਪਾਕੇ ਅਖਾਂ
ਜਾਂਨ ਕੱਡਣ ਵਾਲੀ,
ਆਖਿਯੋਨ ਓਹਲੇ ਹੋਕੇ ਤੇਰੇ ਪਰਾਂਣ ਕੱਡਣ ਵਾਲੀ
ਆਖਿਯੋਨ ਓਹਲੇ ਹੋਕੇ ਤੇਰੇ ਪਰਾਂਣ ਕੱਡਣ ਵਾਲੀ
ਆਖਿਯਾਨ ਦੇ ਵਿਚ ਪਾਕੇ ਅਖਾਂ
ਜਾਂਨ ਕਡਨ ਵਾਲੀ.

ਓ ਤਿਖੇ ਨੈਣ ਵਾਲੀ ਸੀਨਾ ਵਿੰਨ੍ਦੀ ਆਏ ਕੇ ਨਈ.

ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ.
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ
ਓ ਹੁਣ ਮਿਲਦੀ ਆਏ ਕੇ ਨਈ

ਕਿਹੰਦੀ ਸੀ ਸੁਖਪਾਲ ਤੇਰੇ ਨਾਲ ਵਿਆਹ ਕਰਵਾਉਣਾ ਮੈਂ
ਬੋਪਰਾ ਕਾਲਾਂ ਚ ਵੌਟੀ ਬਣਕੇ ਔਣਾ ਮੈਂ
ਕਿਹੰਦੀ ਸੀ ਸੁਖਪਾਲ ਤੇਰੇ ਨਾਲ ਵਿਆਹ ਕਰਵਾਉਣਾ ਮੈਂ
ਬੋਪਰਾ ਕਾਲਾਂ ਚ ਵੌਟੀ ਬਣਕੇ ਔਣਾ ਮੈਂ

ਗਾਡਰਾਂ ਵਾਲੀ ਛੱਤ ਦੇ ਬਾਲੇ
ਗਿਣਦੀ ਆਏ ਕੇ ਨਈ

ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਰਾਤ ਦੀ ਰਾਣੀ ਸਿਖਰ ਦੋਪਹਰੇ
ਖਿਲਦੀ ਹੈ ਕੇ ਨਹੀਂ
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
ਮੈਨੂ ਪੁਛਦਾ ਸ਼ਹਿਰ ਜਲੰਧਰ
ਓ ਹੁਣ ਮਿਲਦੀ ਆਏ ਕੇ ਨਈ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Puchhda Shehar Jalandhar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la cible
2| symbole en haut de la valise
3| symbole en haut de la poubelle
grid grid grid
grid grid grid
grid grid grid