paroles de chanson / Kamal Heer parole / Kudi da Dil lyrics  | ENin English

Paroles de Kudi da Dil

Interprète Kamal Heer

Paroles de la chanson Kudi da Dil par Kamal Heer lyrics officiel

Kudi da Dil est une chanson en Pendjabi

ਮੈ ਇਕ special ਚੀਜ਼ ਪੇਸ਼ ਕਰਨੀ ਹੈ
ਓਹਦੇ ਲਾਇ ਇਹ ਕਿ ਇਹ ਤਾਂ ਸਾਨੂੰ ਪਤਾ
ਜਾਨੀ ਕਿ ਮੁੰਡੇਆਂ ਨੂੰ ਪਤਾ
ਕਿ ਸਾਨੂੰ ਕੁੜੀਆਂ ਚੰਗੀਆਂ ਲੱਗਦੀਆਂ ਹੈ
ਉਹ ਤਾ ਜ਼ਾਹਿਰ ਹੀ ਹੈ
ਪਰ ਸਦੀਆਂ ਤੋਂ ਚਲਦਾ ਚਲਦਾ ਆ ਗਿਆ
ਸਾਨੂ ਇਹ ਨੀ ਪਤਾ ਕੁੜੀ ਦਾ ਦਿਲ ਕਿੱਦਾਂ ਜਿਤਣਾ
ਅੱਜ ਤਕ ਜਿਹੜੇ ਅਸੀਂ ਤਰੀਕੇ ਸਿੱਖੇ ਹੈ
ਓਹਨਾ ਦੇ ਵਿੱਚੋ ਜਿਹੜੇ main ਹੈ
ਉਹ ਇਹ ਨੇ ਜੇ ਕੁੜੀ ਇਥੇ ਖੜੀ ਹੈ
ਤੇ ਓਹਦੇ ਕੋਲੋਂ motorcycle ਤੇਜ਼ ਕਰਕੇ ਲੰਘਾ ਦੇਣਾ
ਨਾਲੇ ਕਹਿਣਾ ਡਰਰਰਰ i like you
ਕੋਲ ਦੀ ਲੰਗ ਜਾਣਾ ਨਾਲੇ ਓਥੇ ਧੂੜ ਉਡਦਾ ਦੇਣੀ
waitਕਰਨੀ ਜਦ ਤੱਕ ਓਹਨੂੰ ਛਿਕਾ ਨੀ ਆਉਂਦੀਆਂ
ਜਦੋ ਓਹਨੂੰ ਛਿਕਾ ਆ ਗਾਇਆ
ਤਾਂ ਫਿਰ ਇਥੋਂ ਜ਼ੋਰ ਜ਼ੋਰ ਦੀ ਲਿਸ਼ਕਾਰੇ ਮਾਰਨੇ ਹੈ headbeam ਦੇ
ਜਿਸ ਵੇਲੇ ਧੁੰਦਲਾ ਜੇਹਾ ਓਹਨੇ ਲੱਗ ਪੀਆ ਨਾ ਉਸਨੂੰ ਦਿਸਣ
ਫੇਰ horn ਬਜਾਣੈ ਸ਼ੁਰੂ ਕਰ ਦੇਣੇ ਹੈ
ਫੇਰ ਓਹਨੂੰ ਬੋਲੀ ਕਰ ਦੇਣਾ
ਜਦ ਸਾਰੇ ਕੰਮ ਹੋ ਗਏ
ਫੇਰ ਦੁਬਾਰਾ ਨੰਗਣਾ ਡਰਰਰਰ i like you
ਉਹ ਸ਼ਸ਼ੋਪੰ ਚ ਪੈ ਜਾਂਦੀ ਕਿ ਗੱਲ ਕਿ ਹੋਇ
ਮੈ ਇਕ formula ਕੱਢਿਆ
ਮੈ ਕਿਹਾ ਸ਼ਾਇਦ ਤੁਹਾਡੇ ਵੀ ਕੰਮ ਆ ਜਾਵੇ
ਪੇਸ਼ ਕਰਨ ਲਗਾ ਹਾਂ
ਮੈਨੂੰ ਪਹਿਲਾਂ ਇਹ ਦੱਸੋ ਮੁੰਡੇ ਕਿੰਨੇ ਆਏ ਹੈ
ਸ਼ੋਕੀਨ ਮੁੰਡੇ ਕਿੰਨੇ ਆਏ ਹੈ
ਹੁਣ ਮੈਨੂੰ ਇਹ ਦੱਸ ਦਿਓ top ਦੇ ਸ਼ੋਕੀਨ ਕਿੰਨੇ ਆਏ ਹੈ
ਸਾਡੇ folk ਦੇ ਗੀਤ ਸੁਣਲੋ ਮੋਰਾਂ ਤੇ ਬਹੁਤ ਗੀਤ ਹੈ
ਤੇਰੀ ਮੋਰਨੀ ਵਰਗੀ ਚਾਲ ਤੇਰਾ ਆਹ
ਪਰ ਇਹ ਕਿਸੀ ਨੇ ਨੀ ਦੱਸਿਆ
ਜਿਹੜਾ ਮੋਰ ਸਬ ਤੋਂ ਵਧਿਆ ਪੈਲ ਪਾਉਂਦਾ ਹੋਵੇ
ਮੋਰਨੀ ਉਸੇ ਕੋਲ ਜਾਂਦੀ ਹੈ
ਸੋ ਪੇਸ਼ ਕਰ ਰਿਹਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kudi da Dil

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole à droite de l'appareil photo
3| symbole à gauche du téléviseur
grid grid grid
grid grid grid
grid grid grid