paroles de chanson / Kamal Heer parole / Kainthay Wala lyrics  | ENin English

Paroles de Kainthay Wala

Interprète Kamal Heer

Paroles de la chanson Kainthay Wala par Kamal Heer lyrics officiel

Kainthay Wala est une chanson en Pendjabi

ਕੈਂਠੇ ਵਾਲਾ ਕੈਂਠੇ ਵਾਲਾ ਕੈਂਠੇ ਵਾਲਾ
ਪੁੱਛੇ ਤੇਰਾ ਨਾਂ
ਕੈਂਠੇ ਵਾਲਾ ਕੈਂਠੇ ਵਾਲਾ ਕੈਂਠੇ ਵਾਲਾ
ਪੁੱਛੇ ਤੇਰਾ ਨਾਂ

ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ
ਧਰਤੀ ਨੂ ਫੁੱਲ ਜਾਣ ਲੱਗ ਦੇ
ਪੱਬ ਰੱਖੇ ਚ ਜਿਹੜੀ ਜਿਹੜੀ ਥਾਂ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ

ਕਾਲੀ ਤੇਰੀ ਚੁੰਨੀ ਉੱਤੇ ਜੜੇ ਨੇ ਸਿਤਾਰੇ ਨੀ
ਜੜੇ ਨੇ ਸਿਤਾਰੇ ਨੀ
ਲਗਦਾ ਏ ਤਾਰੇ ਜਿਵੇ ਅੰਬਰੋਂ ਉਤਾਰੇ ਨੀ
ਅੰਬਰੋਂ ਉਤਾਰੇ ਨੀ

ਜੜੇ ਨੇ ਸਿਤਾਰੇ ਨੀ
ਅੰਬਰੋਂ ਉਤਾਰੇ ਨੀ

ਚੰਨ ਨਾਲੋਂ ਸੋਹਣੀ ਨੀ ਤੂ ਲਗਦੀ
ਚੰਨ ਨਾਲੋਂ ਸੋਹਣੀ ਨੀ ਤੂ ਲਗਦੀ
ਸਾਰੇ ਤੈਨੂ ਤਕਦੇ ਨੇ ਤਾ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ

ਸੱਗੀ ਫੁੱਲ ਕਿੰਨੇ ਤੇਰੇ ਸਿਰ ਉੱਤੇ ਜਚਦੇ
ਸਿਰ ਉੱਤੇ ਜਚਦੇ
ਸੋਹਣੇ ਨੇ ਚਿਰਾਗ ਜਿਵੇਈਂ ਜਾਗੋ ਉੱਤੇ ਮਛਦੇ
ਜੱਗੋ ਉੱਤੇ ਮਛਦੇ

ਸਿਰ ਉੱਤੇ ਜਚਦੇ
ਜੱਗੋ ਉੱਤੇ ਮਛਦੇ

ਚਿੱਤ ਕਰਾ ਦੇਖੀ ਜਾਵਾਂ ਸੋਹਣੀਏ
ਚਿੱਤ ਕਰਾ ਦੇਖੀ ਜਾਵਾਂ ਸੋਹਣੀਏ
ਅੱਖ ਚਕ ਕੇ ਕਰਾ ਨਾ ਪਰਾ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ

ਲਗਦੀ ਦਵਿੰਦੇਰ ਨੂ ਸੋਹਣੀ ਜਾ ਸੱਸੀ ਨੀ
ਸੋਹਣੀ ਜਾ ਤੂੰ ਸੱਸੀ ਨੀ
ਕਿਹੜੇ ਰੰਗ ਰਿਹਨੀ ਆਏ ਤੂ ਹੀਰ ਮੈਨੂ ਦੱਸੀ ਨੀ
ਹੀਰ ਮੈਨੂ ਦੱਸੀ ਨੀ

ਸੋਹਣੀ ਜਾ ਤੂੰ ਸੱਸੀ ਨੀ
ਹੀਰ ਮੈਨੂ ਦੱਸੀ ਨੀ

ਕਰਕੇ ਇਸ਼ਾਰਾ ਜ਼ੱਰਾ ਦਸਦੇ
ਕਰਕੇ ਇਸ਼ਾਰਾ ਜ਼ੱਰਾ ਦਸਦੇ
ਕੱਡ ਕੇ ਨੀ ਚੁਰੜੇ ਵਾਲੀ ਬਾਹ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ

ਧਰਤੀ ਨੂ ਫੁੱਲ ਜਾਂ ਲੱਗ ਦੇ
ਪੱਬ ਰਾਖੇ ਜਿਹੜੀ ਜਿਹੜੀ ਥਾਂ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ
ਕੁੜੀਏ ਨੀ ਸੱਗੀ ਫੁੱਲ ਵਾਲ਼ੀਏ
ਕੈਂਠੇ ਵਾਲਾ ਪੁਛੇ ਤੇਰਾ ਨਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kainthay Wala

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole en haut de l'étoile
3| symbole en haut de l'enveloppe
grid grid grid
grid grid grid
grid grid grid